Breaking News
Home / Mehra Media (page 231)

Mehra Media

ਲੰਡਨ ਤੋਂ ਟੋਰਾਂਟੋ ਆ ਰਹੀ ਫਲਾਈਟ ਦਾ ਪੈਸੈਂਜਰ ਨੇ ਦਰਵਾਜ਼ਾ ਖੋਲ੍ਹਣ ਦੀ ਕੀਤੀ ਕੋਸ਼ਿਸ਼

ਟੋਰਾਂਟੋ/ਬਿਊਰੋ ਨਿਊਜ਼ : ਇੰਗਲੈਂਡ ਤੋਂ ਟੋਰਾਂਟੋ ਆ ਰਹੀ ਫਲਾਈਟ ਦਾ ਐਮਰਜੈਂਸੀ ਡੋਰ ਖੋਲ੍ਹਣ ਦੀ ਕੋਸ਼ਿਸ਼ ਕਰਨ ਵਾਲੇ ਪੈਸੈਂਜਰ ਨੂੰ ਮਸ੍ਹਾਂ ਰੋਕਿਆ ਗਿਆ। ਇੱਕ ਪੈਸੈਂਜਰ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਜਦੋਂ ਲੰਡਨ, ਇੰਗਲੈਂਡ ਤੋਂ ਏਅਰ ਕੈਨੇਡਾ ਦੀ ਫਲਾਈਟ ਨੇ ਟੋਰਾਂਟੋ ਜਾਣ ਲਈ ਉਡਾਨ ਭਰੀ ਤਾਂ ਉਸ ਦੇ ਨਾਲ ਦੇ ਇੱਕ …

Read More »

ਚੋਰਾਂ ਨੇ 70 ਹਜ਼ਾਰ ਡਾਲਰ ਦੇ ਪਿਸਤੇ ਕੀਤੇ ਚੋਰੀ

ਕਿਚਨਰ/ਬਿਊਰੋ ਨਿਊਜ਼ : ਕਿਚਨਰ ਦੇ ਨੇੜਿਓਂ 70 ਹਜ਼ਾਰ ਡਾਲਰ ਮੁੱਲ ਦੇ ਪਿਸਤੇ ਚੋਰੀ ਕਰਨ ਵਾਲੇ ਚੋਰਾਂ ਦੀ ਪੁਲਿਸ ਭਾਲ ਕਰ ਰਹੀ ਹੈ। ਜਾਂਚਕਾਰਾਂ ਅਨੁਸਾਰ ਸੁੱਕੇ ਮੇਵਿਆਂ ਦੇ ਸਬੰਧ ਵਿੱਚ ਇਸ ਰੀਜਨ ਵਿੱਚ ਹੋਈ ਇਹ ਦੂਜੀ ਚੋਰੀ ਹੈ। ਵਾਟਰਲੂ ਰੀਜਨਲ ਪੁਲਿਸ ਨੇ ਦੋਸ਼ ਲਾਇਆ ਕਿ ਮਸ਼ਕੂਕਾਂ ਵੱਲੋਂ ਇੱਕ ਟਰਾਂਸਪੋਰਟ ਟਰੱਕ ਤੇ …

Read More »

ਬਿਲਕੀਸ ਬਾਨੋ ਕੇਸ : ਸਾਰੇ ਦੋਸ਼ੀਆਂ ਵੱਲੋਂ ਗੋਧਰਾ ਜੇਲ੍ਹ ਵਿੱਚ ਸਮਰਪਣ

ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਐਤਵਾਰ ਦੇਰ ਰਾਤ ਜੇਲ੍ਹ ਪ੍ਰਸ਼ਾਸਨ ਅੱਗੇ ਪੇਸ਼ ਹੋਏ 11 ਦੋਸ਼ੀ ਗੋਧਰਾ : ਬਿਲਕੀਸ ਬਾਨੋ ਕੇਸ ਦੇ ਸਾਰੇ 11 ਦੋਸ਼ੀਆਂ ਨੇ ਐਤਵਾਰ ਅੱਧੀ ਰਾਤ ਤੋਂ ਕੁਝ ਸਮਾਂ ਪਹਿਲਾਂ ਗੁਜਰਾਤ ਦੀ ਗੋਧਰਾ ਸਬ ਜੇਲ੍ਹ ਵਿਚ ਸਮਰਪਣ ਕਰ ਦਿੱਤਾ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਜੇਲ੍ਹ …

Read More »

