ਪ੍ਰਤਾਪ ਬਾਜਵਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਚੁਣੌਤੀ ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਮੁਹਾਲੀ ਵਿੱਚ ਪੰਚਾਇਤ ਵਿਭਾਗ ਦੇ ਫੇਜ਼ ਅੱਠ ਵਿਚਲੇ ਮੁੱਖ ਦਫ਼ਤਰ ਵਿਕਾਸ ਭਵਨ ਅੱਗੇ ਮੀਂਹ ਦੌਰਾਨ ਧਰਨਾ ਦਿੱਤਾ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਚਾਇਤੀ ਸੰਸਥਾਵਾਂ ਨੂੰ ਛੇ …
Read More »Daily Archives: August 25, 2023
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਸਟੂਡੈਂਟ ਪੁਲਿਸ ਕੈਡਿਟ ਸਕੀਮ’ ਦੀ ਸ਼ੁਰੂਆਤ
ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ, ਗੈਰ-ਹਥਿਆਰਬੰਦ ਮੁਕਾਬਲੇ, ਕਾਨੂੰਨੀ ਹੱਕ ਤੇ ਸ਼ਖ਼ਸੀਅਤ ਨਿਰਮਾਣ ਬਾਰੇ ਕੀਤਾ ਜਾਵੇਗਾ ਜਾਗਰੂਕ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਸਕੂਲੀ ਵਿਦਿਆਰਥੀਆਂ ਨੂੰ ਪੁਲਿਸ ਦੀ ਕਾਰਜ ਪ੍ਰਣਾਲੀ ਬਾਰੇ ਜਾਣੂ ਕਰਵਾਉਣ ਲਈ ‘ਸਟੂਡੈਂਟ ਪੁਲਿਸ ਕੈਡਿਟ ਸਕੀਮ’ ਦੀ ਸ਼ੁਰੂਆਤ ਕੀਤੀ। ਮਾਨ ਨੇ ਕਿਹਾ ਕਿ ਇਹ …
Read More »ਗੁਰੂ ਨਾਨਕ ਫੂਡ ਬੈਂਕ ਨੇ ਲੋਕਾਂ ਕੋਲੋਂ ਮੰਗਿਆ ਸਹਿਯੋਗ
ਕੇਲੋਵਾਨਾ ਵਿਚ ਲੱਗੀ ਅੱਗ ਦੇ ਚੱਲਦਿਆਂ ਪ੍ਰਭਾਵਿਤ ਲੋਕਾਂ ਦੀ ਮੱਦਦ ਦੇ ਲਈ ਗੁਰੂ ਨਾਨਕ ਫੂਡ ਬੈਂਕ ਨੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਗੁਰੂ ਨਾਨਕ ਫੂਡ ਬੈਂਕ ਨੇ ਆਪਣੀ ਅਪੀਲ ਵਿਚ ਕਿਹਾ ਹੈ ਕਿ ਕੇਲੋਵਾਨਾ ਵਿਚ ਲੱਗੀ ਅੱਗ ਨੇ ਵੱਡੀ ਗਿਣਤੀ ਵਿਚ ਆਮ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਨ੍ਹਾਂ …
Read More »ਕੈਨੇਡਾ ਵਿਚ ਮਲੌਧ ਨਿਵਾਸੀਆਂ ਦੀ ਪਿਕਨਿਕ ਨੇ ਪੰਜਾਬੀ ਵਿਰਸੇ ਦੀ ਕਰਵਾਈ ਯਾਦ ਤਾਜਾ
ਬਰੈਂਪਟਨ/ਸੁਰਜੀਤ ਸਿੰਘ ਫਲੋਰਾ : ਬੀਤੇ ਵੀਕਐਂਡ ‘ਤੇ ਅਗਸਤ 20 ਐਤਵਾਰ ਨੂੰ ਗੁਰਦਰਸ਼ਨ ਸਿੰਘ ਸੋਮਲ ਅਤੇ ਤਜਿੰਦਰ ਸਿੰਘ ਪੁਰੀ ਦੀ ਸਰਪ੍ਰਸਤੀ ਹੇਠ ਮਲੌਧ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕੇ ਰਾਬੋਨ ਉਨਚੀ, ਰਾਬੋਨ ਨੀਚੀ, ਦੌਲਤਪੁਰ, ਉਕਸੀ, ਦੁਧਾਲ, ਸੀਹਾਨ ਦਾਉਦ, ਅਣਖੀ ਦਾਉਦ, ਚੱਕ ਸਲਹੰਦੌਦ, ਬੁਰਕਾਰਾ, ਸੋਹੀਆਂ, ਜੋਗੀ ਮਾਜਰਾ ਦੇ ਪਰਵਾਸੀ ਪੰਜਾਬੀਆਂ ਵੱਲੋਂ ਮਿਲ …
Read More »ਜ਼ਿਲ੍ਹਾ ਫਿਰੋਜ਼ਪੁਰ ਦੀ ਪਿਕਨਿਕ ਅਤਿਅੰਤ ਰੌਣਕਾਂ ਵਿੱਚ ਮਨਾਈ ਗਈ
ਬਰੈਂਪਟਨ/ਬਾਸੀ ਹਰਚੰਦ : ਜ਼ਿਲ੍ਹਾ ਫਿਰੋਜ਼ਪੁਰ ਵਾਲੇ ਪਰਿਵਾਰਾਂ ਨੇ 20 ਅਗਸਤ ਨੂੰ ਆਪਣੀ ਅਠਾਰਵੀਂ ਪਿਕਨਿਕ ਬਰੈਂਪਟਨ ਦੇ ਚਿੰਕਇਊਜੀ ਪਾਰਕ ਦੇ ਪਾਰਟ ਤਿੰਨ ਵਿੱਚ ਬੜੀਆਂ ਰੌਣਕਾਂ ਵਿੱਚ ਮਨਾਈ। ਪ੍ਰਬੰਧਕ ਹਰਚੰਦ ਸਿੰਘ ਬਾਸੀ, ਭੁਪਿੰਦਰ ਸਿੰਘ ਖੋਸਾ, ਸੁਖਜੀਤ ਸਿੰਘ ਕੰਗ, ਬਲਰਾਜ ਸਿੰਘ ਗਿੱਲ, ਦਿਲਬਾਗ ਸਿੰਘ ਸੰਧੂ, ਸੁਖਦੇਵ ਸਿੰਘ ਕਾਹਲੋਂ, ਗੁਰਪਰੀਤ ਸਿੰਘ ਖੋਸਾ, ਜਸਵਿੰਦਰ ਸਿੰਘ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦਾ ਛੇਵਾਂ ਸਲਾਨਾ ਸਮਾਗਮ ਬੇਹੱਦ ਸਫਲ ਰਿਹਾ
ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਕੀਤੀ ਵੱਡੀ ਗਿਣਤੀ ‘ઑਚ ਸ਼ਿਰਕਤ ਸਮਾਗਮ ਦੌਰਾਨ ਰੰਗਾ-ਰੰਗ ਪ੍ਰੋਗਰਾਮ ਦੀਆਂ ਖ਼ੂਬਸੂਰਤ ਝਲਕੀਆਂ ਵੇਖਣ ਨੂੰ ਮਿਲੀਆਂ ਬਰੈਂਪਟਨ/ਡਾ. ਝੰਡ : ਬਰੈਂਪਟਨ ਦੀਆਂ ਦੋ ਦਰਜਨ ਤੋਂ ਵਧੀਕ ਸੀਨੀਅਰਜ਼ ਕਲੱਬਾਂ ਦੀ ਅਗਵਾਈ ਕਰ ਰਹੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ ਜਿਸ ਨੂੰ ਇਨ੍ਹਾਂ ਕਲੱਬਾਂ ਦੀ ઑਛਤਰੀ਼ ਵੀ ਕਿਹਾ ਜਾਂਦਾ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਛੇਵੇਂ ਮਲਟੀਕਲਚਰਲ ਕੈਨੇਡਾ ਡੇਅ ਫੈਸਟੀਵਲ ਨੂੰ ਸੀਨੀਅਰਜ ਦਾ ਮਿਲਿਆ ਲਾਮਿਸਾਲ ਹੁੰਗਾਰਾ
ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਸਨਿਚਰਵਾਰ ਨੂੰ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵੱਲੋਂ ਬਰੈਂਪਟਨ ਦੀਆਂ 40 ਸੀਨੀਅਰਜ ਕਲੱਬਜ਼ ਦੇ ਸਹਿਯੋਗ ਨਾਲ ਸੇਵ ਮੈਕਸ ਸਪੋਰਟਸ ਸੈਂਟਰ ਵਿੱਚ ਮਲਟੀਕਲਚਰਲ ਕਨੇਡਾ ਡੇਅ ਫੈਸਟੀਵਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸਟੇਜ ਸਕੱਤਰ ਪ੍ਰੀਤਮ ਸਿੰਘ ਸਰਾਂ ਨੇ ਫੰਕਸ਼ਨ ਦੀ ਸ਼ੁਰੂਆਤ ਕਰਦਿਆਂ ਅੱਠਵੀਂ ਗਰੇਡ ਦੀ ਵਿਦਿਆਰਥਣ ਅਸ਼ਨੀਰ ਕੌਰ …
Read More »ਸੋਨੀਆ ਸਿੱਧੂ ਨੇ ઑਕੈਨੇਡਾ ਡੈਂਟਲ ਹੈਲਥ ਬੈਨੀਫਿਟ਼ ਦੀ ਸਫਲਤਾ ਤੇ ਇਸਦੇ ਪਸਾਰ ਬਾਰੇ ਜਾਣਕਾਰੀ ਸਾਂਝੀ ਕੀਤੀ
ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਵਿਚ ઑਕੈਨੇਡਾ ਡੈਂਟਲ ਹੈੱਲਥ ਬੈਨੀਫ਼ਿਟ਼ ਬਾਰੇ ਜਾਣਕਾਰੀ ਸ਼ਾਂਝੀ ਕਰਦਿਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਜਿਸ ਨਾਲ ਬਰੈਂਪਟਨ ਸਾਊਥ ਵਿੱਚ ਲੱਗਭਗ 1000 ਬੱਚਿਆਂ ਨੂੰ ਓਰਲ ਹੈੱਲਥ ਕੇਅਰ ਮੁਹੱਈਆ ਕੀਤੀ ਜਾ ਚੁੱਕੀ ਹੈ। ਇਸ ਹਿਸਾਬ ਨਾਲ ਚੱਲਦਿਆਂ ਇਸ ਸਾਲ ਦੇ ਅਖ਼ੀਰ ਤੱਕ ਸੀਨੀਅਰਜ਼ …
Read More »ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿੱਚ ਡਾ. ਸੁਖਦੇਵ ਸਿੰਘ ਝੰਡ ਦੀ ਪੁਸਤਕ ਸਰੋਕਾਰ ਤੇ ਸ਼ਖ਼ਸੀਅਤਾਂ਼ ਬਾਰੇ ਹੋਈ ਭਾਵਪੂਰਤ ਵਿਚਾਰ-ਚਰਚਾ
ਜਗਮੇਲ ਸਿੰਘ ਦੀ ਪੁਸਤਕ ઑਸਾਡਾ ਪਿੰਡ ਅਜਿੱਤ ਗਿੱਲ਼ ਹੋਈ ਲੋਕ-ਅਰਪਿਤ, ਕਵੀ-ਦਰਬਾਰ ਵੀ ਹੋਇਆ ਬਰੈਂਪਟਨ : ਕੈਨੇਡੀਅਨ ਪੰਜਾਬੀ ਸਾਹਿਤ ਟਰਾਂਟੋ ਦੇ ਲੰਘੇ ਐਤਵਾਰ 20 ਅਗਸਤ ਨੂੰ ਹੋਏ ਸਮਾਗ਼ਮ ਵਿੱਚ ਡਾ. ਸੁਖਦੇਵ ਸਿੰਘ ਝੰਡ ਦੀ ਨਵ-ਪ੍ਰਕਾਸ਼ਿਤ ਵਾਰਤਕ ਪੁਸਤਕ ઑਸਰੋਕਾਰ ਤੇ ਸ਼ਖ਼ਸੀਅਤਾਂ਼ ਬਾਰੇ ਭਾਵਪੂਰਤ ਵਿਚਾਰ-ਚਰਚਾ ਕੀਤੀ ਗਈ ਅਤੇ ਇਸ ਦੇ ਨਾਲ ਹੀ ਜਗਮੇਲ …
Read More »ਕੈਨੇਡਾ ਕਬੱਡੀ ਕੱਪ 2023 : ਆਮ ਪੰਜਾਬੀਆਂ ਲਈ ਕਬੱਡੀ ਹੀ ਓਲੰਪਿਕ ਖੇਡਾਂ
ਪ੍ਰਿੰ. ਸਰਵਣ ਸਿੰਘ ਕਦੇ ਮੈਂ ਲਿਖਿਆ ਸੀ: ਇਕ ਬੰਨੇ ਓਲੰਪਿਕ ਖੇਡਾਂ ਹੋ ਰਹੀਆਂ ਹੋਣ ਤੇ ਦੂਜੇ ਬੰਨੇ ਕਬੱਡੀ ਤਾਂ ਆਮ ਪੰਜਾਬੀ ਕਬੱਡੀ ਵੇਖਣ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਲਈ ਕਬੱਡੀ ਸਰੀਰਕ ਕਰਤਬਾਂ ਦੀ ਸ਼ਾਇਰੀ ਹੈ। ਪੰਜਾਬੀ ਕਬੱਡੀ ਦੇ ਦੀਵਾਨੇ ਹਨ, ਆਸ਼ਕ ਹਨ, ਮਸਤਾਨੇ ਹਨ। ਉਹ ਪਰਵਾਨਿਆਂ ਵਾਂਗ ਕਬੱਡੀ ‘ਤੇ ਡਿੱਗਦੇ …
Read More »