Breaking News
Home / ਘਰ ਪਰਿਵਾਰ / ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ

ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ

ਲੁਧਿਆਣਾ, ਪੰਜਾਬ (ਇੰਡੀਆ)
ਹੀਰੋ ਡੀਐਮਸੀ ਹਾਰਟ ਇੰਸਟੀਚਿਊਟ
* ਡੀਐਮਸੀ ਲੁਧਿਆਣਾ ਨੇ ਐਨਆਰਆਈ ਫੈਮਿਲੀ ਮੈਡੀਕਲ ਕੇਅਰ ਪਲਾਨ ਦੀ ਪੇਸ਼ਕਸ਼ ਕੀਤੀ
* ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ‘ਚ ਦਿਲ ਦੇ ਰੋਗਾਂ ਦੇ ਇਲਾਜ ਦੀ ਹਰ ਸਹੂਲਤ ਉਪਲਬਧ
ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ, ਲੁਧਿਆਣਾ, ਪੰਜਾਬ, ਇੰਡੀਆ ਦੇ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਨੇ ਪਰਵਾਸੀ ਪਰਿਵਾਰਾਂ ਲਈ ਐਨਆਰਆਈ ਫੈਮਿਲੀ ਮੈਡੀਕਲ ਕੇਅਰ ਪਲਾਨ ਦੀ ਪੇਸ਼ਕਸ਼ ਕੀਤੀ ਹੈ। ਇਸ ਨਾਲ ਪਰਵਾਸੀਆਂ ਨੂੰ ਪੰਜਾਬ ਅਤੇ ਭਾਰਤ ਵਿਚ ਰਹਿੰਦੇ ਆਪਣੇ ਪਰਿਵਾਰਾਂ, ਮਾਂ-ਬਾਪ ਅਤੇ ਕਰੀਬੀਆਂ ਦੇ ਬਿਹਤਰੀਨ ਇਲਾਜ ਅਤੇ ਪਰਸਨਲ ਕੇਅਰ ਦੇ ਭਰੋਸੇ ਦੇ ਨਾਲ ਹੀ ਕੈਸ਼ਲੈਸ ਦੀ ਸਹੂਲਤ ਵੀ ਪ੍ਰਾਪਤ ਹੋਵੇਗੀ। ਐਨਆਰਆਈ ਫੈਮਿਲੀ ਮੈਡੀਕਲ ਕੇਅਰ ਪਲਾਨ ਇਕ ਬਿਹਤਰੀਨ ਪੇਸ਼ਕਸ਼ ਹੈ ਅਤੇ ਇਸ ਨਾਲ ਕਈ ਤਰ੍ਹਾਂ ਦੇ ਲਾਭ ਪ੍ਰਾਪਤ ਹੋਣਗੇ।
ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਪੂਰੀ ਤਰ੍ਹਾਂ ਨਾਲ ਸਾਰੇ ਜ਼ਰੂਰੀ ਸਾਧਨਾਂ ਅਤੇ ਵਿਸ਼ਵ ਪੱਧਰੀ ਸਹੂਲਤਾਂ ਦੇ ਨਾਲ ਤਿਆਰ ਹੈ ਅਤੇ ਇਸ ਵਿਚ ਸਾਰੇ ਤਰ੍ਹਾਂ ਦੇ ਦਿਲ ਦੇ ਰੋਗਾਂ ਦੇ ਇਲਾਜ ਲਈ ਵਿਸ਼ਵ ਪੱਧਰੀ ਅਤੇ ਸੁਪਰ ਸਪੈਸ਼ਲਿਟੀਜ਼ ਸਹੂਲਤਾਂ ਮੌਜੂਦ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਦੀ ਸੂਚੀ ਇਸ ਪ੍ਰਕਾਰ ਹੈ :
ਕੁੱਲ 190 ਬੈਡ
100 ਆਈਸੀਯੂ ਬੈਡ
68 ਜਨਰਲ ਵਾਰਡ ਬੈਡ
02 ਕੈਥ ਲੈਬਸ
04 ਅਪਰੇਸ਼ਨ ਥੀਏਟਰ
ਏਸੀਐਲਐਸ (ਐਡਵਾਂਸ ਕਾਰਡਿਕ ਲਾਈਫ ਸਪੋਰਟ)