ਅਯੁੱਧਿਆ ਵਿੱਚ ਰਾਮ ਲੱਲਾ ਵਿਰਾਜਮਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 84 ਸਕਿੰਟਾਂ ਦੇ ਵਿਸ਼ੇਸ਼ ਮਹੂਰਤ ‘ਚ ਕੀਤੀ ਪ੍ਰਾਣ ਪ੍ਰਤਿਸ਼ਠਾ ਰਾਮ ਜਨਮਭੂਮੀ ਮੰਦਰ ‘ਤੇ ਫੁੱਲਾਂ ਦੀ ਕੀਤੀ ਗਈ ਵਰਖਾ ਅਯੁੱਧਿਆ/ਬਿਊਰੋ ਨਿਊਜ਼ ਭਾਰਤ ਵਿਚ ਉਤਰ ਪ੍ਰਦੇਸ਼ ਦੀ ਪਵਿੱਤਰ ਨਗਰੀ ਅਯੁੱਧਿਆ ‘ਚ ਵਿਸ਼ਾਲ ਰਾਮ ਮੰਦਰ ਦੇ ਗਰਭ ਗ੍ਰਹਿ ‘ਚ ਰਾਮ ਲੱਲਾ ਦੇ ਨਵੇਂ ਸਰੂਪ ਦੀ 22 ਜਨਵਰੀ ਨੂੰ …

Read More »

ਪ੍ਰਸ਼ਾਸਨ ਨੇ ਰਾਹੁਲ ਨੂੰ ਸ਼ੰਕਰਦੇਵ ਦੇ ਮੰਦਰ ਜਾਣ ਤੋਂ ਰੋਕਿਆ

ਕੀ ਮੋਦੀ ਤੈਅ ਕਰਨਗੇ ਕਿ ਕੌਣ ਤੇ ਕਦੋਂ ਮੰਦਰ ਜਾਵੇਗਾ: ਰਾਹੁਲ ਗਾਂਧੀ ਨਗਾਓਂ (ਅਸਾਮ)/ਬਿਊਰੋ ਨਿਊਜ਼ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਦੇ ਸੰਕਟ ਦੌਰਾਨ ਹਰ ਕੋਈ ਵੈਸ਼ਨਵ ਸੰਤ ਸ੍ਰੀਮੰਤਾ ਸ਼ੰਕਰਦੇਵ ਦੇ ਜਨਮ ਸਥਾਨ ‘ਤੇ ਜਾ ਸਕਦਾ ਹੈ, ਸਿਰਫ ਰਾਹੁਲ ਗਾਂਧੀ ਨਹੀਂ ਜਾ ਸਕਦਾ। ਕੀ ਹੁਣ ਪ੍ਰਧਾਨ …

Read More »

ਪੰਜਾਬ ਤੇ ਹਰਿਆਣਾ ਵਿੱਚ ਵੱਡੀ ਗਿਣਤੀ ਲੋਕਾਂ ਨੇ ਮੰਦਰਾਂ ‘ਚ ਮੱਥਾ ਟੇਕਿਆ

ਦੋਵੇਂ ਸੂਬਿਆਂ ਦੇ ਸਿਆਸੀ ਆਗੂਆਂ ਨੇ ਧਾਰਮਿਕ ਸਮਾਗਮਾਂ ‘ਚ ਕੀਤੀ ਸ਼ਮੂਲੀਅਤ ਚੰਡੀਗੜ੍ਹ/ਬਿਊਰੋ ਨਿਊਜ਼ ਅਯੁੱਧਿਆ ਵਿੱਚ ਨਵੇਂ ਰਾਮ ਮੰਦਰ ਦੇ ਉਦਘਾਟਨ ਸਬੰਧੀ ਹੋਏ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਖੁਸ਼ੀ ਵਿੱਚ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵੀ ਭਗਵਾਨ ਰਾਮ ਦੇ ਰੰਗ ਵਿੱਚ ਰੰਗੇ ਹੋਏ ਦਿਖਾਈ ਦਿੱਤੇ। ਇਸ ਦੌਰਾਨ ਵੱਡੀ ਗਿਣਤੀ ਲੋਕ ਮੰਦਰਾਂ ਵਿੱਚ ਗਏ, …

Read More »

‘ਆਪ’ ਪੰਜਾਬੀਆਂ ਨਾਲ ਧੋਖਾ ਕਰਨ ਵਾਲੀ ਪਾਰਟੀ : ਸੁਖਬੀਰ ਸਿੰਘ ਬਾਦਲ

ਪੰਜਾਬ ਵਾਸੀਆਂ ਨੂੰ ਸਾਰੇ ਧਰਮਾਂ ਦੇ ਤਿਉਹਾਰ ਰਲ ਮਿਲ ਕੇ ਮਨਾਉਣ ਤੇ ਪੰਜਾਬ ਨੂੰ ਤਰੱਕੀ ਦੇ ਰਾਹ ਪਾਉਣ ਦਾ ਸੱਦਾ ਦਿੱਤਾ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਨੂੰ ਸਾਰੇ ਧਰਮਾਂ ਦੇ ਤਿਉਹਾਰ ਰਲ ਮਿਲ ਕੇ ਮਨਾਉਣ ਤੇ ਪੰਜਾਬ ਨੂੰ ਤਰੱਕੀ ਦੇ ਰਾਹ ਪਾਉਣ …

Read More »

ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਵਿਚ

ਹਰੇਕ ਸਿੱਖ ਨਿਭਾਵੇ ਆਪਣੀ ਜ਼ਿੰਮੇਵਾਰੀ ਤਲਵਿੰਦਰ ਸਿੰਘ ਬੁੱਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਗੁਰਧਾਮਾਂ ਨੂੰ ਭ੍ਰਿਸ਼ਟ ਮਸੰਦਾਂ ਦੇ ਕਬਜ਼ੇ ‘ਚੋਂ ਆਜ਼ਾਦ ਕਰਵਾ ਕੇ ਨਿਰੋਲ ਧਾਰਮਿਕ ਅਤੇ ਇਕ-ਰੂਪ ਮਰਯਾਦਾ-ਬੱਧ ਸੇਵਾ-ਸੰਭਾਲ ਦੇ ਗੁਰਦੁਆਰਾ ਪ੍ਰਬੰਧਾਂ ਲਈ ਸਿੱਖਾਂ ਦੁਆਰਾ ਬੇਅੰਤ ਕੁਰਬਾਨੀਆਂ ਦੇ ਨਾਲ ਕੀਤਾ ਗਿਆ ਸੀ। ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ ਅਤੇ …

Read More »

ਅਸੀਂ! ਕਿਹੜੀ ਆਜ਼ਾਦੀ ‘ઑਤੇ ਨਾਜ਼ ਕਰੀਏ..?

ਡਾ: ਪਰਗਟ ਸਿੰਘ ઑਬੱਗ਼ਾ ਅੱਜ ਅਸੀਂ ઑਆਜ਼ਾਦ਼ ਹਾਂ! ਸਾਡਾ ਭਾਰਤ-ਦੇਸ਼ ઑਆਜ਼ਾਦ਼ ਹੈ! ਭਾਰਤ ਦਾ ਹਰ ਇਕ ਨਾਗਰਿਕ ઑਆਜ਼ਾਦ਼ ਹੈ! ਪਰ ਜਦੋਂ ਅਸੀਂ ਇਸ ઑਹੋਂਦ਼ ਦਾ ਅਹਿਸਾਸ ਮਹਿਸੂਸ ਕਰਦੇ ਹਾਂ ਤਾਂ ਅਨੇਕਾਂ ਸਵਾਲ ਸਾਡੇ ਜ਼ਿਹਨ ਵਿਚ ਉਤਪੰਨ ਹੋ ਜਾਂਦੇ ਹਨ। ਕੀ ਆਜ਼ਾਦ-ਭਾਰਤ ਦਾ ਇਹ ਉਹੀ ਸਵਰੂਪ ਹੈ ਜਿਸ ਦੀ ਸੰਨ 1947 …

Read More »

ਅਯੁੱਧਿਆ ਵਿੱਚ ਰਾਮ ਲੱਲਾ ਵਿਰਾਜਮਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 84 ਸਕਿੰਟਾਂ ਦੇ ਵਿਸ਼ੇਸ਼ ਮਹੂਰਤ ‘ਚ ਕੀਤੀ ਪ੍ਰਾਣ ਪ੍ਰਤਿਸ਼ਠਾ ਅਯੁੱਧਿਆ/ਬਿਊਰੋ ਨਿਊਜ਼ : ਭਾਰਤ ਵਿਚ ਉਤਰ ਪ੍ਰਦੇਸ਼ ਦੀ ਪਵਿੱਤਰ ਨਗਰੀ ਅਯੁੱਧਿਆ ‘ਚ ਵਿਸ਼ਾਲ ਰਾਮ ਮੰਦਰ ਦੇ ਗਰਭ ਗ੍ਰਹਿ ‘ਚ ਰਾਮ ਲੱਲਾ ਦੇ ਨਵੇਂ ਸਰੂਪ ਦੀ 22 ਜਨਵਰੀ ਨੂੰ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ‘ਚ ਪ੍ਰਾਣ ਪ੍ਰਤਿਸ਼ਠਾ ਹੋਈ, …

Read More »