Breaking News
Home / 2023 / December / 01

Daily Archives: December 1, 2023

ਭਾਰਤੀ ਸਿੱਖ ਪਰਿਵਾਰ ਨਾਲ ਲਾਹੌਰ ’ਚ ਹੋਈ ਲੁੱਟ

ਭਾਰਤੀ ਸਿੱਖ ਪਰਿਵਾਰ ਨਾਲ ਲਾਹੌਰ ’ਚ ਹੋਈ ਲੁੱਟ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਿਆ ਸੀ ਇਹ ਪਰਿਵਾਰ ਅੰਮਿ੍ਰਤਸਰ/ਬਿਊਰੋ ਨਿਊਜ਼ ਭਾਰਤੀ ਸਿੱਖ ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਗਿਆ ਹੋਇਆ ਸੀ ਅਤੇ ਉਥੇ ਉਸ ਪਰਿਵਾਰ ਨਾਲ ਲੁੱਟ-ਖੋਹ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਸਿੱਖ …

Read More »

ਬੀਐਸਐਫ ਦੇ ਅਧਿਕਾਰ ਖੇਤਰ ਸਬੰਧੀ ਸੁਪਰੀਮ ਕੋਰਟ ’ਚ ਹੋਈ ਬਹਿਸ

ਬੀਐਸਐਫ ਦੇ ਅਧਿਕਾਰ ਖੇਤਰ ਸਬੰਧੀ ਸੁਪਰੀਮ ਕੋਰਟ ’ਚ ਹੋਈ ਬਹਿਸ ਅਦਾਲਤ ਨੇ ਕਿਹਾ : ਕੇਂਦਰ ਅਤੇ ਪੰਜਾਬ ਸਰਕਾਰ ਮਿਲ ਬੈਠ ਕੇ ਮਸਲਾ ਹੱਲ ਕਰਨ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਵਿਚ ਅੱਜ ਸ਼ੁੱਕਰਵਾਰ ਨੂੰ ਬੀਐਸਐਫ (ਬਾਰਡਰ ਸਕਿਉਰਿਟੀ ਫੋਰਸ) ਦੇ ਅਧਿਕਾਰ ਖੇਤਰ ਸਬੰਧੀ ਮਾਮਲੇ ’ਤੇ ਸੁਣਵਾਈ ਹੋਈ। ਜਿਸ ਵਿਚ ਅਦਾਲਤ ਨੇ ਭਾਰਤ …

Read More »

ਧੋਖੇਬਾਜ਼ੀ ਦਾ ਸ਼ਿਕਾਰ ਹੋਈਆਂ ਲੜਕੀਆਂ ਬਲਬੀਰ ਸਿੰਘ ਸੀਚੇਵਾਲ ਦੀਆਂ ਕੋਸ਼ਿਸ਼ਾਂ ਸਦਕਾ ਹੋਈ ਵਤਨ ਵਾਪਸੀ

 ਧੋਖੇਬਾਜ਼ੀ ਦਾ ਸ਼ਿਕਾਰ ਹੋਈਆਂ ਲੜਕੀਆਂ ਬਲਬੀਰ ਸਿੰਘ ਸੀਚੇਵਾਲ ਦੀਆਂ ਕੋਸ਼ਿਸ਼ਾਂ ਸਦਕਾ ਹੋਈ ਵਤਨ ਵਾਪਸੀ ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਕੋਸ਼ਿਸ਼ਾਂ ਸਦਕਾ ਇਹ ਲੜਕੀਆਂ ਦੀ ਹੋਈ ਵਤਨ ਵਾਪਸੀ ਕਪੂਰਥਲਾ/ਬਿਊਰੋ ਨਿਊਜ਼ ਇਕਾਕ ’ਚ ਧੋਖੇਬਾਜ਼ ਟਰੈਵਲ ਏਜੰਟਾਂ ਦਾ ਸ਼ਿਕਾਰ ਹੋਈਆਂ ਦੋ ਲੜਕੀਆਂ ਵਾਪਸ ਪੰਜਾਬ ਪਹੁੰਚੀਆਂ ਹਨ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ …

Read More »

ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਨੂੰ  ਸਵਾਲ ਪੁੱਛਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਰਮ ਮਜੀਠੀਆ ਨੂੰ  ਸਵਾਲ ਪੁੱਛਿਆ ਕਿਹਾ : 5 ਦਸੰਬਰ ਤੱਕ ਦੱਸੋ ਅਰਬੀ ਘੋੜੇ ਕਿੱਥੇ ਗਏ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸਵਾਲ ਪੁੱਛਿਆ ਹੈ। ਸੀਐਮ ਮਾਨ ਨੇ ਮਜੀਠੀਆ ਨੂੰ 5 ਦਸੰਬਰ ਤੱਕ …

Read More »

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ’ਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫਿਰ ਚੁੱਕੇ ਸਵਾਲ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ’ਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫਿਰ ਚੁੱਕੇ ਸਵਾਲ ਕਿਹਾ : ਐਸ.ਆਈ.ਟੀ. ਅਤੇ ਸਰਕਾਰੀ ਗਵਾਹ ਕਰ ਰਹੇ ਹਨ ਰਾਜਨੀਤੀ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਵਿਚ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ’ਤੇ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਅੰਮਿ੍ਰਤਸਰ (ਨਾਰਥ) ਹਲਕੇ ਤੋਂ ਵਿਧਾਇਕ ਕੁੰਵਰ …

Read More »

ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵਲੋਂ ਗੰਨੇ ਦੇ ਵਧਾਏ ਭਾਅ ਨੂੰ ਦੱਸਿਆ ਮਜ਼ਾਕ

ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵਲੋਂ ਗੰਨੇ ਦੇ ਵਧਾਏ ਭਾਅ ਨੂੰ ਦੱਸਿਆ ਮਜ਼ਾਕ ਕਿਹਾ : ਸਰਕਾਰਾਂ ਸ਼ਗਨ ਨਹੀਂ ਫਸਲਾਂ ਦਾ ਸਾਰਥਿਕ ਮੁੱਲ ਦਿੰਦੀਆਂ ਨੇ ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗੰਨਾ ਕਿਸਾਨਾਂ ਲਈ ਐਲਾਨੇ ਗਏ 11 ਰੁਪਏ ਵਾਧੂ ਭਾਅ ਅਤੇ ਉਸ ਨੂੰ ਸ਼ਗਨ ਦੱਸਣ ਸੰਬੰਧੀ ਕਾਂਗਰਸੀ ਆਗੂ ਅਤੇ …

Read More »

ਬੀਐਸਐਫ ਦੇ IG ਦਾ ਵੱਡਾ ਖੁਲਾਸਾ – ਪਾਕਿਸਤਾਨ ਰੇਂਜਰ ਹੀਰੋਇਨ ਭੇਜਣ ‘ਚ ਸ਼ਾਮਿਲ, ਇਕ ਸਾਲ ‘ਚ ਫੜੇ 90 ਡਰੋਨ

ਬੀਐਸਐਫ ਦੇ IG ਦਾ ਵੱਡਾ ਖੁਲਾਸਾ – ਪਾਕਿਸਤਾਨ ਰੇਂਜਰ ਹੀਰੋਇਨ ਭੇਜਣ ‘ਚ ਸ਼ਾਮਿਲ, ਇਕ ਸਾਲ ‘ਚ ਫੜੇ 90 ਡਰੋਨ ਚੰਡੀਗੜ੍ਹ / ਬਿਊਰੋ ਨੀਊਜ਼ ਆਈ.ਜੀ ਡਾ.ਅਤੁਲ ਫੁਲਜਲੇ ਨੇ ਦੱਸਿਆ ਕਿ ਇੱਕ ਸਾਲ ਵਿੱਚ ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ 500 ਕਿਲੋ ਹੈਰੋਇਨ ਬਰਾਮਦ ਹੋਈ ਹੈ। ਤਸਕਰੀ ਦੀਆਂ 65 ਫੀਸਦੀ ਖੇਪਾਂ ਡਰੋਨਾਂ ਰਾਹੀਂ …

