9.5 C
Toronto
Tuesday, October 14, 2025
spot_img
Homeਦੁਨੀਆਹਾਂਗਕਾਂਗ ਨੇ ਭਾਰਤ ਸਣੇ ਅੱਠ ਦੇਸ਼ਾਂ ਦੀਆਂ ਉਡਾਨਾਂ 'ਤੇ ਪਾਬੰਦੀ ਲਗਾਈ

ਹਾਂਗਕਾਂਗ ਨੇ ਭਾਰਤ ਸਣੇ ਅੱਠ ਦੇਸ਼ਾਂ ਦੀਆਂ ਉਡਾਨਾਂ ‘ਤੇ ਪਾਬੰਦੀ ਲਗਾਈ

ਨਵੀਂ ਦਿੱਲੀ/ਬਿਊਰੋ ਨਿਊਜ਼ : ਹਾਂਗਕਾਂਗ ਨੇ ਕੋਵਿਡ-19 ਸਬੰਧੀ ਪਾਬੰਦੀਆਂ ਮੁੜ ਲਗਾ ਦਿੱਤੀਆਂ ਹਨ ਅਤੇ ਭਾਰਤ ਸਣੇ ਅੱਠ ਦੇਸ਼ਾਂ ਦੀਆਂ ਉਡਾਨਾਂ ‘ਤੇ 21 ਜਨਵਰੀ ਤਕ ਹਾਂਗਕਾਂਗ ਵਿੱਚ ਉਤਰਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਹਾਂਗਕਾਂਗ ਦੇ ਚੀਫ ਐਗਜ਼ੈਕਟਿਵ ਕੈਰੀ ਲੈਮ ਚੈਂਗ ਨੇ ਐਲਾਨ ਕੀਤਾ ਹੈ ਕਿ ਆਸਟਰੇਲੀਆ, ਕੈਨੇਡਾ, ਫਰਾਂਸ, ਭਾਰਤ, ਪਾਕਿਸਤਾਨ, ਫਿਲਪੀਨਜ਼, ਯੂਕੇ ਅਤੇ ਯੂਐੱਸਏ ਦੇ ਯਾਤਰੀ ਸ਼ਨਿਚਰਵਾਰ ਤੋਂ ਅਗਲੇ ਦੋ ਹਫਤਿਆਂ ਤਕ ਹਾਂਗਕਾਂਗ ਨਹੀਂ ਪਰਤ ਸਕਦੇ।

RELATED ARTICLES
POPULAR POSTS