ਆਬੂਧਾਬੀ ਦੇ ਮਾਰੂਥਲ ‘ਚੋਂ ਪੰਜਾਬ ਦੀ ਧੀ ਨੇ ਬਚਾਈਆਂ ਬਿੱਲੀਆਂ ਜਲੰਧਰ/ਬਿਊਰੋ ਨਿਊਜ਼ : ਬਹੁਚਰਚਿਤ ਪੰਜਾਬੀ ਲੇਖਿਕਾ ਅਮਰ ਜਿਓਤੀ ਦੀ ਧੀ ਚੀਕੂ ਸਿੰਘ ਅੱਜਕੱਲ੍ਹ ਕੌਮਾਂਤਰੀ ਪੱਧਰ ਦੇ ਅਖਬਾਰਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਮਾਮਲੇ ਨੂੰ ਲੈ ਕੇ ਇੰਗਲੈਂਡ ਦੇ ਨਾਗਰਿਕ ਚੀਕੂ ਸਿੰਘ ਹੁਰਾਂ ਦਾ ਹੁਣ ਜ਼ਿਕਰ ਚੱਲ ਰਿਹਾ …
Read More »ਖੂਬਸੂਰਤ ਪਾਰਕਾਂ ਦੇ ਸ਼ਹਿਰ ਪੁਣੇ ਵਿਚ
ਜਰਨੈਲ ਸਿੰਘ (ਕਿਸ਼ਤ 20ਵੀਂ) ਸਤੰਬਰ, 1969 ਵਿਚ ਮੇਰੀ ਤੇ ਮਨਜੀਤ ਦੀ ਬਦਲੀ ਪੁਣੇ ਦੀ ਹੋ ਗਈ। ਇਹ ਸਾਡੀ ਦੋਸਤੀ ਦੇ ਰਿਸ਼ਤੇ ਵਿਚਲੀ ਸੁਹਿਰਦਤਾ ਹੀ ਸੀ ਕਿ ਸਾਡੀ ਤੀਜੀ ਪੋਸਟਿੰਗ ਵੀ ਇਕੋ ਥਾਂ ਹੋਈ। ਆਗਰੇ ਸਾਡੀਆਂ ਯੂਨਿਟਾਂ ਵੱਖ-ਵੱਖ ਸਨ ਪਰ ਪੁਣੇ ਯੂਨਿਟ ਵੀ ਇਕ ਹੀ ਸੀਂ ਨੰਬਰ 220 ਸੁਕਾਡਰਨ। ਪੁਣੇ ਹਵਾਈ …
Read More »ਗੀਤ
ਸੱਜਣਾ ਤੇਰੇ ਕੋਲ ਸਵੇਰੇ ਨੇ। ਤੈਨੂੰ ਸਾਡੇ ਕੋਲੋਂ ਕੀ ਲੱਭਣਾ, ਸ਼ਾਮਾਂ ਤੇ ਢਲ਼ੇ ਹਨ੍ਹੇਰੇ ਨੇ। ਸੱਜਣਾ ਤੇਰੇ ਕੋਲ ਸਵੇਰੇ ਨੇ। ਸਾਡੇ ਪਿਆਰ ਦਿਲਾਂ ‘ਚ ਵਗਦੇ ਨੇ। ਤੈਨੂੰ ਗ਼ੈਰ ਵੀ ਆਪਣੇ ਲੱਗਦੇ ਨੇ। ਅੱਜ ਵੀ ਮੈਂ ਇੰਤਜਾਰ ਕਰਾਂ, ਤੇਰੇ ਰਾਹਾਂ ‘ਚ ਸਾਡੇ ਡੇਰੇ ਨੇ। ਸੱਜਣਾ ਤੇਰੇ ਕੋਲ ਸਵੇਰੇ ਨੇ। ਤੂੰ ਕਰ …
Read More »13 October 2023 GTA & Main
ਨਸ਼ਾ ਤਸਕਰੀ ਤੇ ਭ੍ਰਿਸ਼ਟਾਚਾਰ ਖਿਲਾਫ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਹੋਣ : ਕੇਜਰੀਵਾਲ
ਪਟਿਆਲਾ ਰੈਲੀ ‘ਚ ਕੇਜਰੀਵਾਲ ਨੇ ਪੰਜਾਬ ਸਰਕਾਰ ਦੀਆਂ ਕੀਤੀਆਂ ਸਿਫਤਾਂ ਪਟਿਆਲਾ/ਬਿਊਰੋ ਨਿਊਜ਼ : ‘ਮਿਸ਼ਨ ਸਿਹਤਮੰਦ ਪੰਜਾਬ’ ਉੱਤੇ ਆਧਾਰਤ ਸਰਕਾਰੀ ਸਮਾਗਮ ਨੂੰ ਸਮਰਪਿਤ ਪਟਿਆਲਾ ‘ਚ ਹੋਈ ਸੂਬਾਈ ਰੈਲੀ ਵਿੱਚ ਜੁੜੇ ਇਕੱਠ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਗੋ ਬਾਗ਼ ਹੋ ਗਏ। …
Read More »ਸਰਕਾਰੀ ਬੱਸਾਂ ਨੇ ਢੋਏ ਆਮ ਆਦਮੀ ਪਾਰਟੀ ਦੇ ਵਰਕਰ
ਲੋਕ ਅੱਡਿਆਂ ਵਿੱਚ ਉਡੀਕਦੇ ਰਹੇ ਲਾਰੀਆਂ; ਪ੍ਰਾਈਵੇਟ ਬੱਸ ਮਾਲਕਾਂ ਦੀ ਰਹੀ ਚਾਂਦੀ ਚੰਡੀਗੜ੍ਹ/ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟਿਆਲਾ ਵਿੱਚ ‘ਤੰਦਰੁਸਤ ਪੰਜਾਬ ਰੈਲੀ’ ਵਿੱਚ ਸੂਬੇ ਭਰ ਵਿੱਚੋਂ ਸੋਮਵਾਰ ਨੂੰ ਸਾਰਾ ਦਿਨ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ …
Read More »ਲਖੀਮਪੁਰ ਖੀਰੀ ਕਾਂਡ : ਕਿਸਾਨਾਂ ਨੇ ਇਨਸਾਫ਼ ਲਈ ਕੇਂਦਰ ਦੇ ਪੁਤਲੇ ਫੂਕੇ
ਕਿਸਾਨ ਮੋਰਚੇ ਦੇ ਸੱਦੇ ‘ਤੇ ਮਨਾਇਆ ਕਾਲਾ ਦਿਵਸ; ਅਜੈ ਮਿਸ਼ਰਾ ਟੈਨੀ ਖਿਲਾਫ ਕਾਰਵਾਈ ਮੰਗੀ ਚੰਡੀਗੜ੍ਹ : ਪੰਜਾਬ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੇ ਤਿੰਨ ਅਕਤੂਬਰ ਦਿਨ ਮੰਗਲਵਾਰ ਨੂੰ ਕੌਮੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਲਖੀਮਪੁਰ ਖੀਰੀ ਕਤਲ ਕਾਂਡ ਦੇ ਪੂਰੇ ਇਨਸਾਫ ਲਈ ਕਾਲੇ ਦਿਵਸ ਵਜੋਂ ਸੂਬਾ ਭਰ ‘ਚ ਜ਼ਿਲ੍ਹਾ ਤੇ …
Read More »ਅਕਾਲੀ ਆਗੂ ਤੇ ਫਗਵਾੜਾ ਖੰਡ ਮਿੱਲ ਦਾ ਸਾਬਕਾ ਐੱਮਡੀ ਜਰਨੈਲ ਸਿੰਘ ਵਾਹਦ ਪਤਨੀ ਅਤੇ ਪੁੱਤਰ ਸਣੇ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਗ੍ਰਿਫਤਾਰ
ਫਗਵਾੜਾ/ਬਿਊਰੋ ਨਿਊਜ਼ : ਫਗਵਾੜਾ ਸ਼ੂਗਰ ਮਿੱਲ ਦੇ ਸਾਬਕਾ ਡਾਇਰੈਕਟਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਤੇ ਸਰਕਾਰੀ ਜ਼ਮੀਨ ਨੂੰ ਖੁਰਦ-ਬਰਦ ਕਰਨ ਦੇ ਮਾਮਲੇ ‘ਚ ਵਿਜੀਲੈਂਸ ਵਿਭਾਗ ਪੰਜਾਬ ਨੇ ਸੀਨੀਅਰ ਅਕਾਲੀ ਆਗੂ ਤੇ ਵਾਹਦ ਸੰਧਰ ਸ਼ੂਗਰ ਮਿੱਲ ਫਗਵਾੜਾ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ, ਉਨ੍ਹਾਂ …
Read More »ਪਿੰਡ’ ਦਾ ਐਵਾਰਡ
23 ਸਕੂਲਾਂ ਨੂੰ ‘ਉੱਤਮ ਸਕੂਲ’ ਅਤੇ 23 ਸਫਾਈ ਸੇਵਕਾਂ ਨੂੰ ‘ਉੱਤਮ ਸਫਾਈ ਸੇਵਕ’ ਦਾ ਦਿੱਤਾ ਗਿਆ ਪੁਰਸਕਾਰ ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ 24 ਅਜਿਹੇ ਪਿੰਡਾਂ ਨੂੰ ‘ਉੱਤਮ ਪਿੰਡ’ ਦੇ ਸੂਬਾ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਪਿੰਡਾਂ ਦੀ ਸਾਫ-ਸਫ਼ਾਈ, ਤਰਲ ਤੇ ਠੋਸ ਰਹਿੰਦ-ਖੂੰਹਦ ਦਾ ਸੁਚੱਜਾ …
Read More »ਰੇਲ ਰੋਕੋ ਅੰਦੋਲਨ ਦੌਰਾਨ ਰੇਲਵੇ ਨੂੰ ਸਾਢੇ ਪੰਜ ਕਰੋੜ ਦਾ ਰਗੜਾ
ਪੰਜਾਬ ਸਣੇ ਉਤਰੀ ਭਾਰਤ ਦੇ 5 ਸੂਬਿਆਂ ‘ਚ ਤਿੰਨ ਦਿਨ ਰੇਲਾਂ ਦਾ ਚੱਕਾ ਰਿਹਾ ਜਾਮ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਮੇਤ ਉੱਤਰੀ ਭਾਰਤ ਦੇ 5 ਸੂਬਿਆਂ ਦੀਆਂ 19 ਕਿਸਾਨ ਜਥੇਬੰਦੀਆਂ ਨੇ ਹੜ੍ਹਾਂ ਦੇ ਮੁਆਵਜ਼ੇ ਸਮੇਤ ਕਿਸਾਨੀ ਮੰਗਾਂ ਦੀ ਪੂਰਤੀ ਲਈ ਵਿੱਢੇ ਤਿੰਨ ਰੋਜ਼ਾ ਰੇਲ ਅੰਦੋਲਨ ਦੀ ਸਮਾਪਤੀ ਮੌਕੇ ਕਿਸਾਨੀ ਸੰਘਰਸ਼ ਹੋਰ …
Read More »