12.4 C
Toronto
Saturday, September 26, 2026
spot_img
Homeਭਾਰਤਊਧਵ ਠਾਕਰੇ ਦੀ ਪਾਰਟੀ ਵਿਚ ਬਗਾਵਤ - 9 ਵਿਚੋਂ 6 ਸੰਸਦ ਮੈਂਬਰਾਂ...

ਊਧਵ ਠਾਕਰੇ ਦੀ ਪਾਰਟੀ ਵਿਚ ਬਗਾਵਤ – 9 ਵਿਚੋਂ 6 ਸੰਸਦ ਮੈਂਬਰਾਂ ਨੇ ਕੀਤਾ ਕਿਨਾਰਾ

ਊਧਵ ਠਾਕਰੇ ਦੀ ਪਾਰਟੀ ਵਿਚ ਬਗਾਵਤ – 9 ਵਿਚੋਂ 6 ਸੰਸਦ ਮੈਂਬਰਾਂ ਨੇ ਕੀਤਾ ਕਿਨਾਰਾਮੁੰਬਈ : ਮਹਾਰਾਸ਼ਟਰ ਵਿਚ ਊਧਵ ਠਾਕਰੇ ਦੀ ਪਾਰਟੀ ਸ਼ਿਵ ਸੈਨਾ (ਯੂ.ਬੀ.ਟੀ.) ਨੂੰ ਇਕ ਹੋਰ ਬਹੁਤ ਵੱਡਾ ਸਿਆਸੀ ਝਟਕਾ ਲੱਗਾ ਹੈ। ਊਧਵ ਠਾਕਰੇ ਦੀ ਪਾਰਟੀ ਦੇ 9 ਵਿਚੋਂ 6 ਲੋਕ ਸਭਾ ਸੰਸਦ ਮੈਂਬਰਾਂ ਨੇ ਬਗਾਵਤ ਕਰ ਦਿੱਤੀ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ 6 ਸੰਸਦ ਮੈਂਬਰਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਵਿਚ ਸ਼ਾਮਲ ਹੋਣ ਲਈ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਇਕ ਚਿੱਠੀ ਭੇਜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਚਿੱਠੀ ਭੇਜਣ ਵਾਲੇ ਮੈਂਬਰਾਂ ਵਿਚ ਨਾਗੇਸ਼ ਪਾਟਿਲ ਆਸ਼ਟੀਕਰ ਅਤੇ ਸੰਜੇ ਦੀਨਾ ਪਾਟਿਲ ਦੇ ਨਾਮ ਵੀ ਸ਼ਾਮਲ ਹਨ।

 

RELATED ARTICLES
POPULAR POSTS