-4.8 C
Toronto
Sunday, March 1, 2026
spot_img
Homeਭਾਰਤਯੂਪੀ: ਨਫ਼ਰਤੀ ਭਾਸ਼ਨ ਮਾਮਲੇ 'ਚ ਸਮਾਜਵਾਦੀ ਨੇਤਾ ਆਜ਼ਮ ਖ਼ਾਨ ਨੂੰ 3 ਸਾਲ...

ਯੂਪੀ: ਨਫ਼ਰਤੀ ਭਾਸ਼ਨ ਮਾਮਲੇ ‘ਚ ਸਮਾਜਵਾਦੀ ਨੇਤਾ ਆਜ਼ਮ ਖ਼ਾਨ ਨੂੰ 3 ਸਾਲ ਦੀ ਕੈਦ

ਰਾਮਪੁਰ/ਬਿਊਰੋ ਨਿਊਜ਼ : ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖ਼ਾਨ ਅਤੇ ਦੋ ਹੋਰ ਦੋਸ਼ੀਆਂ ਨੂੰ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖਲਿਾਫ਼ ਨਫ਼ਰਤ ਭਰੇ ਭਾਸ਼ਨ ਦੇ ਮਾਮਲੇ ‘ਚ ਤਿੰਨ ਸਾਲ ਦੀ ਕੈਦ ਦੇ ਨਾਲ-ਨਾਲ 2,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਰਾਮਪੁਰ ਅਦਾਲਤ ਨੇ ਵੀਰਵਾਰ ਨੂੰ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਨੂੰ ਦੋਸ਼ੀ ਕਰਾਰ ਦਿੱਤਾ ਹੈ।

RELATED ARTICLES
POPULAR POSTS