Breaking News
Home / Mehra Media (page 2452)

Mehra Media

ਖਹਿਰਾ ਨੂੰ ਝਟਕਾ, ਐਮ ਐਲ ਏ ਜੈ ਕਿਸ਼ਨ ਰੋੜੀ ਮੁੜ ਕੇਜਰੀਵਾਲ ਦੀ ਗੋਦੀ ਚੜ੍ਹੇ

ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਬਾਗੀ ਧੜੇ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਗੜ੍ਹਸ਼ੰਕਰ ਤੋਂ ਵਿਧਾਇਕ ਜੈਕਿਸ਼ਨ ਰੋੜੀ ਨੇ ਸੁਖਪਾਲ ਖਹਿਰਾ ਦਾ ਸਾਥ ਛੱਡ ਕੇ ਮੁੜ ਕੇਜਰੀਵਾਲ ਨਾਲ ਹੱਥ ਮਿਲਾ ਲਿਆ। ਜ਼ਿਕਰਯੋਗ ਹੈ ਕਿ ਵਿਧਾਇਕ ਰੋੜੀ ਨੇ ਪਹਿਲਾਂ ਹੀ ਬਾਗੀ ਧੜੇ ਤੋਂ ਦੂਰੀ ਬਣਾਈ ਹੋਈ ਸੀ ਅਤੇ ਦਿੱਲੀ …

Read More »

ਦਸੰਵਰੀ ਦੀ ਦਾਸਤਾਨ

ਡਾ. ਗੁਰਬਖ਼ਸ਼ ਸਿੰਘ ਭੰਡਾਲ ਦਸੰਵਰੀ, ਦਸੰਬਰ ਤੇ ਜਨਵਰੀ ਦਾ ਸੁਮੇਲ। ਦੋਹਾਂ ਦੀ ਅਮਿੱਟ ਨੇੜਤਾ। ਇਕ ਦੂਜੇ ਨੂੰ ਮਿਲਣ ਅਤੇ ਵਿਛੜਣ ਦੀ ਲਗਾਤਾਰਤਾ। ਆਪਸੀ ਸਾਂਝ ਪਾਲਦਿਆਂ ਹੀ ਇਕ ਦੀ ਆਰੰਭਤਾ ਅਤੇ ਦੂਸਰੇ ਦੀ ਸਮਾਪਤੀ ਸਮਾਗਮ। ਦਸੰਬਰ ਤੇ ਜਨਵਰੀ ਦੇ ਮਿਲਣ ਬਿੰਦੂ ‘ਚੋਂ ਹੁੰਦਾ ਹੈ ਦਸੰਵਰੀ ਦਾ ਆਗਾਜ਼। ਮਿਲਣ-ਰਾਤ ਵਿਚ ਜਸ਼ਨਾਂ ਰਾਹੀਂ …

Read More »

ਫਤਿਹਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਸ਼ਹੀਦੀ ਸਭਾ ਸ਼ੁਰੂ

ਵੱਡੀ ਗਿਣਤੀ ਵਿਚ ਸੰਗਤਾਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਜਦਾ ਕਰਨ ਲਈ ਪਹੁੰਚੀਆਂ ਫਤਿਹਗੜ੍ਹ ਸਾਹਿਬ/ਬਿਊਰੋ ਨਿਊਜ਼ ਫਤਿਹਗੜ੍ਹ ਸਾਹਿਬ ਵਿਖੇ ਅੱਜ ਤੋਂ ਸ਼ਹੀਦੀ ਸਭਾ ਦੀ ਸ਼ੁਰੂਆਤ ਹੋ ਗਈ। ਤਿੰਨ ਰੋਜ਼ਾ ਇਸ ਸ਼ਹੀਦੀ ਸਭਾ ਦੇ ਅੱਜ ਪਹਿਲੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ …

Read More »

ਹੁਣ ਦਿੱਲੀ ‘ਚ ਵੀ ਰਾਜੀਵ ਗਾਂਧੀ ਦੇ ਨਾਮ ਵਾਲੇ ਸਾਈਨ ਬੋਰਡ ‘ਤੇ ਮਲੀ ਕਾਲਖ

ਕਤਲੇਆਮ ਪੀੜਤਾਂ ਨੇ ਕਿਹਾ – ਰਾਜੀਵ ਗਾਂਧੀ ਦਾ ਨਾਮ ਹਟਾ ਕੇ ਭਗਤ ਸਿੰਘ ਦਾ ਨਾਮ ਲਿਖਿਆ ਜਾਵੇ ਨਵੀਂ ਦਿੱਲੀ/ਬਿਊਰੋ ਨਿਊਜ਼ 1984 ਸਿੱਖ ਕਤਲੇਆਮ ਦੇ ਪੀੜਤਾਂ ਨੇ ਅੱਜ ਦਿਲੀ ਦੇ ਕਨਾਟ ਪੈਲੇਸ ਵਿਚ ਰਾਜੀਵ ਚੌਕ ‘ਤੇ ਜਿੱਥੇ ਰਾਜੀਵ ਗਾਂਧੀ ਦਾ ਨਾਮ ਲਿਖਿਆ ਹੋਇਆ ਸੀ, ਉਸ ‘ਤੇ ਕਾਲਖ ਮਲ ਦਿੱਤੀ। ਕਤਲੇਆਮ ਪੀੜਤਾਂ …

