Breaking News
Home / Mehra Media (page 2322)

Mehra Media

ਕੈਨੇਡਾ ਵੀ ਰਫਿਊਜ਼ੀਆਂ ਲਈ ਬੰਦ ਕਰੇਗਾ ਆਪਣੀਆਂ ਸਰਹੱਦਾਂ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਨੇ ਵੀ ਰਫਿਊਜ਼ੀਆਂ ਲਈ ਦਰਵਾਜ਼ੇ ਬੰਦ ਕਰਨ ਦੀ ਇੱਛਾ ਪ੍ਰਗਟਾਈ ਹੈ। ਕੈਨੇਡਾ ‘ਚ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੇ ਸੰਸਦ ‘ਚ ਇਕ ਸੋਧ ਬਿਲ ਦੇ ਜ਼ਰੀਏ ਆਖਿਆ ਹੈ ਕਿ ਕੈਨੇਡਾ ਉਨ੍ਹਾਂ ਸਾਰੇ ਰਫਿਊਜ਼ੀਆਂ ਨੂੰ ਆਪਣੀਆਂ ਸਰਹੱਣਾਂ ‘ਚ ਆਉਣ ਤੋਂ ਰੋਕੇਗਾ ਜਿਨ੍ਹਾਂ ਨੂੰ ਅਮਰੀਕਾ ਸਮੇਤ ਹੋਰ ਦੇਸ਼ …

Read More »

ਬਰਫੀਲੇ ਤੂਫਾਨ ਕਾਰਨ ਮਾਂਟਰੀਅਲ ਦੇ 2.5 ਲੱਖ ਘਰ ਡੁੱਬੇ ਹਨੇਰੇ ‘ਚ

ਮਾਂਟਰੀਅਲ/ਬਿਊਰੋ ਨਿਊਜ਼ : ਕੈਨੇਡਾ ‘ਚ ਆਏ ਬਰਫੀਲੇ ਤੂਫਾਨ ਕਾਰਨ ਕਿਊਬਿਕ ਸੂਬੇ ਦੇ ਮਾਂਟਰੀਅਲ ਸ਼ਹਿਰ ਦਾ ਵੱਡਾ ਖੇਤਰ ਹਨੇਰੇ ‘ਚ ਡੁੱਬ ਗਿਆ। ਬਰਫੀਲੇ ਤੂਫਾਨ ਕਾਰਨ ਮਾਂਟਰੀਅਲ ਦੇ ਲਗਭਗ 2.5 ਲੱਖ ਘਰ ਹਨੇਰੇ ‘ਚ ਹਨ। ਹਾਈਡਰੋ ਕਿਊਬਿਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬਰਫੀਲੇ ਤੂਫਾਨ ਕਾਰਨ ਸਭ ਤੋਂ ਵੱਧ ਲਾਵਾਲ …

Read More »

ਭਾਰਤੀ ਜਨਤਾ ਪਾਰਟੀ ਨੇ ਜਾਰੀ ਕੀਤਾ ਆਪਣਾ ਚੋਣ ਮੈਨੀਫੈਸਟੋ

ਤਿੰਨ ਸਾਲਾਂ ‘ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਦੀ ਸੱਤਾ ‘ਤੇ ਵਾਪਸੀ ਲਈ ਨਜ਼ਰ ਟਿਕਾਈ ਬੈਠੀ ਭਾਜਪਾ ਨੇ ਚੋਣ ਵਾਅਦਿਆਂ ਦੇ ਅੰਬਾਰ ਵਾਲਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ। ਮੈਨੀਫੈਸਟੋ ਵਿੱਚ ਰਾਮ ਮੰਦਰ ਦੀ ਉਸਾਰੀ ਤੇਜ਼ੀ ਨਾਲ ਮੁਕੰਮਲ ਕਰਨ, ਕੌਮੀ ਸੁਰੱਖਿਆ, ਅਗਲੇ ਤਿੰਨ ਸਾਲਾਂ ਵਿਚ …

Read More »