Read More »

ਦੂਜੇ ਸੂਬਿਆਂ ਚੋ ਖਰੀਦਦਾਰੀ ਕਰਕੇ ਵੀ ਪੰਜਾਬ ਦਾ ਭਰੇਗਾ ਖਜਾਨਾ , ਕੋਡ 03 ਦੀ ਵਰਤੋਂ ਕਰਕੇ

ਦੂਜੇ ਸੂਬਿਆਂ ਚੋ ਖਰੀਦਦਾਰੀ ਕਰਕੇ ਵੀ ਪੰਜਾਬ ਦਾ ਭਰੇਗਾ ਖਜਾਨਾ , ਕੋਡ 03 ਦੀ ਵਰਤੋਂ ਕਰਕੇ ਚੰਡੀਗੜ੍ਹ/ ਪ੍ਰਿੰਸ ਗਰਗ ਅਗਰ ਤੁਸੀ ਵੀ ਭਾਰਤ ਦੇ ਕਿਸੇ ਵੀ ਸੂਬੇ ਵਿੱਚੋ ਖਰੀਦਦਾਰੀ ਕਰ ਰਹੇ ਹੋ ਤਾ ਬੇਸ਼ਕ ਕਰੋ ਪਰ ਬਿਲਿੰਗ ਕਰਵਾਉਂਦੇ ਸਮੇ ਬਿੱਲ ਵਿਚ GST ਕੋਡ 03 ਲਿਖਵਾਓ ਜੋ ਕੇ ਪੰਜਾਬ ਦਾ ਕੋਡ …

Read More »

ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ’ਚ 11 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ

ਪੰਜਾਬ ਸਰਕਾਰ ਨੇ ਗੰਨੇ ਦੇ ਭਾਅ ’ਚ 11 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ ਸੀਐਮ ਭਗਵੰਤ ਮਾਨ ਨੇ ਇਸ ਨੂੰ ਦੱਸਿਆ ਸ਼ੁਭ ਸ਼ਗਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਗੰਨਾ ਕਾਸ਼ਤਕਾਰਾਂ ਨੂੰ ਵੱਡਾ ਤੋਹਫਾ ਦਿੰਦਿਆਂ ਗੰਨੇ ਦੇ ਭਾਅ ਵਿਚ 11 …

Read More »

ਭਾਰਤ ’ਚ ਹਰ ਸਾਲ ਬਾਹਰੀ ਹਵਾ ਪ੍ਰਦੂਸ਼ਣ ਬਣਦਾ ਹੈ 21 ਲੱਖ ਮੌਤਾਂ ਦਾ ਕਾਰਨ

ਭਾਰਤ ’ਚ ਹਰ ਸਾਲ ਬਾਹਰੀ ਹਵਾ ਪ੍ਰਦੂਸ਼ਣ ਬਣਦਾ ਹੈ 21 ਲੱਖ ਮੌਤਾਂ ਦਾ ਕਾਰਨ ਇਕ ਅਧਿਐਨ ’ਚ ਹੋਇਆ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਕ ਸਰਵੇਖਣ ਅਨੁਸਾਰ ਸਭ ਤਰ੍ਹਾਂ ਦੇ ਸਰੋਤਾਂ ਤੋਂ ਹੋਣ ਵਾਲੇ ਬਾਹਰੀ ਹਵਾ ਪ੍ਰਦੂਸ਼ਣ ਦੇ ਕਾਰਨ ਭਾਰਤ ਵਿਚ ਹਰ ਸਾਲ 21 ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ ਅਤੇ ਇਹ …

Read More »