Read More »

ਰਾਜੀਵ ਗਾਂਧੀ ਕੋਲੋਂ ‘ਭਾਰਤ ਰਤਨ’ ਵਾਪਸ ਲੈਣ ਦੀ ਉਠੀ ਮੰਗ ਤੋਂ ਬਾਅਦ ਜਾਖੜ ਨੇ ਕਿਹਾ

ਰਾਜੀਵ ਗਾਂਧੀ ਨੂੰ ਦੇਸ਼ ਲਈ ਕੁਰਬਾਨ ਹੋਣ ਤੋਂ ਬਾਅਦ ਦਿੱਤਾ ਗਿਆ ਸੀ ‘ਭਾਰਤ ਰਤਨ’ ਚੰਡੀਗੜ੍ਹ/ਬਿਊਰੋ ਨਿਊਜ਼ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਦਿੱਤਾ ਗਿਆ ‘ਭਾਰਤ ਰਤਨ’ ਵਾਪਸ ਲੈਣ ਦੀ ਉਠ ਰਹੀ ਮੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਰਾਜੀਵ ਗਾਂਧੀ ਨੂੰ ‘ਭਾਰਤ ਰਤਨ’ ਦੇਸ਼ ਲਈ …

Read More »

ਕਰਤਾਰਪੂਰ ਸਾਹਿਬ ਲਾਂਘੇ ਸਬੰਧੀ ਪਾਕਿਸਤਾਨ ਨੇ ਤਿਆਰ ਕੀਤਾ ਪਲਾਨ

ਹਰ ਰੋਜ਼ 500 ਸ਼ਰਧਾਲੂ ਜਾ ਸਕਣਗੇ ਅਤੇ 500 ਰੁਪਏ ਲੱਗੇਗੀ ਫੀਸ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਕੌਰੀਡੋਰ ਤੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਭਾਰਤੀ ਸ਼ਰਧਾਲੂਆਂ ਲਈ ਸਕੀਮ ਤਿਆਰ ਕਰ ਲਈ ਹੈ। ਇਸਦੇ ਮੁਤਾਬਕ ਭਾਰਤ ਤੋਂ ਰੋਜ਼ਾਨਾ 500 ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਣਗੇ। ਇਨ੍ਹਾਂ ਨੂੰ ਪਾਸਪੋਰਟ ਜਾਂ ਵੀਜ਼ੇ …

Read More »

ਰਾਜਾ ਵੜਿੰਗ ਨੇ ਪੰਚਾਇਤੀ ਚੌਣਾਂ ਮੌਕੇ ਫਿਰ ਦਿਖਾਈ ‘ਕੁਰਸੀ ਦੀ ਪਾਵਰ’

ਕਿਹਾ – ਸਰਕਾਰ ਕੋਲ ਕਿਸੇ ਦੇ ਵੀ ਕਾਗਜ਼ ਇੱਧਰ ਉਧਰ ਕਰਨ ਦੇ ਕਈ ਤਰੀਕੇ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਇਕ ਵਾਰ ਫਿਰ ਤੋਂ ਵਿਵਾਦਿਤ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਰਾਜਾ ਵੜਿੰਗ ਪੰਚਾਇਤਾਂ ਚੋਣਾਂ ਸਬੰਧੀ ਵਰਕਰਾਂ ਦੇ ਵਿਚਕਾਰ ਖੜ੍ਹੇ ਹੋ ਕੇ ਸਰਕਾਰ ਦੀ ਪਾਵਰ ਦਿਖਾ ਰਹੇ ਹਨ। …

Read More »

ਦਿੱਲੀ ਅਤੇ ਉਤਰ ਪ੍ਰਦੇਸ਼ ‘ਚ ਐਨ.ਆਈ.ਏ. ਦੀ ਛਾਪੇਮਾਰੀ

ਇਸਲਾਮਿਕ ਸਟੇਟ ਦੀ ਨਵੀਂ ਜਥੇਬੰਦੀ ਦਾ ਪਰਦਾਫਾਸ਼, 10 ਵਿਅਕਤੀਆਂ ਨੂੰ ਫੜਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਕੌਮੀ ਜਾਂਚ ਏਜੰਸੀ (ਐਨ. ਆਈ. ਏ.) ਨੇ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਦੀ ਨਵੀਂ ਜਥੇਬੰਦੀ ‘ਹਰਕਤ ਉਲ ਹਰਬ-ਏ-ਇਸਲਾਮ’ ਦਾ ਪਰਦਾਫਾਸ਼ ਕਰਦਿਆਂ 10 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਇਸ ਸੰਬੰਧੀ ਅੱਜ ਐਨ. ਆਈ. ਏ. ਵਲੋਂ …

Read More »