Breaking News
Home / goldy (page 9)

goldy

ਲਿਬਰਲਾਂ ਨੇ ਦਿੱਤਾ ਆਪਣਾ 2019 ਇਲੈਕਸ਼ਨ ਪਲੇਟਫਾਰਮ ਬਰੈਂਪਟਨ ਵਿਚ ਕਾਲਜ ਤੇ ਯੂਨੀਵਰਸਿਟੀ ਵਿਦਿਆਰਥੀਆਂ ਲਈ ਅਫ਼ੋਰਡੇਬਲ ਐਜੂਕੇਸ਼ਨ

ਬਰੈਂਪਟਨ : ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਪਾਰਲੀਮੈਂਟ ਚੋਣਾਂ ਲਈ ਕੈਨੇਡਾ ਦੀ ਲਿਬਰਲ ਪਾਰਟੀ ਦੇ 2019 ਪਲੇਟਫ਼ਾਰਮ ਦਾ ਐਲਾਨ ਕੀਤਾ। ਲਿਬਰਲ ਪਾਰਟੀ ਦਾ ਇਹ ਪਲੇਟਫ਼ਾਰਮ ਪਰਿਵਾਰਾਂ, ਵਰਕਰਾਂ ਅਤੇ ਕਮਿਊਨਿਟੀਆਂ ਵਿਚ ਕੀਤੇ ਗਏ ਪੂੰਜੀ-ਨਿਵੇਸ਼ ਬਾਰੇ ਹੈ। 2019 ਪਲੈਟਫ਼ਾਰਮ ਵਿਚ ਲਿਬਰਲਾਂ ਦਾ ਕਹਿਣਾ ਹੈ ਕਿ ਉਹ ਅਮੀਰਾਂ ਨੂੰ ਕੋਈ ਰਾਹਤ …

Read More »

ਬਰੈਂਪਟਨ ਲਈ 23 ਬੱਸਾਂ ਕਾਫ਼ੀ ਨਹੀਂ : ਅਰਪਨ ਖੰਨਾ

ਬਰੈਂਪਟਨ : ਬਰੈਂਪਟਨ ਉਤਰੀ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਨੇ ਕਿਹਾ ਕਿ ਬਰੈਂਪਟਨ ਲਈ 23 ਬੱਸਾਂ ਕਾਫ਼ੀ ਨਹੀਂ ਹਨ ਉਹ ਬਰੈਂਪਟਨ ਬੋਰਡ ਆਫ ਟਰੇਡ, ਇਨਫਰਾਸਟਰੱਕਚਰ ਵੱਲੋਂ ਕਰਵਾਈ ਗਈ ਬਹਿਸ ਵਿੱਚ ਬੋਲ ਰਹੇ ਸਨ ਬਹਿਸ ਦੌਰਾਨ ਬਰੈਂਪਟਨ ਉਤਰੀ ਤੋਂ ਲਿਬਰਲ ਉਮੀਦਵਾਰ ਵੱਲੋਂ ਇਹ ਕਹਿਣ ਕਿ ਪਿਛਲੇ ਚਾਰ ਸਾਲਾਂ ਵਿੱਚ …

Read More »

ਬਰੈਂਪਟਨ ਪੰਜਾਬੀ ਭਾਈਚਾਰੇ ਲਈ ਦੁੱਖ ਦੀ ਖਬਰ, ਪਤੀ-ਪਤਨੀ ਦੀ ਕਾਰ ਹਾਦਸੇ ਵਿੱਚ ਮੌਤ

ਬਰੈਂਪਟਨ : ਪੰਜਾਬੀ ਭਾਈਚਾਰੇ ਲਈ ਇਹ ਬੜੇ ਦੁੱਖ ਦੀ ਖਬਰ ਹੈ ਕਿ ਬਰੈਂਪਟਨ ਦੇ ਵਸਨੀਕਪਤੀ-ਪਤਨੀਂ ਦੀ ਕਾਰ ਹਾਦਸੇ ਵਿੱਚ ਅਚਨਚੇਤ ਮੌਤ ਹੋ ਗਈ ਹੈ। ਕੁਲਬੀਰ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਕੁਲਵਿੰਦਰ ਕੌਰ ਸਿੱਧੂ, ਸੈਂਟ ਕੈਥਰੀਨ ਯੂਨੀਵਰਸਿਟੀ ਵਿੱਚ ਪੜ੍ਹਦੀ ਆਪਣੀ ਧੀ ਸਿਮਰਨ ਸਿੱਧੂ ਨੂੰ ਛੱਡ ਕੇ ਵਾਪਸ ਆ ਰਹੇ ਸਨ …

Read More »

ਪ੍ਰਭਜੋਤ ਦੀ ਪੁਸਤਕ ਦਾ ਲੋਕ ਅਰਪਣ 5 ਅਕਤੂਬਰ ਨੂੰ

ਟੋਰਾਂਟੋ : ਪ੍ਰਭਜੋਤ ਜਰਨੈਲ ਸਿੰਘ ਸੇਖਾ ਦੀ ਪੋਤਰੀ ਹੈ। ਉਸ ਨੇ ਕੈਨੇਡਾ ਦੇ ਜੰਮ-ਪਲ ਬੱਚਿਆਂ ਲਈ, ਦੋ ਭਾਸ਼ਾਵਾਂ, ਪੰਜਾਬੀ ਤੇ ਅੰਗਰੇਜ਼ੀ ਵਿਚ ਇਕ ਪੁਸਤਕ ਲਿਖੀ ਹੈ, ਜਿਸ ਨੂੰ ਜਰਨੈਲ ਸਿੰਘ ਆਰਟਿਸਟ ਨੇ ਆਪਣੇ ਚਿੱਤਰਾਂ ਨਾਲ ਸ਼ੰਗਾਰਿਆ ਹੈ। ਇਸ ਸੁਚਿੱਤਰ ਪੁਸਤਕ ਦਾ ਲੋਕ ਅਰਪਨ ਕੀਤਾ ਜਾ ਰਿਹਾ ਹੈ। ਉਸ ਦੀ ਹੌਸਲਾ …

Read More »

ਪੀਲ ਰੀਜ਼ਨਲ ਪੁਲਿਸ ਵਲੋਂ ਨਵੇਂ ਮੁਖੀ ਦਾ ਸਵਾਗਤ

ਮੰਗਲਵਾਰ, 1 ਅਕਤੂਬਰ ਨੂੰ ਪੀਲ ਰੀਜਨਲ ਪੁਲਿਸ ਨੇ ਆਪਣੇ ਨਵੇਂ ਕਰਮਚਾਰੀ ਅਤੇ ਪੁਲਿਸ ਮੁਖੀ, ਨਿਸ਼ਾਨ (ਨਿਸ਼ਾਂ) ਦੁਰਯੱਪਾਹ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਸੈਂਕੜੇ ਸਹਿਯੋਗੀ, ਪਤਵੰਤਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ। ਮੈਂ ਪੀਲ ਰੀਜ਼ਨਲ ਪੁਲਿਸ ਨੂੰ ਉਨ੍ਹਾਂ ਦੇ ਨਵੇਂ ਮੁਖੀ ਵਜੋਂ ਸ਼ਾਮਲ ਹੋਣ ‘ਤੇ ਖੁਸ਼ ਹਾਂ। ਇਸ ਸੰਗਠਨ ਵਿਚ …

Read More »

ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਲੋਕਾਂ ਦਾ ਦੰਨਵਾਦ

ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਅਤੇ ਉਨ੍ਹਾਂ ਦੀ ਪਤਨੀ ਮੀਨਾਕਸ਼ੀ ਸੈਣੀ ਨੇ ਬੀਤੇ ਹਫਤੇ ਪ੍ਰਿੰਸੈੱਸ ਮਾਰਗ੍ਰੇਟ ਕੈਂਸਰ ਫਾਊਂਡੇਸ਼ਨ ਵੱਲੋਂ ਦਾਨੀ ਲੋਕਾਂ ਦਾ ਦੰਨਵਾਦ ਕਰਨ ਲਈ ਆਯੋਜਤ ਸਾਲਾਨਾ ਸਮਾਗਮ ਵਿੱਚ ਹਿੱਸਾ ਲਿਆ। ਇਸ ਮੌਕੇ ਊਨ੍ਹਾਂ ਨਾਲ ਖੜ੍ਹੇ ਹਨ ਖਬਿੱਓਂ ਫਰੈਂਕੋ ਇੰਗ, ਕਮਿਉਨਿਟੀ ਅੰਗੇਜਮੈਂਟ, ਮਾਈਕਲ ਬਰਨਸ, ਪ੍ਰੈਜ਼ੀਡੈਂਟ ਅਤੇ ਸੀਈਓ। ਇਕ …

Read More »

ਕੀ ਤੁਸੀਂ ਕੈਨੇਡਾ ਵਿੱਚ ਪੜ੍ਹ ਰਹੇ ਹੋ? ਵਿਦਿਆਰਥੀ ਜੀਵਨ ਨੂੰ ਪਾਰ ਕਰਨ ਲਈ ਸੁਝਾਅ

ਕਾਲਜ ਜਾਂ ਯੂਨੀਵਰਸਿਟੀ ਦੇ ਵਿਦਿਆਰਥੀ ਹੋਣ ਦੇ ਨਾਤੇ, ਜਦੋਂ ਤੁਸੀਂ ਘਰ ਤੋਂ ਦੂਰ ਜਾਣ ਦਾ ਸਫ਼ਰ ਤੈਅ ਕੀਤਾ ਸੀ ਤਾਂ ਬਹੁਤ ਸਾਰੀਆਂ ਗੱਲਾਂ ਦਾ ਦਬਾਅ ਮਹਿਸੂਸ ਕਰਨਾ ਕਾਫੀ ਸੁਭਾਵਿਕ ਹੈ। ਹੋ ਸਕਦਾ ਹੈ ਇਹ ਸੈਕੰਡਰੀ ਤੋਂ ਬਾਅਦ ਦਾ ਤੁਹਾਡਾ ਪਹਿਲਾ ਸਾਲ ਹੋਵੇ ਅਤੇ ਤੁਸੀਂ ਇੱਕ ਨਵੇਂ, ਅਣਜਾਣ ਸਥਾਨ ‘ਤੇ ਜਾ …

Read More »

ਕਲਾਈਮੇਟ ਚੇਂਜ ਦਾ ਬੱਚਿਆਂ ਦੀ ਸਿਹਤ ਤੇ ਅਸਰ ਪੈ ਸਕਦਾ ਹੈ, ਪਬਲਿਕ ਹੈਲਥ ਵੱਲੋਂ ਚੇਤਾਵਨੀ

ਵਾਤਾਵਰਣ ਤਬਦੀਲੀਆਂ ਕਾਰਨ ਦਮਾ, ਲਾਈਮ ਰੋਗ ਅਤੇ ਹੀਟ ਸਟਰੋਕ ਦਾ ਖਤਰਾ ਵਧਿਆ ਟੋਰਾਂਟੋ/ 12 ਅਗਸਤ, 2019 ਓਨਟੈਰੀਓ ਪਬਲਿਕ ਹੈਲਥ ਐਸੋਸੀਏਸ਼ਨ ਨੇ ਨਾਮੀ ਹੈਲਥ ਸੰਸਥਾਵਾਂ ਦੇ ਸਹਿਯੋਗ ਨਾਲ ਇਕ ਨਵਾਂ ਉਦਮ ‘ਮੇਕ ਇਟ ਬੈਟਰ’ ਸ਼ੁਰੂ ਕੀਤਾ ਹੈ। ਇਸ ਦਾ ਮਕਸਦ ਹੈਲਥ ਵਰਕਰਾਂ ਅਤੇ ਪਰਿਵਾਰਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਦੇਣਾ ਹੈ …

Read More »