23.4 C
Toronto
Friday, July 10, 2026
spot_img
HomeਕੈਨੇਡਾFrontਇਰਾਨ-ਇਜ਼ਰਾਇਲ ਯੁੱਧ ਦਾ ਅਸਰ ਏਅਰ ਇੰਡੀਆ ਦੀਆਂ ਫਲਾਈਟਾਂ ’ਤੇ ਪਿਆ - ਕੰਪਨੀ...

ਇਰਾਨ-ਇਜ਼ਰਾਇਲ ਯੁੱਧ ਦਾ ਅਸਰ ਏਅਰ ਇੰਡੀਆ ਦੀਆਂ ਫਲਾਈਟਾਂ ’ਤੇ ਪਿਆ – ਕੰਪਨੀ ਨੇ ਫਿਊਲ ਸਰਚਾਰਜ ਵਧਾਇਆ


ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ-ਇਜ਼ਰਾਇਲ ਯੁੱਧ ਦਾ ਅਸਰ ਹੁਣ ਭਾਰਤ ਦੇ ਹਵਾਈ ਯਾਤਰੀਆਂ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਬਜਟ ਏਅਰਲਾਈਨ ਇੰਡੀਗੋ ਨੇ ਪਹਿਲਾਂ ਹੀ ਫਿਊਲ ਸਰਚਾਰਜ ਵਧਾ ਦਿੱਤਾ ਸੀ। ਹੁਣ ਟਾਟਾ ਗਰੁੱਪ ਦੀ ਕੰਪਨੀ ਏਅਰ ਇੰਡੀਆ ਨੇ ਵੀ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਫਿਊਲ ਸਰਚਾਰਜ ਵਿੱਚ ਵਾਧਾ ਕਰ ਦਿੱਤਾ ਹੈ। ਦੁਨੀਆ ਭਰ ਵਿੱਚ ਏਟੀਐਫ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਨਵੀਆਂ ਦਰਾਂ ਭਲਕੇ ਬੁੱਧਵਾਰ, 8 ਅਪ੍ਰੈਲ 2026 ਤੋਂ ਲਾਗੂ ਹੋਣਗੀਆਂ, ਜਦਕਿ ਕੁਝ ਅੰਤਰਰਾਸ਼ਟਰੀ ਰੂਟਾਂ ’ਤੇ ਇਹ 10 ਅਪ੍ਰੈਲ ਤੋਂ ਲਾਗੂ ਕੀਤੀਆਂ ਜਾਣਗੀਆਂ।

RELATED ARTICLES
POPULAR POSTS