ਇਸਦੇ ਨਾਲ ਹੀ ਮਰੀਜ਼ਾਂ ਨੂੰ ਇਲਾਜ ਦੀ ਹਰ ਸਹੂਲਤ ਮੌਜੂਦ ਹੈ ਅਤੇ ਉਹ ਇੱਥੇ 24 ਘੰਟੇ ਐਮਰਜੈਂਸੀ ਦੀਆਂ ਸਹੂਲਤਾਂ ਵੀ ਪ੍ਰਾਪਤ ਕਰ ਸਕਦੇ ਹਨ। ਇਸਦੇ ਨਾਲ ਹੀ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਐਂਬੂਲੈਂਸ ਸਰਵਿਸ, ਆਈਏਬੀਪੀ ਸਹੂਲਤ ਦੇ ਨਾਲ, ਇਨਬੇਸਿਵ ਕਾਰਡੀਓਲੋਜੀ ਅਤੇ ਨੌਨ ਇਨਬੇਸਿਵ ਕਾਰਡੀਓਲੋਜੀ ਦੀ ਸਹੂਲਤ ਪ੍ਰਾਪਤ ਹੈ।
ਇਸਦੇ ਨਾਲ ਹੀ ਕਾਰਡਿਕ ਡਾਇਗਨੋਸਿਟਕਸ ਦੇ ਤਹਿਤ ਇਲੈਕਟ੍ਰੋਕਾਰਡੀਓਗਰਾਮ, ਇਕੋਕਾਰਡੀਓਗਰਾਮ, ਟ੍ਰੇਡਮਿਲ ਟੈਸਟ (ਟੀਐਮਸੀ), ਕਾਰਡਿਕ ਸੀਟੀ ਸਕੈਨ, ਕਾਰਡਿਕ ਐਮਆਰਆਈ ਸਕੈਨ, ਕਾਰਡਿਕ ਪੇਟ ਸਕੈਨ ਦੀ ਸਹੂਲਤ ਵੀ ਉਪਲਬਧ ਹੈ। ਇਸਦੇ ਨਾਲ ਹੀ 24 ਘੰਟੇ ਕੈਥ ਲੈਬ ਸਹੂਲਤਾਂ।
ਕਾਰਡੀਓਥੋਰੋਸਿਸ ਸਰਜਰੀ, ਵਾਲਵ ਸਰਜਰੀ, ਹਰ ਤਰ੍ਹਾਂ ਦੀ ਡਿਵਾਈਸ ਥੈਰਪੀ, ਫਿਜਿਓਲੌਜੀਕਲ ਪੇਸਿੰਗ, ਆਈਆਈਸੀਓ, ਬਾਈਬੈਂਟ੍ਰੀਕੂਲਰ ਪੇਸਮੇਕਰ, ਟੋਟਲ ਆਰਟੀਅਲ ਕੋਰੋਨਰੀ ਬਾਈਪਾਸ ਸਰਜਰੀ, ਵਸਕੂਲਰ ਸਰਜਰੀ ਐਂਡ ਇੰਟਰਵੇਂਸ਼ਨਲ, ਟੀਈਬੀਏਆਰ ਦੇ ਨਾਲ, ਇੰਟਰਵੇਂਸ਼ਨਲ ਵਾਲਵ ਪ੍ਰੋਸੀਜਰ, ਟੀਏਬੀਆਰ ਦੇ ਨਾਲ, ਏਰੋਟਿਕ ਡਿਸੇਕਸ਼ਨ ਦੇ ਲਈ ਐਮਰਜੈਂਸੀ ਸਰਜਰੀ ਇਕੋਐਕਸਟ੍ਰਾਕੋਰਪੋਰੀਅਲ ਮੈਮਬ੍ਰੇਨ ਆਕਸੀਜੀਨੇਸ਼ਨ ਦੀ ਸਹੂਲਤ ਵੀ ਹਸਪਤਾਲ ਵਿਚ ਉਪਲਬਧ ਹੈ। ਨਾਲ ਹੀ ਬਿਮਾਰ ਮਰੀਜ਼ਾਂ ਲਈ ਇਨਹਾਊਸ 24 ਘੰਟੇ 7 ਦਿਨ ਫਾਰਮੇਸੀ ਦੀ ਸਹੂਲਤ ਵੀ ਉਪਲਬਧ ਹੈ।
ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਲਿਖੇ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ :
+91 9329329327, +91 98724 00866
[email protected], visit : www.dmchinternationalpatients.com

 

Check Also

DENTAL IMPLANTS

WHAT IS A DENTAL IMPLANT ? A dental implant is an artificial structure that replaces …