ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, ਹਨ੍ਹੇਰੇ ਨੂੰ ਚੀਰ ਕੇ ਰੰਗ-ਬਿਰੰਗਾ ਚਾਨਣ ਫੈਲਾਉਂਦੇ, ਖੁਸ਼ੀਆਂ ਖੇੜਿਆਂ ਦੇ ਦਿਹਾੜੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਢੇਰ ਸਾਰੀਆਂ ਵਧਾਈਆਂ। ਅਦਾਰਾ ‘ਪਰਵਾਸੀ’ ਤੁਹਾਨੂੰ ਮੁਬਾਰਕਾਂ ਦਿੰਦਿਆਂ ਤੁਹਾਡੀ ਤਰੱਕੀ ਤੇ ਚੜ੍ਹਦੀਕਲਾ ਦੀ ਹਮੇਸ਼ਾ ਕਾਮਨਾ ਕਰਦਾ ਹੈ।
-ਰਜਿੰਦਰ ਸੈਣੀ
ਮੁਖੀ ਅਦਾਰਾ ਪਰਵਾਸੀ
Check Also
ਕੈਨੇਡਾ ‘ਚ ਭਾਰਤੀਆਂ ਸਾਹਮਣੇ ਵੱਡਾ ਸੰਕਟ
50 ਲੱਖ ਵਿਦੇਸ਼ੀਆਂ ਦੇ ਆਰਜ਼ੀ ਪਰਮਿਟਾਂ ਦੀ ਮਿਆਦ ਖਤਮ -ਛੱਡਣਾ ਪੈ ਸਕਦਾ ਹੈ ਕੈਨੇਡਾ ਓਟਾਵਾ/ਬਿਊਰੋ …