ਭੋਪਾਲ/ਬਿਊਰੋ ਨਿਊਜ਼ : ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪਿਛਲੇ ਮਹੀਨੇ ਭਾਰਤ ਤੇ ਪਾਕਿਸਤਾਨ ਵਿਚ ਜਾਰੀ ਫੌਜੀ ਟਕਰਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਫੋਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਡੇ ਟੇਕ ਦਿੱਤੇ। ਰਾਹੁਲ ਭੋਪਾਲ ਵਿਚ ਪਾਰਟੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ …
Read More »Daily Archives: June 6, 2025
ਜੰਗ ‘ਚ ਨੁਕਸਾਨ ਨਾਲੋਂ ਨਤੀਜੇ ਵੱਧ ਅਹਿਮ : ਸੀਡੀਐੱਸ
ਜਨਰਲ ਚੌਹਾਨ ਨੇ ਲੜਾਕੂ ਜਹਾਜ਼ ਡਿੱਗਣ ਦੀ ਗੱਲ ਸਵੀਕਾਰਨ ਮਗਰੋਂ ਹੋ ਰਹੀ ਆਲੋਚਨਾ ਨੂੰ ਕੀਤਾ ਖਾਰਜ ਪੁਣੇ/ਬਿਊਰੋ ਨਿਊਜ਼ : ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਪੇਸ਼ੇਵਰ ਸੈਨਾਵਾਂ ਆਰਜ਼ੀ ਨੁਕਸਾਨ ਨਾਲ ਪ੍ਰਭਾਵਿਤ ਨਹੀਂ ਹੁੰਦੀਆਂ ਕਿਉਂਕਿ ਮੁਕੰਮਲ ਨਤੀਜੇ ਅਜਿਹੇ ਕਿਸੇ ਵੀ ਨੁਕਸਾਨ ਤੋਂ ਕਿਤੇ ਵੱਧ ਅਹਿਮ ਹੁੰਦੇ …
Read More »ਅਪਰੇਸ਼ਨ ਸਿੰਧੂਰ : ਪਾਕਿ ਨੇ ਤਬਾਹੀ ਮਗਰੋਂ ਲੱਖਾਂ ਡਾਲਰ ਦੇ ਟੈਂਡਰ ਜਾਰੀ ਕੀਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ‘ਤੇ ਭਾਰਤ ਦੇ ਹਮਲੇ ਦੇ ਅਸਰ ਬਾਰੇ ਹੋਰ ਵਿਸਤਾਰ ਨਾਲ ਖੁਲਾਸਾ ਹੋਇਆ ਹੈ। ਇਸਲਾਮਾਬਾਦ ਨੇ ਦੱਸਿਆ ਹੈ ਕਿ ਭਾਰਤ ਨੇ 9 ਤੇ 10 ਮਈ ਨੂੰ ਸੱਤ ਹੋਰ ਫੌਜੀ ਟਿਕਾਣਿਆਂ ‘ਤੇ ਵੀ ਹਮਲਾ ਕੀਤਾ ਸੀ। ਉਸ ਨੇ ਆਪਣੇ ਨੁਕਸਾਨੇ ਫੌਜੀ ਟਿਕਾਣਿਆਂ ਦੀ ਮੁਰੰਮਤ …
Read More »ਭਾਰਤ ‘ਚ ਆਰਥਿਕਤਾ ਦਾ ਆਕਾਰ ਅਤੇ ਇਸ ਦੇ ਅਰਥ
ਡਾ. ਸ ਸ ਛੀਨਾ ਭਾਰਤ ਦਾ ਕੁੱਲ ਘਰੇਲੂ ਉਤਪਾਦਨ (ਜੀਡੀਪੀ- ਕੁੱਲ ਵਸਤੂਆਂ ਦੇ ਉਤਪਾਦਨ ਅਤੇ ਸੇਵਾਵਾਂ ਦਾ ਮੁੱਲ) ਲਗਾਤਾਰ ਵਧ ਰਿਹਾ ਹੈ। ਰਿਪੋਰਟਾਂ ਇਹ ਵੀ ਹਨ ਕਿ ਭਾਰਤ ਦਾ ਕੁੱਲ ਘਰੇਲੂ ਉਤਪਾਦਨ ਜਪਾਨ ਦੇ ਕੁੱਲ ਘਰੇਲੂ ਉਤਪਾਦਨ ਤੋਂ ਜ਼ਿਆਦਾ ਹੋ ਗਿਆ ਹੈ ਜਾਂ ਛੇਤੀ ਹੀ ਜ਼ਿਆਦਾ ਹੋ ਜਾਵੇਗਾ। ਆਰਥਿਕਤਾ ਦੇ …
