Breaking News
Home / Mehra Media (page 206)

Mehra Media

ਪੰਜਾਬ ‘ਚ ਨਹੀਂ ਰੁਕ ਰਹੀ ਨਸ਼ਿਆਂ ਦੀ ਤਸਕਰੀ

ਪੰਜਾਬ ‘ਚ ਨਸ਼ੇ ਦਾ ਪਸਾਰ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ‘ਚ ਭਾਰੀ ਵਾਧੇ ਦਾ ਮੁੱਦਾ ਇਕ ਵਾਰ ਫਿਰ ਚਰਚਾ ਵਿਚ ਹੈ। ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੇ ਨਾਲ, ਕਰੋੜਾਂ ਰੁਪਏ ਦੀ ਡਰੱਗ-ਮਨੀ ਦੀ ਬਰਾਮਦਗੀ ਨੇ ਹਾਲਾਤ ਨੂੰ ਹੋਰ ਜ਼ਿਆਦਾ ਗੰਭੀਰ ਅਤੇ ਭਿਆਨਕ ਬਣਾ ਦਿੱਤਾ ਹੈ। ਹਾਲ ਹੀ ਦੀਆਂ ਘਟਨਾਵਾਂ ਤੋਂ …

Read More »

ਏਸ਼ੀਆਈ ਖੇਡਾਂ : ਭਾਰਤੀ ਖਿਡਾਰੀਆਂ ਨੇ ਤਗਮਿਆਂ ਨਾਲ ਦਿਲ ਵੀ ਜਿੱਤੇ

ਨਵਦੀਪ ਸਿੰਘ ਗਿੱਲ ਚੀਨ ਦੇ ਸ਼ਹਿਰ ਹਾਂਗਜ਼ੂ ਵਿਖੇ ਸੰਪੰਨ ਹੋਈਆਂ ਏਸ਼ੀਆਈ ਖੇਡਾਂ ਭਾਰਤ ਅਤੇ ਪੰਜਾਬ ਲਈ ਯਾਦਗਾਰ ਹੋ ਨਿੱਬੜੀਆਂ। ਇਨ੍ਹਾਂ ਖੇਡਾਂ ਵਿਚ ਜਿੱਥੇ ਪਹਿਲੀ ਵਾਰ ਭਾਰਤ ਨੇ ਤਗ਼ਮਿਆਂ ਦਾ ਸੈਂਕੜਾ ਪਾਰ ਕੀਤਾ, ਉੱਥੇ ਪੰਜਾਬ ਦੇ ਖਿਡਾਰੀਆਂ ਨੇ ਵੀ ਖੇਡਾਂ ਦੇ 72 ਵਰ੍ਹਿਆਂ ਦੇ ਸਾਰੇ ਰਿਕਾਰਡ ਤੋੜਦਿਆਂ ਸੋਨੇ ਦੇ ਤਗ਼ਮੇ ਅਤੇ …

Read More »

ਹਾਸ਼ੀਆਗਤ ਐਨ.ਆਰ.ਆਈ. ਸਭਾ ਮੁੜ ਸੁਰਜੀਤ ਹੋਵੇ

ਗੁਰਮੀਤ ਸਿੰਘ ਪਲਾਹੀ ਕਿਸੇ ਵੇਲੇ ਅਤਿ ਚਰਚਾ ਵਿੱਚ ਰਹੀ ਪਰਵਾਸੀ ਪੰਜਾਬੀਆਂ ਦੇ ਭਲੇ ਹਿੱਤ ਬਣਾਈ ਐਨ.ਆਰ.ਆਈ. ਸਭਾ (ਰਜਿ:) ਜਲੰਧਰ ਦੇ ਪ੍ਰਧਾਨ ਦੀ ਚੋਣ 5 ਜਨਵਰੀ 2024 ਨੂੰ ਹੋਵੇਗੀ। ਪ੍ਰਧਾਨਗੀ ਚੋਣ ਦਾ ਅਮਲ 11 ਦਸੰਬਰ 2023 ਤੋਂ ਸ਼ੁਰੂ ਹੋਵੇਗਾ। ਐਨ.ਆਰ.ਆਈ. 27 ਅਕਤੂਬਰ 2023 ਤੱਕ 10,000 ਰੁਪਏ ਦੇ ਕੇ ਲਾਈਫ ਮੈਂਬਰਸ਼ਿਪ ਲੈ …

Read More »

‘ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ’ ਦੁਬਈ ਵਿੱਚ ਰਹੀ ਕਾਮਯਾਬ : ਲੈਕਚਰਾਰ ਬਲਬੀਰ ਕੌਰ ਰਾਏਕੋਟੀ

‘ਵਿਸ਼ਵ ਪੰਜਾਬੀ ਸਭਾ ਕਨੇਡਾ’ ਦੀ ਦੁਬਈ ਕਾਨਫਰੰਸ ਚਿੰਤਨ ਦਾ ਨਵਾਂ ਆਗ਼ਾਜ਼ ਪੰਜਾਬੀ ਬੁੱਧੀਜੀਵੀ, ਲੇਖਕ ਅਤੇ ਸਾਹਿਤਕਾਰ ਸਾਂਝੇ ਮੰਚ ‘ਤੇ ਬੈਠਣਗੇ ਤਾਹੀਂ ਮਾਂ-ਬੋਲੀ ਦੀ ਵਧੇਗੀ ਸ਼ਾਨ : ਡਾ. ਕਥੂਰੀਆ ‘ਵਿਸ਼ਵ ਪੰਜਾਬੀ ਸਭਾ ਕਨੇਡਾ’ ਦੀ ਪਹਿਲੀ ਦੋ-ਰੋਜਾ ਵਿਸ਼ਵ ਪੰਜਾਬੀ ਕਾਨਫ਼ਰੰਸ ਦਾ ਦੁਬਈ ਦੇ ਦੈਰ੍ਹਾ ਸ਼ਹਿਰ ਵਿੱਚ ਸਭਾ ਦੇ ਚੇਅਰਮੈਨ ਡਾ ਦਲਬੀਰ ਸਿੰਘ …

