Breaking News
Home / 2023 / July / 07 (page 6)

Daily Archives: July 7, 2023

ਕਿਫਾਇਤੀ ਘਰਾਂ ਦੇ ਨਿਰਮਾਣ ਲਈ ਜਸਟਿਨ ਟਰੂਡੋ ਸਰਕਾਰ ਜੀਐਸਟੀ ਤੇ ਐਚਐਸਟੀ ਨਾ ਵਸੂਲੇ : ਜਗਮੀਤ ਸਿੰਘ

ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਟੋਰਾਂਟੋ ਵਿੱਚ ਹਾਊਸਿੰਗ ਨੂੰ ਵਧੇਰੇ ਕਿਫਾਇਤੀ ਬਣਾਉਣ ਲਈ ਫੈਡਰਲ ਸਰਕਾਰ ਆਪਣੇ ਹਿੱਸੇ ਦਾ ਜੀਐਸਟੀ ਤੇ ਐਚਐਸਟੀ ਨਾ ਵਸੂਲੇ। ਉਨ੍ਹਾਂ ਇਹ ਵੀ ਆਖਿਆ ਕਿ ਨਵੇਂ ਕਿਫਾਇਤੀ ਘਰ ਤਿਆਰ ਕਰਨ ਲਈ ਕਿਰਾਏ ਦੇ ਘਰਾਂ ਦੇ ਨਿਰਮਾਣ ਵਾਸਤੇ ਫੈਡਰਲ …

Read More »

ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ‘ਤੇ ਸੁਨੀਲ ਜਾਖੜ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ

ਅੰਮ੍ਰਿਤਸਰ : ਪੰਜਾਬ ਭਾਜਪਾ ਦਾ ਪ੍ਰਧਾਨ ਬਣਨ ਤੋਂ ਬਾਅਦ ਸੁਨੀਲ ਜਾਖੜ ਵੀਰਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਾਖੜ ਨੇ ਇਲਾਹੀ ਬਾਣੀ ਦਾ ਕੀਰਤਨ ਸੁਣਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਉਨ੍ਹਾਂ ਦੇ ਨਾਲ ਸੀ। ਜਿਨ੍ਹਾਂ ਵਿਚ ਗੁਜਰਾਤ ਦੇ …

Read More »

ਸ਼੍ਰੋਮਣੀ ਕਮੇਟੀ ਵੱਲੋਂ 51 ਮੁਲਾਜ਼ਮ ਮੁਅੱਤਲ

ਲੰਗਰ ‘ਚ ਸੁੱਕੇ ਪ੍ਰਸ਼ਾਦਿਆਂ ਦੀ ਵਿਕਰੀ ‘ਚ ਘਪਲੇ ਦਾ ਮਾਮਲਾ ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਨੇ ਬੇਨੇਮੀਆਂ ਕਰਨ ਵਾਲੇ ਕਰਮਚਾਰੀਆਂ ਖਿਲਾਫ ਵੱਡੀ ਮਿਸਾਲੀ ਕਾਰਵਾਈ ਕੀਤੀ ਹੈ। ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਸੁੱਕੇ ਪ੍ਰਸ਼ਾਦਿਆਂ ਦੇ ਕਰੀਬ ਇਕ ਕਰੋੜ ਰੁਪਏ ਦੇ ਘਪਲੇ ਦੇ ਮਾਮਲੇ ਵਿੱਚ 51 ਕਰਮਚਾਰੀਆਂ ਨੂੰ ਮੁਅੱਤਲ ਕਰ …

Read More »

ਹਰਿਆਣਾ ‘ਚ ਛੜਿਆਂ ਨੂੰ ਮਿਲੇਗੀ ਪੈਨਸ਼ਨ

ਚੰਡੀਗੜ੍ਹ : ਹਰਿਆਣਾ ਵਿਚ ਜਲਦ ਹੀ ਛੜੇ ਵਿਅਕਤੀਆਂ ਨੂੰ ਪੈਨਸ਼ਨ ਮਿਲੇਗੀ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ 60 ਸਾਲ ਦੇ ਅਣਵਿਆਹੇ ਬਜ਼ੁਰਗਾਂ ਦੀ ਮੰਗ ‘ਤੇ ਇਹ ਫੈਸਲਾ ਲਿਆ ਹੈ। ਇਸ ਸਬੰਧੀ ਜਾਣਕਾਰੀ ਮਨੋਹਰ ਲਾਲ ਖੱਟਰ ਨੇ ਇਕ ਸਮਾਗਮ ਦੌਰਾਨ ਦਿੱਤੀ ਹੈ। ਇਸ ਪੈਨਸ਼ਨ ਦਾ ਲਾਭ 45 ਤੋਂ 60 ਸਾਲ ਤੱਕ …

Read More »

ਸਾਂਝੇ ਸਿਵਲ ਕੋਡ ‘ਤੇ ‘ਆਪ’ ਦਾ ਦੋਹਰਾ ਸਟੈਂਡ

ਭਗਵੰਤ ਮਾਨ ਵਿਰੋਧ ‘ਚ ਅਤੇ ਸੰਦੀਪ ਪਾਠਕ ਹੱਕ ‘ਚ ਚੰਡੀਗੜ੍ਹ : ਨਰਿੰਦਰ ਮੋਦੀ ਸਰਕਾਰ ਵਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਂਝੇ ਸਿਵਲ ਕੋਡ (ਯੂ.ਸੀ.ਸੀ.) ਨੂੰ ਪਾਸ ਕਰਵਾਉਣ ਦੀਆਂ ਸ਼ੁਰੂ ਹੋਈਆਂ ਕੋਸ਼ਿਸ਼ਾਂ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਸੰਦੀਪ ਪਾਠਕ ਵਲੋਂ ਮੋਦੀ ਸਰਕਾਰ ਦੀ ਤਜਵੀਜ਼ ਨੂੰ ਸਿਧਾਂਤਕ ਤੌਰ ‘ਤੇ ਸਮਰਥਨ …

