ਕੁਮਾਰ ਵਿਸ਼ਵਾਸ ਦਾ ਟਵੀਟ –
”ਏਕਤਾ ਬਾਂਟਨੇ ਮੇਂ ਮਾਹਿਰ ਹੈਂ, ਖੁਦ ਕੀ ਜੜ੍ਹ ਕਾਟਨੇ ਮੇਂ ਮਾਹਿਰ ਹੈ। ਹਮ ਕਿਆ ਉਸ ਸਖਸ ਪਰ ਥੂਕੇਂ, ਜੋ ਥੂਕ ਕਰ ਚਾਟਨੇ ਮੇਂ ਮਾਹਿਰ ਹੈਂ।”
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੰਗੀ ਮਾਫੀ ਕਾਰਨ ਪੂਰੇ ਰਾਜਨੀਤਕ ਹਲਕਿਆਂ ‘ਚ ਚਰਚਾ ਛਿੜੀ ਹੋਈ ਹੈ। ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਦੇ ਇਸ ਫੈੋਸਲੇ ਕਾਰਨ ਪਾਰਟੀ ਵਿਚ ਨਰਾਜ਼ਗੀ ਦਾ ਮਾਹੌਲ ਹੈ ਅਤੇ ਕਈ ਵਿਧਾਇਕਾਂ ਅਤੇ ਮੈਂਬਰਾਂ ਨੇ ਸਾਹਮਣੇ ਆ ਕੇ ਆਪਣੀ ਨਰਾਜ਼ਗੀ ਪ੍ਰਗਟ ਕੀਤੀ ਹੈ। ਸੰਜੇ ਸਿੰਘ ਨੇ ਕਿਹਾ ਕਿ ਜੇਕਰ ਬਿਕਰਮ ਮਜੀਠੀਆ ਖਿਲਾਫ ਡਰੱਗ ਰੈਕਟ ਵਿਚ ਸ਼ਾਮਲ ਹੋਣ ਦੇ ਸਬੂਤ ਹਨ ਤਾਂ ਐਸ ਟੀ ਐਫ ਨੂੰ ਉਸ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕੁਮਾਰ ਵਿਸ਼ਵਾਸ ਨੇ ਟਵੀਟ ਕਰਕੇ ਲਿਖਿਆ ”ਏਕਤਾ ਬਾਂਟਨੇ ਮੇਂ ਮਾਹਿਰ ਹੈਂ, ਖੁਦ ਕੀ ਜੜ੍ਹ ਕਾਟਨੇ ਮੇਂ ਮਾਹਿਰ ਹੈ। ਹਮ ਕਿਆ ਉਸ ਸਖਸ ਪਰ ਥੂਕੇਂ, ਜੋ ਥੂਕ ਕਰ ਚਾਟਨੇ ਮੇਂ ਮਾਹਿਰ ਹੈਂ।”
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …