ਪਾਕਿ ਗੁਰਦੁਆਰਾ ਕਮੇਟੀ ਨੇ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਨਗਰਕੀਰਤਨ ਸਜਾਇਆ, ਭਾਰਤ ਵੱਲ ਮੂੰਹਕਰਕੇ ਕੀਤੀਅਰਦਾਸ
ਕਰਤਾਰਪੁਰ ਕੌਰੀਡੋਰ ਦੇ ਉਦਘਾਟਨ ਤੋਂ ਬਾਅਦਪਹਿਲੀਵਾਰਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕਕਮੇਟੀਸ੍ਰੀ ਗੁਰੂ ਨਾਨਕਦੇਵ ਜੀ ਦੇ 476ਵੇਂ ਜੋਤੀਜੋਤਿਦਿਵਸ ਮੌਕੇ ਭਾਰਤ-ਪਾਕਿ ਸਰਹੱਦ ‘ਤੇ ਜ਼ੀਰੋ ਲਾਈਨ ਉਤੇ ਬਣੇ ਗੇਟ ਦੇ ਨੇੜੇ ਨਗਰਕੀਰਤਨਲੈ ਕੇ ਪਹੁੰਚੀ। ਇਹ ਨਗਰਕੀਰਤਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਾਢੇ 4 ਕਿਲੋਮੀਟਰਦੂਰਦਾਰਸਤਾਤੈਅਕਰਕੇ ਸਰਹੱਦ ‘ਤੇ ਪਹੁੰਚਿਆ। ਜ਼ੀਰੋ ਲਾਈਨ ਤੋਂ ਕੁਝ ਮੀਟਰ ਪਿੱਛੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਪੰਜਪਿਆਰਿਆਂ ਵਲੋਂ ਭਾਰਤਵਾਲੇ ਪਾਸੇ ਮੂੰਹਕਰਕੇ 476ਵੇਂ ਜੋਤੀਜੋਤਿਦਿਵਸ’ਤੇ ਅਰਦਾਸਕੀਤੀ।
Check Also
ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …