Breaking News
Home / 2023 / December / 01 (page 5)

Daily Archives: December 1, 2023

ਭਾਰਤ ਸਰਕਾਰ ਨੇ ਅੰਨ ਯੋਜਨਾ ਤਹਿਤ ਗਰੀਬਾਂ ਨੂੰ ਮੁਫਤ ਅਨਾਜ ਦੀ ਵੰਡ ਪੰਜ ਸਾਲ ਵਧਾਈ

ਯੋਜਨਾ ਤਹਿਤ 81.35 ਕਰੋੜ ਲੋਕਾਂ ਨੂੰ ਮਿਲੇਗਾ ਅਨਾਜ ; ਕੇਂਦਰੀ ਕੈਬਨਿਟ ਦੀ ਮੀਟਿੰਗ ‘ਚ ਲਿਆ ਗਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਸਰਕਾਰ ਨੇ 81.35 ਕਰੋੜ ਗਰੀਬ ਲੋਕਾਂ ਨੂੰ ਹਰ ਮਹੀਨੇ ਪੰਜ ਕਿਲੋਗ੍ਰਾਮ ਮੁਫ਼ਤ ਅਨਾਜ ਦੇਣ ਨਾਲ ਜੁੜੀ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਨੂੰ ਅਗਲੇ ਪੰਜ ਸਾਲਾਂ ਲਈ ਵਧਾ ਦਿੱਤਾ …

Read More »

ਸੀਏਏ ਲਾਗੂ ਹੋਣ ਤੋਂ ਕੋਈ ਰੋਕ ਨਹੀਂ ਸਕਦਾ : ਅਮਿਤ ਸ਼ਾਹ

ਭਾਜਪਾ ਨੇ ਅਗਾਮੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਖਿੱਚੀਆਂ ਕੋਲਕਾਤਾ/ਬਿਊਰੋ ਨਿਊਜ਼ : ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਨਾਗਰਿਕਤਾ ਸੋਧ ਐਕਟ (ਸੀਏਏ) ਲਾਗੂ ਕਰੇਗੀ ਅਤੇ ਇਸ ਨੂੰ ਕੋਈ ਰੋਕ ਨਹੀਂ ਸਕਦਾ। ਸ਼ਾਹ ਨੇ ਕੋਲਕਾਤਾ ‘ਚ ਇਤਿਹਾਸਕ ਇੰਸਪਲੈਂਡ ਵਿੱਚ ਪਾਰਟੀ ਦੀ ਰੈਲੀ ਨੂੰ ਸੰਬੋਧਨ ਕੀਤਾ। ਇਸ …

Read More »

ਕਿਸਾਨਾਂ ਸਿਰ ਕਰਜ਼ੇ ਦਾ ਵਧਦਾ ਬੋਝ

ਮੋਹਨ ਸਿੰਘ (ਡਾ.) ਪੰਜਾਬ ਦੇ ਕਿਸਾਨ ਹਮੇਸ਼ਾ ਕਰਜ਼ੇ ਦੇ ਭਾਰ ਥੱਲੇ ਦੱਬੇ ਰਹੇ ਹਨ। ਬਸਤੀਵਾਦੀ ਦੌਰ ਸਮੇਂ ਬਰਤਾਨਵੀ ਹਕੂਮਤ ਨੇ ਕਈ ਸਰਵੇਖਣ ਕਰਵਾਏ। ਇਨ੍ਹਾਂ ਸਰਵੇਖਣਾਂ ਵਿਚੋਂ ਸਭ ਤੋਂ ਵੱਧ ਮਕਬੂਲ ਅਤੇ ਬਹੁ-ਚਰਚਿਤ ਸਰਵੇਖਣ ਐੱਮਐੱਲ ਡਾਰਿਲੰਗ ਦਾ ਗਿਣਿਆ ਜਾਂਦਾ ਹੈ। ਡਾਰਿਲੰਗ ਦਾ ਬਹੁ-ਚਰਚਿਤ ਕਥਨ ਹੈ ਜੋ ਉਸ ਨੇ 1920ਵਿਆਂ ਵਿਚ ਪੰਜਾਬ …

Read More »

ਢਿੱਡ ਜ਼ਿੰਦਗੀ ਦਾ ਸਫਰ

ਗੁਰਮੀਤ ਸਿੰਘ ਪਲਾਹੀ ਵਿਸ਼ਵ ਭੁੱਖ ਸੂਚਕਾਂਕ-2023 ਨੂੰ ਪੜ੍ਹੋ। ਅੰਕੜੇ ਦਿਲ ਕੰਬਾਊ ਹਨ। ਬਾਵਜੂਦ ਇਸ ਗੱਲ ਦੇ ਕਿ ਦੁਨੀਆ ਭਰ ਵਿੱਚ ਮਨੁੱਖ ਲਈ ਲੋੜੀਂਦੇ ਭੋਜਨ ਦੀ ਪੈਦਾਵਾਰ ਹੋ ਰਹੀ ਹੈ, ਫਿਰ ਵੀ ਦੁਨੀਆ ਦੀ ਕੁੱਲ ਆਬਾਦੀ ਦੇ 10 ਫ਼ੀਸਦੀ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਭਾਵ ਉਹਨਾਂ ਨੂੰ ਪੇਟ ਭਰ ਕੇ ਰੋਟੀ …

