Breaking News
Home / ਦੁਨੀਆ / ਯੂ ਐਨ ‘ਚ ਭਾਰਤ ਨੇ ਪਾਕਿਸਤਾਨ ਨੂੰ ਸੁਣਾਈਆਂ ਖਰੀਆਂ-ਖਰੀਆਂ

ਯੂ ਐਨ ‘ਚ ਭਾਰਤ ਨੇ ਪਾਕਿਸਤਾਨ ਨੂੰ ਸੁਣਾਈਆਂ ਖਰੀਆਂ-ਖਰੀਆਂ

ਨਵੀਂ ਦਿੱਲੀ/ਬਿਊਰੋ ਨਿਊਜ਼ :ਭਾਰਤ ਨੇ ਇਕ ਵਾਰਫਿਰ ਸੰਯੁਕਤ ਰਾਸ਼ਟਰ ਦੇ ਮੰਚ’ਤੇ ਪਾਕਿਸਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ। ਵਿਦੇਸ਼ਮੰਤਰੀ ਐਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦਦੀਵਰਚੂਅਲਓਪਨਡਿਬੇਟਵਿਚ 1993 ਦੇ ਮੁੰਬਈ ਧਮਾਕਿਆਂ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਮੁੰਬਈ ਵਿਚਧਮਾਕਿਆਂ ਲਈ ਜ਼ਿੰਮੇਵਾਰ ਕ੍ਰਾਈਮਸਿੰਡੀਕੇਟ ਨੂੰ ਇਕ ਦੇਸ਼ ਨੇ ਨਾਕੇਵਲਪਨਾਹ ਦਿੱਤੀ, ਬਲਕਿ ਉਹ ਵਿਅਕਤੀ ਉਥੇ ਪੰਜਸਿਤਾਰਾਸਹੂਲਤਾਂ ਦਾ ਲੁਤਫਵੀ ਉਠਾ ਰਹੇ ਹਨ।ਜੈਸ਼ੰਕਰ ਨੇ ਕਿਹਾ ਕਿ ਅੱਤਵਾਦ ਅਤੇ ਇੰਟਰਨੈਸ਼ਨਲਆਰਗੇਨਾਈਜਡ ਕ੍ਰਾਈਮ ਨੂੰ ਸਹੀ ਢੰਗ ਨਾਲਪਹਿਚਾਣੇ ਜਾਣਦੀ ਜ਼ਰੂਰਤਹੈ।ਇਸਦੇ ਨਾਲ ਹੀ ਇਸ ਸਮੱਸਿਆ ‘ਤੇ ਪੂਰੀਤਾਕਤਨਾਲਧਿਆਨ ਦਿੱਤਾ ਜਾਣਾਚਾਹੀਦਾਹੈ। ਉਨ੍ਹਾਂ ਕਿਹਾ ਕਿ ਅੱਤਵਾਦ ਅੱਜ ਵੀਇਨਸਾਨੀਅਤਲਈਸਭ ਤੋਂ ਵੱਡਾ ਖਤਰਾਹੈ।ਜੈਸ਼ੰਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਨਿਯਮਾਂ ਤਹਿਤ ਕਿਸੇ ਵੀਵਿਅਕਤੀ ਜਾਂ ਸੰਸਥਾ’ਤੇ ਰੋਕ ਲਗਾਉਣ ਜਾਂ ਹਟਾਉਣ ਦਾਕੰਮ ਨਿਰਪੱਖਤਾ ਨਾਲਹੋਣਾਚਾਹੀਦਾਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …