Breaking News
Home / 2023 / December / 15 (page 6)

Daily Archives: December 15, 2023

ਮੇਰੀ ਆਖਰੀ ਪੋਸਟ

ਜਰਨੈਲ ਸਿੰਘ (ਕਿਸ਼ਤ 25ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਸੋ ਰਿਸਕ ਤਾਂ ਹੈਗਾ ਹੀ ਸੀ। ਪਰ ਮੇਰਾ ਸੰਵੇਦਨਸ਼ੀਲ ਮਨ ਵਰਦੀ ਦੀ ਨੌਕਰੀ ਤੋਂ ਅੱਕ-ਥੱਕ ਚੁੱਕਾ ਸੀ। ਵਰਦੀ ਨੇ ਮੇਰੀ ਜ਼ਬਾਨ ਨੂੰ ਜੰਦਰਾ ਮਾਰਿਆ ਹੋਇਆ ਸੀ। ਮੈਂ ਇਹ ਨਹੀਂ ਸੀ ਪੁੱਛ ਸਕਦਾ ਕਿ ਹਵਾ …

Read More »

ਪਰਵਾਸੀ ਨਾਮਾ

Do Not drink And Drive ਗੰਡਾ ਛਿੱਲਦਿਆਂ ਉਂਗਲ ਜੋ ਛਿੱਲ ਦੇਵੇ, ਤਿੱਖੀ ਏਨੀ ਵੀ ਨਹੀਂ ਚਾਕੂ ਵਾਲੀ ਧਾਰ ਚਾਹੀਦੀ, ਕਰੋ ਪਾਰਟੀਆਂ ਤੇ ਬੇਸ਼ਕ ਪੀਓ ਦਾਰੂ, ਪਰ ਲਾ ਕੇ ਪੈਗ਼ ਨਾ ਚਲਾਉਣੀ ਕਦੇ ਕਾਰ ਚਾਹੀਦੀ । ਚੇਤਾਵਨੀ ਪੁਲਿਸ ਦੇ ਵੱਲੋਂ ਵੀ ਹੋਈ ਜਾਰੀ, Drink ਕੀਤੀ ਤਾਂ Driver ਨਹੀਂ ਬਣੋ ਸਵਾਰੀ, ਵੇਖੋ-ਵੇਖੀ …

Read More »

ਗ਼ਜ਼ਲ

ਇੱਕ ਨਾਲ ਦਿਲ ਲਗਾਉਣਾ ਸਿੱਖ। ਮਾਫ਼ੀ ਮੰਗ ਪਛਤਾਉਣਾ ਸਿੱਖ। ਕੱਚਿਆਂ ਉੱਤੇ ਲਾ ਕੇ ਤਾਰੀ, ਸੱਚਾ ਇਸ਼ਕ ਨਿਭਾਉਣਾ ਸਿੱਖ। ਸਵਾਲੀ ਨਾ ਜਾਏ ਦਰ ਤੋਂ ਖਾਲੀ, ਖ਼ੈਰ ਪਿਆਰ ਨਾਲ ਪਾਉਣਾ ਸਿੱਖ। ਪਿਆਰ ਮੁਹੱਬਤ ਦੂਰ ਦੀਆਂ ਗੱਲਾਂ, ਚੀਰ ਕੇ ਪੱਟ ਖੁਆਉਣਾ ਸਿੱਖ। ਨਫ਼ਰਤ, ਸਾੜੇ ਕੰਮ ਨਾ ਆਉਣੇ, ਪਿਆਰ ਦਾ ਹੱਥ ਵਧਾਉਣਾ ਸਿੱਖ। ਸਭ …

Read More »