Read More »

ਖੂਬਸੂਰਤ ਪਾਰਕਾਂ ਦੇ ਸ਼ਹਿਰ ਪੁਣੇ ਵਿਚ

ਜਰਨੈਲ ਸਿੰਘ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਕਿਸ਼ਤ 21ਵੀਂ) ਸੁਕਆਡਰਨ ਦੀ ਵਿਸ਼ੇਸ਼ ਐਨਿਵਰਸਰੀ ਸਾਡੇ ਸੁਕਆਡਰਨ ਦੀ ਸਾਲ 1970 ਦੀ ਐਨਵਰਸਰੀ ਬਹੁਤ ਹੀ ਸ਼ਾਨਦਾਰ ਤੇ ਮਹਤੱਵਪੂਰਨ ਈਵੈਂਟ ਸੀ। ਉਸ ਵਿਚ ਆਮ ਸੁਕਆਡਰਨ ਐਨਿਵਰਸਰੀਆਂ ਤੋਂ ਹਟਵੇਂ ਦੋ ਵੱਡੇ ਕਾਰਜ ਬਾਖੂਬੀ ਨਿਭਾਏ ਗਏ: (1) ਸੁਕਆਡਰਨ ਦੀ ਸਮੁੱਚੀ ਕਾਰਗੁਜ਼ਾਰੀ, ਜਿਸ ਵਿਚ ਫਲਾਈ-ਪਾਸਟ ਵੀ …

Read More »

ਪਰਵਾਸੀ ਨਾਮਾ

ਦੁਸਹਿਰਾ ਕੈਨੇਡਾ ਤੇ ਇੰਡੀਆ ਆਪਸ ਵਿੱਚ ਭਿੜਨ ਲੱਗੇ, ਰਾਵਣ ਨੂੰ ਫੂਕ ਕੇ ਦੁਸਹਿਰਾ ਹਾਂ ਮਨਾਈ ਜਾਂਦੇ, ਪਰ ਸਾਡੇ ਅੰਦਰਲਾ ਰਾਵਣ ਤਾਂ ਮਰਿਆ ਹੀ ਨਹੀਂ । 14 ਸਾਲਾਂ ਦਾ ਸ੍ਰੀ ਰਾਮ ਸੀ ਬਨਵਾਸ ਕੱਟਿਆ, ਦੁੱਖ ਵੈਸਾ ਤਾਂ ਅਸੀਂ ਕਦੇ ਜਰਿਆ ਹੀ ਨਹੀਂ । ਜੇਠ-ਹਾੜ੍ਹ ਦੀ ਧੁੱਪ ਨਾ ਵੀ ਚੁਭੀ ਉਸਨੂੰ, ਪੋਹ-ਮਾਘ …

Read More »

ਹੋਣਾ ਚਾਹੀਦਾ…

ਬਾਤ ਨੂੰ ਹੁੰਘਾਰਾ, ਡੁੱਬਦੇ ਨੂੰ ਕਿਨਾਰਾ, ਮੌਕਾ ਕੋਈ ਦੁਬਾਰਾ, ਦਿਲ ਨੂੰ ਸਹਾਰਾ, ਹੋਣਾ ਚਾਹੀਦਾ। ਗਾਇਕ ਦਾ ਰਿਆਜ, ਫੈਸ਼ਨ ਦਾ ਰਿਵਾਜ, ਨੇਕ ਕੰਮ ਕਾਜ, ਬਾਈਕਾਟ, ਦਾਜ, ਹੋਣਾ ਚਾਹੀਦਾ। ਲਾੜੇ ‘ਨਾ ਸਰਵਾਲਾ, ਘਰਵਾਲੀ ‘ਨਾ ਘਰਵਾਲਾ, ਖੇਤ ਦਾ ਰਖਵਾਲਾ, ਸਮਾਨ ਨੂੰ ਤਾਲਾ, ਹੋਣਾ ਚਾਹੀਦਾ। ਕੋਈ ਮੀਤ ਪਿਆਰਾ, ਅੱਖੀਆਂ ਦਾ ਤਾਰਾ, ਨਦੀ ਦਾ ਕਿਨਾਰਾ, …

Read More »

ਚਰਨਜੀਤ ਸਿੰਘ ਚੰਨੀ ਖਿਲਾਫ਼ ਕਾਰਵਾਈ ਲਈ ਵਿਜੀਲੈਂਸ ਨੇ ਆਗਿਆ ਮੰਗੀ

ਗੋਆ ‘ਚ ਸੂਬਾ ਸਰਕਾਰ ਦੀ ਜ਼ਮੀਨ ਸਸਤੇ ਭਾਅ ਪਟੇ ‘ਤੇ ਦੇਣ ਦਾ ਮਾਮਲਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਲਈ ਸਰਕਾਰ ਤੋਂ ਪ੍ਰਵਾਨਗੀ ਮੰਗੀ ਹੈ। ਇਹ ਮਾਮਲਾ ਗੋਆ ‘ਚ ਰਾਜ ਸਰਕਾਰ ਦੀ ਜ਼ਮੀਨ ਸਸਤੇ ਭਾਅ …

Read More »