ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ’ਚ ਐਸ.ਆਈ.ਟੀ. ਨੇ 27 ਦਸੰਬਰ ਨੂੰ ਫਿਰ ਸੱਦਿਆ ਇਸ ਤੋਂ ਪਹਿਲਾਂ ਖਾਤੇ ’ਚ ਟਰਾਂਜੈਕਸ਼ਨ ਸਬੰਧੀ ਹੋਈ ਸੀ ਪੁੱਛਗਿੱਛ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਦੁਬਾਰਾ ਡਰੱਗ ਮਾਮਲੇ ਵਿਚ 27 ਦਸੰਬਰ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਸਾਹਮਣੇ …
Read More »Daily Archives: December 19, 2023
ਚੀਨ ਦੇ ਗਾਂਸੂ-ਕਿੰਘਾਈ ਸੂਬੇ ’ਚ ਭੂਚਾਲ ਕਾਰਨ 100 ਤੋਂ ਵੱਧ ਮੌਤਾਂ
ਚੀਨ ਦੇ ਗਾਂਸੂ-ਕਿੰਘਾਈ ਸੂਬੇ ’ਚ ਭੂਚਾਲ ਕਾਰਨ 100 ਤੋਂ ਵੱਧ ਮੌਤਾਂ ਪਾਕਿਸਤਾਨ ’ਚ ਵੀ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਦੇ ਨਾਰਥ ਵੈਸਟ ਵਿਚ ਗਾਂਸੂ ਅਤੇ ਕਿੰਘਾਈ ਸੂਬਿਆਂ ਵਿਚ ਆਏ ਭੂਚਾਲ ਕਾਰਨ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਚੀਨ ਦੇ ਭੂਚਾਲ ਨੈਟਵਰਕ ਕੇਂਦਰ …
Read More »ਸੰਸਦ ਭਵਨ ਦੀ ਸੁਰੱਖਿਆ ਮਾਮਲੇ ’ਚ ਵਿਰੋਧੀ ਧਿਰਾਂ ’ਤੇ ਜਮ ਕੇ ਵਰ੍ਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਸੰਸਦ ਭਵਨ ਦੀ ਸੁਰੱਖਿਆ ਮਾਮਲੇ ’ਚ ਵਿਰੋਧੀ ਧਿਰਾਂ ’ਤੇ ਜਮ ਕੇ ਵਰ੍ਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹਾ : ਕੁੱਝ ਪਾਰਟੀਆਂ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਵਾਲੀ ਘਟਨਾ ਦੀ ਕਰ ਰਹੀਆਂ ਨੇ ਹਮਾਇਤ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਦੀ ਭਵਨ ਸੁਰੱਖਿਆ ’ਚ ਲੱਗੀ ਸੰਨ ਦੇ ਮਾਮਲੇ ’ਚ …
Read More »ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ‘ਦਰਸ਼ਨ ਰਿਜ਼ੌਰਟ’
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ‘ਦਰਸ਼ਨ ਰਿਜ਼ੌਰਟ’ 300 ਮਿਲੀਅਨ ਪਾਕਿਸਤਾਨੀ ਰੁਪਇਆਂ ਨਾਲ ਤਿਆਰ ਹੋਵੇਗੀ ਦਰਸ਼ਨ ਰਿਜ਼ੌਰਟ ਦੀ ਪੰਜ ਮੰਜ਼ਿਲਾ ਇਮਾਰਤ ਅੰਮਿ੍ਰਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੀ ਪੰਜਾਬ ਸਰਕਾਰ ਕਰਤਾਰਪੁਰ ਸਾਹਿਬ ’ਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨੇੜੇ ਇਕ ਦਰਸ਼ਨ ਰਿਜ਼ੌਰਟ ਬਣਾਉਣ ਜਾ ਰਹੀ ਹੈ। ਇਸ ਰਿਜ਼ੌਰਟ ’ਚ ਦੇਸ਼-ਵਿਦੇਸ਼ ਤੋਂ ਆਉਣ ਵਾਲੇ …