Read More »ਟੀਪੀਏਆਰ ਕਲੱਬ ਬਰੈਂਪਟਨ ਦਾ ‘ਹੀਰਾ’ : ਤੇਜ਼-ਤਰਾਰ ਦੌੜਾਕ ਸੁਰਿੰਦਰ ਨਾਗਰਾ
ਡਾ. ਸੁਖਦੇਵ ਸਿੰਘ ਝੰਡ ਬਰੈਂਪਟਨ ਦੀ ‘ਟੀਪੀਏਆਰ ਕਲੱਬ’ (ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ) ਵਿੱਚ ਲੰਮੀ ਦੌੜ (ਮੈਰਾਥਨ ਤੇ ਹਾਫ-ਮੈਰਾਥਨ), ਦਰਮਿਆਨੀ ਦੂਰੀ ਦੀਆਂ 5 ਤੇ 10 ਕਿਲੋਮੀਟਰ ਅਤੇ ਛੋਟੀਆਂ ਦੌੜਾਂ 100 ਮੀਟਰ, 200 ਮੀਟਰ, 400 ਮੀਟਰ ਤੇ ਇੱਕ ਕਿਲੋਮੀਟਰ ਦੌੜਨ ਵਾਲੇ ਹਰ ਤਰ÷ ਾਂ ਦੇ ਦੌੜਾਕ ਸ਼ਾਮਲ ਹਨ। ਇਹ ਸਾਰੇ ਹਰ …
Read More »ਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਵਿਚ ਐਂਟਰੀ ਕੀਤੀ ਬੈਨ
ਕਿਹਾ : ਖਤਰਨਾਕ ਲੋਕਾਂ ਤੋਂ ਦੇਸ਼ ਨੂੰ ਬਚਾਉਣ ਲਈ ਚੁੱਕਿਆ ਹੈ ਕਦਮ ਵਾਸ਼ਿੰਗਟਨ ਡੀਸੀ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਦੇਸ਼ਾਂ ਦੇ ਵਿਅਕਤੀਆਂ ‘ਤੇ ਅਮਰੀਕਾ ‘ਚ ਆਉਣ ‘ਤੇ ਪੂਰਨ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਅਮਰੀਕਾ ਅਤੇ ਅਮਰੀਕੀ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ …
Read More »ਕੈਨੇਡਾ ਵੱਲੋਂ ਜੀ-7 ਸੰਮੇਲਨ ਦੀਆਂ ਤਿਆਰੀਆਂ
ਸੁਰੱਖਿਆ ਏਜੰਸੀਆਂ ਨੇ ਵਿਸ਼ੇਸ਼ ਹਵਾਈ ਖੇਤਰ ਨੂੰ ‘ਨੋ ਫਲਾਈ ਜ਼ੋਨ’ ਐਲਾਨਿਆ ਟੋਰਾਂਟੋ/ ਬਲਜਿੰਦਰ ਸਿੰਘ ਸੇਖਾ : ਕੈਨੇਡਾ ਇਸ ਮਹੀਨੇ ਆਪਣੀ ਧਰਤੀ ‘ਤੇ ਕਰਵਾਏ ਜਾਣ ਵਾਲੇ ਜੀ-7 ਦੇਸ਼ਾਂ ਦੇ ਸੰਮੇਲਨ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਜੂਨ ਮਹੀਨੇ ਦੀ 15 ਤਰੀਕ ਤੋਂ 17 ਤਰੀਕ ਤੱਕ ਅਲਬਰਟਾ ਦੇ ਕਨਨਾਸਕਿਸ ਸ਼ਹਿਰ ਵਿਚ …