Read More »

‘ਅੰਤਰਰਾਸ਼ਟਰੀ ਢਾਹਾਂ ਸਾਹਿਤ ਇਨਾਮ’, ‘ਬਦੇਸ਼ੀ ਸ਼ਰੋਮਣੀ ਲੇਖਕ ਪੁਰਸਕਾਰ’,ਅਦਾਰਾ ਪਰਵਾਸੀ ਮੀਡੀਆ ਵੱਲੋਂ ਮਿਲਿਆ ‘ਬੈਸਟ ਰਾਈਟਰ ਐਵਾਰਡ’

‘ਅੰਤਰਰਾਸ਼ਟਰੀ ਢਾਹਾਂ ਸਾਹਿਤ ਇਨਾਮ’, ‘ਬਦੇਸ਼ੀ ਸ਼ਰੋਮਣੀ ਲੇਖਕ ਪੁਰਸਕਾਰ’,ਅਦਾਰਾ ਪਰਵਾਸੀ ਮੀਡੀਆ ਵੱਲੋਂ ਮਿਲਿਆ ‘ਬੈਸਟ ਰਾਈਟਰ ਐਵਾਰਡ’ ਅਤੇ ਕਈ ਹੋਰ ਸਾਹਿਤਕ ਇਨਾਮਾਂ ਦਾ ਜੇਤੂ ਜਰਨੈਲ ਸਿੰਘ ਵੱਡਾ ਕਹਾਣੀਕਾਰ ਹੈ। ਪਰਵਾਸੀ ਜੀਵਨ ਅਤੇ ਅੰਤਰਰਾਸ਼ਟਰੀ ਮਸਲਿਆਂ ਬਾਰੇ ਉਚ-ਮਿਆਰੀ ਕਹਾਣੀਆਂ ਦੀ ਰਚਨਾ ਰਾਹੀਂ ਉਸਨੇ ਕਹਾਣੀ-ਕਲਾ ਦੀਆਂ ਸਿਖਰਾਂ ਛੋਹੀਆਂ ਹਨ। ਹਾਲ ਹੀ ਵਿਚ ਉਸਦੀ ਸਵੈ ਜੀਵਨੀ …

Read More »

ਮੇਰੀ ਆਖਰੀ ਪੋਸਟ

ਜਰਨੈਲ ਸਿੰਘ (ਕਿਸ਼ਤ 24ਵੀਂ) ਸਾਡੇ ਦੋਸਤ ਰਾਜ ਢਿੱਲੋਂ ਦੀ ਬਦਲੀ ਏਅਰ ਫੋਰਸ ਸਟੇਸ਼ਨ ਦਿੱਲੀ ਦੇ ਇਕ ਟਰਾਂਸਪੋਰਟ ਸੁਕਆਡਰਨ ‘ਚ ਹੋ ਗਈ ਸੀ। ਉੇੱਥੇ ‘ਰਿਕਾਰਡ ਆਫਿਸ’ ਦਾ ਇਕ ਕਲਰਕ ਉਸਦਾ ਦੋਸਤ ਬਣ ਗਿਆ। ਉਸ ਰਾਹੀਂ ਸਾਡਾ ਚਾਨਸ ਲੱਗ ਗਿਆ। ਮਨਜੀਤ ਨੇ ਹਲਵਾਰੇ ਦੀ ਬਦਲੀ ਕਰਵਾ ਲਈ। ਉਸਦਾ ਪਰਿਵਾਰ ਪਿਛਲੇ ਕਈ ਸਾਲਾਂ …

Read More »

ਪਰਵਾਸੀ ਨਾਮਾ

ਬਾਬਾ ਨਾਨਕ ਜੀ ਹੋ ਜਾਏ ਜਗ ਦਾ ਪਾਰ ਉਤਾਰਾ, ਹੱਥ ਸਿਰਾਂ ‘ਤੇ ਧਰ ਦਿਓ, ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ। ਰੁੱਖੀ ਸੁੱਖੀ ਸਾਰੇ ਖਾਵਣ, ਬੇ-ਘਰਿਆਂ ਨੂੰ ਘਰ ਦਿਓ, ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ। ਭੇਸ ਵਟਾ ਕੇ ਸੱਜਣ ਠੱਗ ਜਿਹੇ, ਮੁੜ ਜਨਤਾ ਨੂੰ ਲੁੱਟ ਰਹੇ ਨੇ, …

Read More »