Breaking News
Home / 2023 / December / 10

Daily Archives: December 10, 2023

ਪੰਜਾਬ ਵਿਚ ‘ਸਰਕਾਰ ਤੁਹਾਡੇ ਦੁਆਰ’ ਸਕੀਮ ਦੀ ਹੋਈ ਸ਼ੁਰੂਆਤ

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ’ਚ ਕੀਤਾ ਉਦਘਾਟਨ ਲੁਧਿਆਣਾ/ਬਿਊਰੋ ਨਿਊਜ਼ ‘ਸਰਕਾਰ ਤੁਹਾਡੇ ਦੁਆਰ’ ਸਕੀਮ ਦਾ ਆਗਾਜ਼ ਅੱਜ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਖੇ ਕੀਤਾ। ਇਸ ਮੌਕੇ 43 ਨਵੀਆਂ ਸਹੂਲਤਾਂ ਦੀ ਸ਼ੁਰੂਆਤ …

Read More »

ਛੱਤੀਸਗੜ੍ਹ ਦੇ ਪਹਿਲੇ ਆਦਿਵਾਸੀ ਸੀਐਮ ਹੋਣਗੇ ਵਿਸ਼ਣੂਦੇਵ ਸਾਈ

ਛੱਤੀਸਗੜ੍ਹ ਵਿਚ ਬਣੀ ਹੈ ਭਾਜਪਾ ਦੀ ਸਰਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸੂਬੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਣੂਦੇਵ ਸਾਈ ਹੋਣਗੇ। ਭਾਜਪਾ ਵਿਧਾਇਕ ਦਲ ਦੀ ਹੋਈ ਬੈਠਕ ਦੌਰਾਨ ਉਨ੍ਹਾਂ ਦੇ ਨਾਮ ’ਤੇ ਮੋਹਰ ਲੱਗ ਗਈ ਹੈ। ਰਾਜਨੀਤੀ ਵਿਚ ਵਿਸ਼ਣੂਦੇਵ ਸਾਈ ਸਾਫ-ਸੁਥਰੀ ਦਿੱਖ ਅਤੇ ਲੰਬੀ ਰਾਜਨੀਤਕ ਪਾਰੀ ਖੇਡਣ ਵਾਲੇ ਵੱਡੇ ਆਦਿਵਾਸੀ ਚਿਹਰੇ …

Read More »

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਆਰੋਪ – ਕਾਂਗਰਸੀ ਸੰਸਦ ਮੈਂਬਰ ਧੀਰਜ ਸਾਹੂ ਦੇ ਘਰੋਂ ਬਰਾਮਦ ਹੋਏ ਕੈਸ਼ ’ਚ ‘ਆਪ’ ਦੀ ਹਿੱਸੇਦਾਰੀ

ਜਲੰਧਰ/ਬਿਊਰੋ ਨਿਊਜ਼ ਝਾਰਖੰਡ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਧੀਰਜ ਸਾਹੂ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੇ ਟਿਕਾਣਿਆਂ ਤੋਂ 300 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਕੈਸ਼ ਮਿਲਣ ਦੇ ਮਾਮਲੇ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਰੋਪ ਲਗਾਏ ਹਨ ਕਿ ਝਾਰਖੰਡ ਵਿਚੋਂ ਬਰਾਮਦ ਹੋਏ ਕੈਸ਼ ਵਿਚ ਆਮ ਆਦਮੀ ਪਾਰਟੀ …

Read More »

ਗੁਰਦਾਸਪੁਰ ਦੀ ਜੀਵਨਜੋਤ ਕੌਰ ਬਣੀ ਫਲਾਇੰਗ ਅਫਸਰ

ਤਿੰਨ ਪੀੜੀਆਂ ਕਰ ਚੁੱਕੀਆਂ ਹਨ ਦੇਸ਼ ਦੀ ਸੇਵਾ ਗੁਰਦਾਸਪੁਰ/ਬਿਊਰੋ ਨਿਊਜ਼ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਚੋਵਾਲ ਦੀ ਰਹਿਣ ਵਾਲੀ ਜੀਵਨਜੋਤ ਕੌਰ ਨੇ ਫਲਾਇੰਗ ਅਫਸਰ ਬਣ ਕੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਜੀਵਨਜੋਤ ਕੌਰ ਅੱਜ ਆਪਣੇ ਪਿੰਡ ਪਹੁੰਚੀ, ਜਿੱਥੇ ਉਸਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਪਰਿਵਾਰ ਨੂੰ ਵਧਾਈਆਂ …

Read More »

ਪੰਜਾਬ ’ਚ ਫਰੀਦਕੋਟ ਤੇ ਫਿਰੋਜ਼ਪੁਰ ਰਹੇ ਸਭ ਤੋਂ ਠੰਡੇ

ਕੋਹਰੇ ਕਾਰਨ ਹਾਈਵੇ ’ਤੇ ਵਿਜੀਬਿਲਟੀ ਰਹੀ ਡਾਊਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਹੁਣ ਠੰਡ ਦਿਨੋਂ-ਦਿਨ ਵਧਣ ਲੱਗੀ ਹੈ। ਸ਼ਨੀਵਾਰ ਰਾਤ ਸਮੇਂ ਪੂਰੇ ਸੂਬੇ ਵਿਚੋਂ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹੇ ਸਭ ਤੋਂ ਜ਼ਿਆਦਾ ਠੰਡੇ ਰਹੇ। ਦੋਵਾਂ ਹੀ ਜ਼ਿਲ੍ਹਿਆਂ ਵਿਚ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਤ ਸਮੇਂ ਜਲੰਧਰ ਦਾ ਤਾਪਮਾਨ 7.8 …

Read More »

ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ ਬਣਾਇਆ ਆਪਣਾ ਉਤਰਾਧਿਕਾਰੀ

ਬਸਪਾ ਮੁਖੀ ਦੇ ਛੋਟੇ ਭਰਾ ਦਾ ਪੁੱਤਰ ਹੈ ਆਕਾਸ਼ ਆਨੰਦ ਲਖਨਊ/ਬਿਊਰੋ ਨਿਊਜ਼ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਆਪਣਾ ਉਤਰਾਧਿਕਾਰੀ ਐਲਾਨ ਦਿੱਤਾ ਹੈ। ਯਾਨੀ ਬਹੁਜਨ ਸਮਾਜ ਪਾਰਟੀ ਦੀ ਕਮਾਨ ਹੁਣ ਆਕਾਸ਼ ਆਨੰਦ ਦੇ ਹੱਥਾਂ ਵਿਚ ਹੋਵੇਗੀ। ਅੱਜ ਐਤਵਾਰ 10 ਦਸੰਬਰ ਨੂੰ ਡੇਢ ਘੰਟਾ …

Read More »