Breaking News
Home / 2023 / October (page 16)

Monthly Archives: October 2023

ਟਰੈਵਲ ਏਜੰਟਾਂ ਦੀ ਧੋਖਾਧੜੀ ਕਾਰਨ ਅਰਬ ਦੇਸ਼ਾਂ ’ਚ ਫਸੀਆਂ ਪੰਜਾਬ ਦੀ 16 ਲੜਕੀਆਂ ਵਾਪਸ ਘਰ ਪਰਤੀਆਂ

ਟਰੈਵਲ ਏਜੰਟਾਂ ਦੀ ਧੋਖਾਧੜੀ ਕਾਰਨ ਅਰਬ ਦੇਸ਼ਾਂ ’ਚ ਫਸੀਆਂ ਪੰਜਾਬ ਦੀ 16 ਲੜਕੀਆਂ ਵਾਪਸ ਘਰ ਪਰਤੀਆਂ ਸੰਤ ਬਲਬੀਰ ਸਿੰਘ ਸੀਚੇਵਾਲ ਲਗਾਤਾਰ ਕਰ ਰਹੇ ਸਨ ਕੋਸ਼ਿਸ਼ਾਂ ਕਪੂਰਥਲਾ/ਬਿਊਰੋ ਨਿਊਜ਼ ਟਰੈਵਲ ਏਜੰਟਾਂ ਦੀ ਧੋਖਾਧੜੀ ਕਰਕੇ ਅਰਬ ਦੇਸ਼ਾਂ ’ਚ ਫਸੀਆਂ ਪੰਜਾਬ ਦੀ 16 ਲੜਕੀਆਂ ਵਾਪਸ ਘਰ ਪਰਤੀਆਂ ਆਈਆਂ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ …

Read More »

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੰਪੂਰਨ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੰਪੂਰਨ ਦੇਸ਼-ਵਿਦੇਸ਼ ਦੀ ਸੰਗਤ ਨੇ ਭਰੀ ਹਾਜ਼ਰੀ ਅੰਮਿ੍ਰਤਸਰ/ਬਿਊਰੋ ਨਿਊਜ਼ ਉੱਤਰਾਖੰਡ ’ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਸਾਲ 2023 ਦੀ ਯਾਤਰਾ ਅੱਜ 11 ਅਕਤੂਬਰ ਨੂੰ ਸੰਪੂਰਨ ਹੋ ਗਈ ਹੈ। ਇਸੇ ਦੌਰਾਨ ਹੋਏ ਸਮਾਗਮ ਵਿਚ ਸ਼ਮੂਲੀਅਤ ਕਰਨ ਲਈ ਸੰਗਤ ਵਿਚ ਭਾਰੀ ਉਤਸ਼ਾਹ ਰਿਹਾ ਅਤੇ ਦੇਸ਼ ਵਿਦੇਸ਼ …

Read More »

ਕਰਨ ਜੌਹਰ ਨੇ ਬੀ ਪਰਾਕ ਦੇ ਨਾਲ ਤੁਝੇ ਯਾਦ ਨਾ ਮੇਰੀ ਆਈ ਦੇ ਨਵੇਂ ਸੰਸਕਰਣ ਦਾ ਐਲਾਨ ਕੀਤਾ

ਕਰਨ ਜੌਹਰ ਨੇ ਬੀ ਪਰਾਕ ਦੇ ਨਾਲ ਤੁਝੇ ਯਾਦ ਨਾ ਮੇਰੀ ਆਈ ਦੇ ਨਵੇਂ ਸੰਸਕਰਣ ਦਾ ਐਲਾਨ ਕੀਤਾ ਚੰਡੀਗੜ੍ਹ / ਬਿਊਰੋ ਨੀਊਜ਼ ਤੁਝੇ ਯਾਦ ਨਾ ਮੇਰੀ ਆਈ ਨੂੰ ਕਰਨ ਜੌਹਰ ਅਤੇ ਸੋਨੀ ਮਿਊਜ਼ਿਕ ਬੀ ਪਰਾਕ ਨਾਲ ਰੀਮੇਕ ਕਰਨਗੇ। ਇਸ ਮਹੀਨੇ ਕੁਛ ਕੁਛ ਹੋਤਾ ਹੈ 25 ਸਾਲ ਦੀ ਹੋ ਗਈ ਹੈ। …

Read More »

ਸਿਸੋਦੀਆ ਮਾਮਲੇ ‘ਚ ਸੁਪਰੀਮ ਕੋਰਟ ਦੁਹਰਾਉਂਦੀ ਰਹੀ, ‘ਕੋਈ ਤੋਂ ਸਬੂਤ ਕਰੋ’: ਕੇਜਰੀਵਾਲ

ਸਿਸੋਦੀਆ ਮਾਮਲੇ ‘ਚ ਸੁਪਰੀਮ ਕੋਰਟ ਦੁਹਰਾਉਂਦੀ ਰਹੀ, ‘ਕੋਈ ਤੋਂ ਸਬੂਤ ਕਰੋ’: ਕੇਜਰੀਵਾਲ ਚੰਡੀਗੜ੍ਹ / ਬਿਊਰੋ ਨੀਊਜ਼ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕੋਈ ਵੀ ਜਾਂਚ ਕਰਨ ਦੀ ਹਿੰਮਤ ਕਰਦਾ ਹਾਂ, ਪਰ ‘ਆਪ’ ਨੇਤਾਵਾਂ ਕੋਲ ਇੱਕ ਰੁਪਿਆ ਵੀ ਨਹੀਂ ਲੱਭਿਆ ਜਾਵੇਗਾ। ਕੇਜਰੀਵਾਲ ਨੇ ਬੁੱਧਵਾਰ ਨੂੰ ਟਿੱਪਣੀ ਕੀਤੀ। ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਮਾਨਤੁੱਲਾ ਖਾਨ …

Read More »

ਡਾ. ਸਰਬਜੋਤ ਸਿੰਘ ਬਹਿਲ ਨੂੰ ਮਹਿੰਗੀ ਪਈ ਰਾਹੁਲ ਗਾਂਧੀ ਦੀ ਅੰਮਿ੍ਰਤਸਰ ਫੇਰੀ

ਡਾ. ਸਰਬਜੋਤ ਸਿੰਘ ਬਹਿਲ ਨੂੰ ਮਹਿੰਗੀ ਪਈ ਰਾਹੁਲ ਗਾਂਧੀ ਦੀ ਅੰਮਿ੍ਰਤਸਰ ਫੇਰੀ ਜੀਐਨਡੀਯੂ ਨੇ ਬਹਿਲ ਕੋਲੋਂ ਡੀਨ ਦੀ ਜ਼ਿੰਮੇਵਾਰੀ ਲਈ ਵਾਪਸ ਅੰਮਿ੍ਰਤਸਰ/ਬਿਊਰੋ ਨਿਊਜ਼ ਡਾ. ਸਰਬਜੋਤ ਸਿੰਘ ਬਹਿਲ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਅੰਮਿ੍ਰਤਸਰ ਫੇਰੀ ਮਹਿੰਗੀ ਪੈ ਗਈ ਹੈ। ਇਸਦੇ ਚੱਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਸਰਬਜੋਤ ਸਿੰਘ ਬਹਿਲ …

Read More »

ਇਜ਼ਰਾਈਲ ਨੇ ਹਮਾਸ ਦੇ 200 ਟਿਕਾਣਿਆਂ ’ਤੇ ਕੀਤਾ ਹਮਲਾ

ਇਜ਼ਰਾਈਲ ਨੇ ਹਮਾਸ ਦੇ 200 ਟਿਕਾਣਿਆਂ ’ਤੇ ਕੀਤਾ ਹਮਲਾ ਅਮਰੀਕਾ ਨੇ ਇਜ਼ਰਾਈਲ ਲਈ ਗੋਲਾ-ਬਾਰੂਦ ਦੀ ਪਹਿਲੀ ਖੇਪ ਭੇਜੀ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ਅਤੇ ਦਹਿਸ਼ਤੀ ਸੰਗਠਨ ਹਮਾਸ ਵਿਚਾਲੇ ਜੰਗ ਦਾ ਅੱਜ ਪੰਜਵਾਂ ਦਿਨ ਹੈ। ਮੰਗਲਵਾਰ ਰਾਤ ਸਮੇਂ ਇਜ਼ਰਾਈਲ ਨੇ ਗਾਜਾ ਵਿਚ ਹਮਾਸ ਦੇ 200 ਟਿਕਾਣਿਆਂ ’ਤੇ ਹਮਲੇ ਕੀਤੇ। ਇਜ਼ਰਾਈਲ ਅਤੇ ਹਮਾਸ …

Read More »

ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 20 ਅਤੇ 21 ਅਕਤੂਬਰ ਨੂੰ ਸੱਦਿਆ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ 20 ਅਤੇ 21 ਅਕਤੂਬਰ ਨੂੰ ਸੱਦ ਲਿਆ ਹੈ। ਇਸ ਸਬੰਧੀ ਜਾਣਕਾਰੀ …

Read More »

ਸੰਜੇ ਸਿੰਘ ਹੁਣ 13 ਅਕਤੂਬਰ ਤੱਕ ਈਡੀ ਦੀ ਰਿਮਾਂਡ ’ਚ

ਸੰਜੇ ਸਿੰਘ ਹੁਣ 13 ਅਕਤੂਬਰ ਤੱਕ ਈਡੀ ਦੀ ਰਿਮਾਂਡ ’ਚ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦੇ ਘਰ ਵੀ ਈਡੀ ਦੀ ਰੇਡ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਨਵੀਂ ਦਿੱਲੀ ’ਚ ਆਬਕਾਰੀ ਨੀਤੀ ਘੁਟਾਲਾ ਮਾਮਲੇ ਵਿਚ ਈਡੀ (ਇਨਫੋਰਸਮੈਂ ਡਾਇਰੈਕਟੋਰੇਟ) ਨੇ ਗਿ੍ਰਫਤਾਰ ਕੀਤਾ ਹੋਇਆ ਹੈ। ਇਸਦੇ …

Read More »

ਐਸ.ਵਾਈ.ਐਲ. ਦੇ ਵਿਰੋਧ ’ਚ ਅਕਾਲੀ ਦਲ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ

ਐਸ.ਵਾਈ.ਐਲ. ਦੇ ਵਿਰੋਧ ’ਚ ਅਕਾਲੀ ਦਲ ਦਾ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ ਭਗਵੰਤ ਮਾਨ ਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੇ ਅੱਜ ਮੰਗਲਵਾਰ ਨੂੰ ਐਸ.ਵਾਈ.ਐਲ. ਦੇ ਵਿਰੋਧ ਵਿਚ ਚੰਡੀਗੜ੍ਹ ’ਚ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ …

Read More »

ਬਰਖਾਸਤ ਪੁਲਿਸ ਅਫਸਰ ਰਾਜਜੀਤ ਸਿੰਘ ਹੁੰਦਲ ਨੂੰ ਹਾਈਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵੀ ਦਿੱਤੀ ਜ਼ਮਾਨਤ

ਬਰਖਾਸਤ ਪੁਲਿਸ ਅਫਸਰ ਰਾਜਜੀਤ ਸਿੰਘ ਹੁੰਦਲ ਨੂੰ ਹਾਈਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਵੀ ਦਿੱਤੀ ਜ਼ਮਾਨਤ ਰਾਜਜੀਤ ਹੁੰਦਲ ਨੂੰ ਡਰੱਗ ਮਾਮਲੇ ’ਚ ਕੀਤਾ ਹੋਇਆ ਹੈ ਬਰਖਾਸਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਵਲੋਂ ਡਰੱਗ ਮਾਮਲੇ ਵਿਚ ਬਰਖਾਸਤ ਕੀਤੇ ਗਏ ਏ.ਆਈ.ਜੀ. ਰਾਜਜੀਤ ਸਿੰਘ ਹੁੰਦਲ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। …

Read More »