Read More »ਕੈਨੇਡਾ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਤੇ ਵਪਾਰ ਨੂੰ ਵਧਾਉਣ ਲਈ ਫੈਡਰਲ ਸਰਕਾਰ ਨੇ ਪ੍ਰੋਵਿੰਸਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ : ਸੋਨੀਆ ਸਿੱਧੂ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 2 ਜੂਨ ਨੂੰ ਪ੍ਰੋਵਿੰਸਾਂ ਦੇ ਪ੍ਰੀਮੀਅਰਾਂ ਨਾਲ ਸਸਕੈੱਚਵਨ ਵਿੱਚ ਮਹੱਤਵਪੂਰਨ ਮੀਟਿੰਗ ਕੀਤੀ, ਜਿਸਦਾ ਏਜੰਡਾ ਪ੍ਰੋਵਿੰਸਾਂ ਦੇ ਆਪਸੀ ਸਰਹੱਦੀ ਵਪਾਰਕ ਬੰਦਸ਼ਾਂ ਨੂੰ ਹਟਾਉਣਾ ਅਤੇ ਦੇਸ਼-ਉਸਾਰੀ ਦੇ ਵੱਖ-ਵੱਖ ਪ੍ਰਾਜੈੱਕਟਾਂ ਵਿੱਚ ਤੇਜ਼ੀ ਲਿਆਉਣਾ ਸੀ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਨਾਲ ਕੈਨੇਡਾ ਦਾ ਅਰਥਚਾਰਾ …
Read More »ਮਿਸੀਸਾਗਾ ‘ਚ ਲੜਕੀ ਨਾਲ ਜ਼ਬਰਦਸਤੀ ਤੇ ਲੁੱਟਖੋਹ ਮਾਮਲਿਆਂ ‘ਚ ਤਿੰਨ ਪੰਜਾਬੀ ਗ੍ਰਿਫਤਾਰ
ਵੈਨਕੂਵਰ/ਬਿਊਰੋ ਨਿਊਜ਼ : ਪੀਲ ਪੁਲਿਸ ਨੇ ਮਿਸੀਸਾਗਾ ਵਿੱਚ ਲੜਕੀ ਨਾਲ ਜ਼ਬਰਦਸਤੀ ਕਰਨ ਤੇ ਗ਼ਲਤ ਪਛਾਣ ਦੇ ਅਧਾਰ ‘ਤੇ ਘਰਾਂ ਵਿਚ ਦਾਖਲ ਹੋ ਕੇ ਲੁੱਟਖੋਹ ਕਰਨ ਨਾਲ ਜੁੜੇ ਦੋ ਵੱਖ-ਵੱਖਰੇ ਮਾਮਲਿਆਂ ਵਿਚ ਤਿੰਨ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਲੜਕੀ ਨਾਲ ਜ਼ੋਰ ਜ਼ਬਰਦਸਤੀ ਕਰਨ ਵਾਲੇ ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਧਾਲੀਵਾਲ (27) …
Read More »ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਰਾਸ਼ਟਰ ਨਿਰਮਾਣ ਦੇ ਪ੍ਰਾਜੈਕਟਾਂ ‘ਤੇ ਕੀਤੀ ਚਰਚਾ
ਉਨਟਾਰੀਓ : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਰਾਸ਼ਟਰ-ਨਿਰਮਾਣ ਪ੍ਰੋਜੈਕਟਾਂ ‘ਤੇ ਗੱਲ ਕਰਨ ਲਈ ਦੇਸ਼ ਦੇ ਪ੍ਰੀਮੀਅਰਾਂ ਦਾ ਇਕੱਠੇ ਹੋਣਾ ਦਹਾਕੇ ਦਾ ਸਭ ਤੋਂ ਵਧੀਆ ਈਵੈਂਟ ਸੀ। ਫੋਰਡ ਨੇ ਕਿਹਾ ਕਿ ਪ੍ਰੀਮੀਅਰ ਅਤੇ ਉਨ੍ਹਾਂ ਦੇ ਨਾਲ ਪੂਰਾ ਦੇਸ਼ ਇੱਕਜੁੱਟ ਹੈ ਕਿਉਂਕਿ ਕੈਨੇਡਾ ਅਮਰੀਕੀ …
Read More »