Read More »ਹਾਈਕੋਰਟ ਦੀ VIP ਕਲਚਰ ‘ਤੇ ਸਖ਼ਤੀ: ਲਾਲ-ਨੀਲੀ ਬੱਤੀਆਂ ਲਗਾਉਣ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ
ਹਾਈਕੋਰਟ ਦੀ VIP ਕਲਚਰ ‘ਤੇ ਸਖ਼ਤੀ: ਲਾਲ-ਨੀਲੀ ਬੱਤੀਆਂ ਲਗਾਉਣ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਚੰਡੀਗੜ੍ਹ / ਬਿਊਰੋ ਨੀਊਜ਼ ਜਲੰਧਰ ਦੇ ਸਿਮਰਨਜੀਤ ਸਿੰਘ ਨੇ ਹਾਈ ਕੋਰਟ ਨੂੰ ਦੱਸਿਆ ਕਿ ਲਾਲ-ਨੀਲੀ ਬੱਤੀ ਨੂੰ ਵੀਆਈਪੀ ਕਲਚਰ ਦਾ ਹਿੱਸਾ ਮੰਨਦਿਆਂ ਕੇਂਦਰ ਸਰਕਾਰ ਨੇ 2017 ਵਿੱਚ ਇਸ ਦੀ ਵਰਤੋਂ ਹਰ ਕਿਸੇ …
Read More »ਗਿਆਨਵਾਪੀ ਮਾਮਲੇ ‘ਚ ਮੁਸਲਿਮ ਧਿਰ ਨੂੰ ਫਿਰ ਵੱਡਾ ਝਟਕਾ, 1991 ਦੇ ਮੁਕੱਦਮੇ ਦੀ ਸੁਣਵਾਈ ਲਈ ਹਾਈਕੋਰਟ ਨੇ ਦਿੱਤੀ ਮਨਜ਼ੂਰੀ
ਗਿਆਨਵਾਪੀ ਮਾਮਲੇ ‘ਚ ਮੁਸਲਿਮ ਧਿਰ ਨੂੰ ਫਿਰ ਵੱਡਾ ਝਟਕਾ, 1991 ਦੇ ਮੁਕੱਦਮੇ ਦੀ ਸੁਣਵਾਈ ਲਈ ਹਾਈਕੋਰਟ ਨੇ ਦਿੱਤੀ ਮਨਜ਼ੂਰੀ ਚੰਡੀਗੜ੍ਹ / ਬਿਊਰੋ ਨੀਊਜ਼ ਗਿਆਨਵਾਪੀ ਮਾਮਲੇ ‘ਚ ਮੁਸਲਿਮ ਪੱਖ ਨੂੰ ਇਲਾਹਾਬਾਦ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਇਲਾਹਾਬਾਦ ਹਾਈ ਕੋਰਟ ਨੇ 1991 ਦੇ ਕੇਸ ਦੀ ਸੁਣਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। …
Read More »ਕੋਵਿਡ ਦੇ ਨਵੇਂ ਵੇਰੀਐਂਟ JN.1 ਨੇ ਭਾਰਤ ‘ਚ ਦਿੱਤੀ ਦਸਤਕ , ਕੇਂਦਰ ਸਰਕਾਰ ਨੇ ਐਡਵਾਈਜ਼ਰੀ ਕੀਤੀ ਜਾਰੀ
ਕੋਵਿਡ ਦੇ ਨਵੇਂ ਵੇਰੀਐਂਟ JN.1 ਨੇ ਭਾਰਤ ‘ਚ ਦਿੱਤੀ ਦਸਤਕ , ਕੇਂਦਰ ਸਰਕਾਰ ਨੇ ਐਡਵਾਈਜ਼ਰੀ ਕੀਤੀ ਜਾਰੀ ਚੰਡੀਗੜ੍ਹ / ਬਿਊਰੋ ਨੀਊਜ਼ ਤੁਹਾਨੂੰ ਦਾਸ ਦਈਏ ਕੇ ਭਾਰਤ ਵਿੱਚ ਕੋਵਿਡ-19 ਦੇ ਨਵੇਂ ਰੂਪ JN.1 ਦਾ ਪਹਿਲਾ ਮਾਮਲਾ ਕੇਰਲ ਸੂੱਬੇ ਵਿਚ ਦੇਖਿਆ ਗਿਆ ਹੈ ,, ਜਿਸ ਤੋਂ ਬਾਅਦ ਸੂਬੇ ‘ਚ ਇਕ ਵਾਰ ਫਿਰ …
Read More »22 ਦਸੰਬਰ 2023 ਨੂੰ ਚੰਡੀਗੜ੍ਹ ਵਿਖੇ 375 ਕਰੋੜ ਦ ਪ੍ਰੋਜੈਕਟਾ ਦਾ ਉਦਘਾਟਨ ਕਰਨਗੇ ਅਮਿਤ ਸ਼ਾਹ
22 ਦਸੰਬਰ 2023 ਨੂੰ ਚੰਡੀਗੜ੍ਹ ਵਿਖੇ 375 ਕਰੋੜ ਦ ਪ੍ਰੋਜੈਕਟਾ ਦਾ ਉਦਘਾਟਨ ਕਰਨਗੇ ਅਮਿਤ ਸ਼ਾਹ ਚੰਡੀਗੜ੍ਹ / ਬਿਊਰੋ ਨੀਊਜ਼ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 22 ਦਸੰਬਰ ਨੂੰ ਚੰਡੀਗੜ੍ਹ ਆਉਣਗੇ। ਉਹ ਸੈਕਟਰ 26 ਸਥਿਤ ਚੰਡੀਗੜ੍ਹ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਤੋਂ 375 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਉਦਘਾਟਨ ਕਰਨਗੇ। ਉਹ 44 …
Read More »