ਕਾਂਗਰਸ ਪਾਰਟੀ ਲਈ 40 ਦਿਨ ਚੋਣ ਪ੍ਰਚਾਰ ਕਰਨਗੇ ਨਵਜੋਤ ਸਿੱਧੂ

ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਗਿਲੇ-ਸ਼ਿਕਵੇ ਦੂਰ ਕੀਤੇ ਅਤੇ ਕਾਂਗਰਸ ਲਈ ਚੋਣ ਪ੍ਰਚਾਰ ਕਰਨ ਲਈ ਕਮਰ ਕੱਸ ਲਈ। ਉਹ 40 ਦਿਨ ਪ੍ਰਚਾਰ ਮੁਹਿੰਮ ਨਾਲ ਜੁੜੇ ਰਹਿਣਗੇ। ਸਿੱਧੂ ਵੱਲੋਂ ਦਿੱਲੀ ਵਿਚ ਰਾਹੁਲ ਗਾਂਧੀ …

Read More »

ਇੰਦੌਰ ਤੋਂ 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਮਿੱਤਰਾ ਮਹਾਜਨ ਨੇ ਚੋਣ ਲੜਨ ਤੋਂ ਕੀਤਾ ਇਨਕਾਰ

ਕਿਹਾ – ਭਾਜਪਾ ਪਹਿਲਾਂ ਦੁਚਿੱਤੀ ਦੂਰ ਕਰੇ ਇੰਦੌਰ/ਬਿਊਰੋ ਨਿਊਜ਼ : ਲੋਕ ਸਭਾ ਸਪੀਕਰ ਅਤੇ 8 ਵਾਰ ਸੰਸਦ ਮੈਂਬਰ ਰਹਿ ਚੁੱਕੀ ਸੁਮਿੱਤਰਾ ਮਹਾਜਨ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਨੇ ਅੱਜ ਇਕ ਪੱਤਰ ਜਾਰੀ ਕਰਕੇ ਕਿਹਾ ਕਿ ਭਾਜਪਾ ਵਿਚ ਉਨ੍ਹਾਂ ਦੀ ਟਿਕਟ ਨੂੰ ਲੈ ਕੇ ਦੁਚਿੱਤੀ …

Read More »

ਭਾਜਪਾ ਵੱਲੋਂ ਚੋਣਾਂ ਲਈ ਰੱਖੀ ਉਮਰ ਹੱਦ ‘ਤੇ ਸ਼ਾਂਤਾ ਕੁਮਾਰ ਨੂੰ ਇਤਰਾਜ਼

ਕਿਹਾ ਭਾਜਪਾ ਦੇ ਕਈ ਸੀਨੀਅਰ ਆਗੂ ਟਿਕਟਾਂ ਤੋਂ ਰਹਿ ਗਏ ਵਾਂਝੇ ਧਰਮਸ਼ਾਲਾ : ਭਾਜਪਾ ਦੇ ਸੰਸਥਾਪਕਾਂ ਵਿਚੋਂ ਇਕ ਤੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਪਾਰਟੀ ਵੱਲੋਂ ਚੋਣ ਲੜਨ ਲਈ ਅਣਅਧਿਕਾਰਤ ਰੂਪ ਵਿਚ ਰੱਖੀ ਉਮਰ ਹੱਦ (75 ਸਾਲ) ‘ਤੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਕਈ …

Read More »

ਸੱਭਿਅਕ ਹੁਲਾਸ ਦੀ ਲਖਾਇਕ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਭਾਰਤ ਵਿਚ ਵਿਸਾਖੀ ਦਾ ਸਬੰਧ ਦੇਸੀ ਮਹੀਨੇ ਵੈਸਾਖ ਨਾਲ ਜੁੜਿਆ ਹੋਇਆ ਹੈ। ਈਸਵੀ ਕੈਲੰਡਰ ਅਨੁਸਾਰ ਵੈਸਾਖ ਮਹੀਨਾ ਅਪ੍ਰੈਲ ‘ਚ ਆਉਂਦਾ ਹੈ। ਵਿਸਾਖੀ ਦਾ ਦਿਨ ਬਿਕਰਮੀ ਸਾਲ ਦੇ ਨਵੇਂ ਦਿਨ ਵਜੋਂ ਮਨਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਜ਼ਿਕਰ ਕਰਦੇ ਹਨ, ”ਵੈਸ਼ਾਖ. ਵਿਸ਼ਾਖਾ ਨਛਤ੍ਰ ਵਾਲੀ …

Read More »

ਮਹਾਨ ਸਪੂਤ ਸ਼ਹੀਦ ਊਧਮ ਸਿੰਘ ਦੀ ਆਪਣੀ ਕਰਮਭੂਮੀ ‘ਤੇ 70 ਸਾਲ ਬਾਅਦ ਵਾਪਸੀ

ਡਾ. ਸੁਰਿੰਦਰ ਕੰਵਲ ਸ਼ਹੀਦ ਊਧਮ ਸਿੰਘ ਦੀ ਮਾਂ ਨੇ ਇਕੱਲਾ ਪੁੱਤ ਹੀ ਨਹੀਂ ਸੀ ਜੰਮਿਆ ਇਕ ਇਤਿਹਾਸ ਤੇ ਯੁੱਗ ਵੀ ਜੰਮਿਆ ਸੀ। ਊਧਮ ਸਿੰਘ ਨਾਂ ਹੀ ਆਇਆ ਸੀ ਤੇ ਨਾਂ ਹੀ ਕਿਧਰੇ ਗਿਆ ਹੈ। ਉਹ ਇਕ ‘ਸੋਚ’ ਹੈ ਜੋ ਅੱਜ ਵੀ ਉਸੇ ਹੀ ਤਰ੍ਹਾਂ ਬਰਕਰਾਰ ਹੈ। ਬਲਕਿ ਊਧਮ ਸਿੰਘ ਇਕ …

Read More »

ਆਓ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਤਿੰਨ ਦਿਨ ਪਹਿਲਾਂ ਮਾਰੇ ਗਏ

25 ਸ਼ਹੀਦਾਂ ਨੂੰ ਵੀ ਯਾਦ ਕਰੀਏ ਡਾ. ਬਲਜਿੰਦਰ ਸਿੰਘ ਸੇਖੋਂ (905 781 1197) ਜਲ੍ਹਿਆਂਵਾਲੇ ਬਾਗ ਵਿਚ ਡਾਇਰ ਵਲੋਂ ਨਿਹੱਥੇ, ਪੁਰਅਮਨ ਇਕੱਠ ‘ਤੇ ਗੋਲੀ ਚਲਾ ਕੇ ਵੱਡੀ ਗਿਣਤੀ ਵਿਚ ਆਮ ਲੋਕਾਂ ਦੇ ਮਾਰੇ ਜਾਣ ਦੀ ਘਟਨਾ, ਭਾਰਤ ਦੀ ਅਜ਼ਾਦੀ ਦੀ ਲੜਾਈ ਦੀ ਅਹਿਮ ਘਟਨਾ ਹੈ, ਜਿਸ ਨੇ ਭਾਰਤੀਆਂ, ਖਾਸ ਕਰ ਪੰਜਾਬੀਆਂ …

Read More »

ਜਲ੍ਹਿਆਂਵਾਲਾ

ਸੁਰਿੰਦਰ ਧੰਜਲ (ਤਿਆਰੀ ਅਧੀਨ ਨਾਟਕ ਦਾ ਸੱਤਵਾਂ ਦ੍ਰਿਸ਼) {ਰੋਸ਼ਨੀ ਸੱਜੇ ਖੂੰਜੇ ‘ਤੇ ਪੈਂਦੀ ਹੈ।} ਮੁਨਸ਼ੀ ਜੀ: ਜਦੋਂ ਜਲ੍ਹਿਆਂ ਵਾਲਾ ਬਾਗ਼ ਵਿੱਚ ਸੈਂਕੜੇ ਨਿਹੱਥੇ ਗੋਲ਼ੀਆਂ ਨਾਲ ਭੁੰਨੇ ਜਾਂਦੇ ਨੇ, ਤੇ ਹਜ਼ਾਰਾਂ ਫੱਟੜ ਕੀਤੇ ਜਾਂਦੇ ਨੇ, ਉਦੋਂ ਸ਼ਗਿਰਦਾਂ ਨੂੰ ਅੰਗਰੇਜ਼ਾਂ ਦੇ ਦਿੱਤੇ ‘ਏ’ ਫ਼ਾਰ apple, ‘ਬੀ’ ਫ਼ਾਰ banana, ‘ਸੀ’ ਫ਼ਾਰ cat ਅਤੇ …

Read More »