Read More »

ਸੇਬ ਦੀ ਖੇਤੀ ਦੇ ਲਈ ਪੰਜਾਬ ਦੇ ਕਿਸਾਨਾਂ ਨੂੰ ਪੀਏਯੂ ਦੇ ਵਿਗਿਆਨੀ ਕਰਨਗੇ ਉਤਸ਼ਾਹਿਤ

ਹੁਣ ਪੰਜਾਬੀ ਸੇਬਾਂ ਦੀ ਹੋਵੇਗੀ ਭਾਰਤ ‘ਚ ਸਰਦਾਰੀ ਪੀਏਯੂ ਨੇ ਤਿਆਰ ਕੀਤੀਆਂ ਸੂਬੇ ਦੀ ਜਲਵਾਯੂ ਅਨੁਸਾਰ ਪੌਦਿਆਂ ਦੀਆਂ ਦੋ ਕਿਸਮਾਂ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਦੇ ਠੰਡੇ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਕਸ਼ਮੀਰ ਵਿਚ ਹੋਣ ਵਾਲੀ ਸੇਬ ਦੀ ਬਾਗਬਾਨੀ ਹੁਣ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਵੀ ਹੋ ਸਕੇਗੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀਏਯੂ) …

Read More »

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਮਨਾਇਆ ਗਿਆ ਕੈਨੇਡਾ ਦਿਵਸ ਤੇ ਪੰਜਾਬੀ ਮੇਲਾ

ਕੈਨੇਡਾ ਵਿੱਚ ਵਿਸ਼ਵ ਪੰਜਾਬੀ ਸਭਾ ਕਨੇਡਾ ਨੇ ਕੈਨੇਡਾ ਦੇ ਮੂਲ ਵਾਸੀਆਂ ਅਤੇ ਪੰਜਾਬੀ ਭਾਈਚਾਰੇ ਨੂੰ ਇੱਕ ਸ਼ਾਨਦਾਰ ਸਾਂਝੀ ਸਟੇਜ਼ ‘ਤੇ ਇਕੱਤਰ ਕਰਕੇ ਪੰਜਾਬੀ ਮੇਲੇ ਰਾਹੀਂ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਮਨਾਉਣ ਲਈ ਕੈਨੇਡਾ ਦਿਵਸ (ਪਹਿਲੀ ਜੁਲਾਈ) ਨੂੰ ਸਮਰਪਿਤ ਤਿੰਨ ਰੋਜ਼ਾ ਸਮਾਗਮ ਕੀਤਾ। ਇਹ ਸਮਾਗਮ ਦੋਵੇਂ ਦੇਸ਼ਾਂ ਵਿਚਲੇ ਆਪਸੀ ਪਿਆਰ …

Read More »

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਮੋਗਾ ਜ਼ਿਲ੍ਹੇ ‘ਚ ਲਗਾਏ ਕੈਂਪ ਵਿੱਚ ਬੱਚਿਆਂ ਨੇ ਵਧ ਚੜ੍ਹ ਕੇ ਲਿਆ ਭਾਗ

ਜੂਨ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕਲਾ ਅਤੇ ਸੱਭਿਆਚਾਰਕ ਗੁਣ ਸਿਖਾਉਣ ਲਈ ਸਰਬ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ। ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੈਂਬਰ ਸ ਗੁਰਜੀਤ ਸਿੰਘ ਨੇ ਦੱਸਿਆਂ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਅਤੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ …

Read More »

ਪਰਵਾਸੀ ਨਾਮਾ

HEAT WAVE ਅਤੇ ਗਰਮੀਂ ਮਹੀਨਾ ਜੁਲਾਈ ਦਾ ਹਾਲੇ ਹੈ ਸ਼ੁਰੂ ਹੋਇਆ, ਮੌਸਮ ਟੋਰਾਂਟੋ ਦਾ ਤੁਹਾਡੇ ਮੂਹਰੇ ਪੇਸ਼ ਹੈ ਜੀ । HEAT ALERT ਦੀ ਚੇਤਾਵਨੀ ਹੋਈ ਜਾਰੀ, Weatherman ਨੇ ਕਰਿਆ ਆਦੇਸ਼ ਹੈ ਜੀ । ਤਾਪਮਾਨ Feel ਹੋਊ 40 ਦੇ ਨੇੜੇ-ਤੇੜੇ, ਸੋਹਲ ਸਰੀਰਾਂ ਨੂੰ ਸੁਣ ਲੱਗਣੀ ਠੇਸ ਹੈ ਜੀ । ਵਿੱਚ ਕੈਨੇਡਾ …

Read More »

ਸੁਚੱਜੇ ਜੀਵਨ ਦੀ ਟਕਸਾਲ

ਜਰਨੈਲ ਸਿੰਘ (ਕਿਸ਼ਤ ਸੱਤਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਮੱਕੀ ਵੱਢ ਕੇ ਭਰੀਆਂ ਦੇ ਮੁਹਾਰੇ ਲਾਏ ਜਾਂਦੇ ਸਨ। ਫਿਰ ਟੱਬਰ ਦੇ ਜੀਅ ਤੇ ਕੁਝ ਮਜ਼ਦੂਰ ਬੁੜ੍ਹੀਆਂ ਛੱਲੀਆਂ ਕੱਡਣ ਦਾ ਕੰਮ ਨਿਬੇੜਦੇ। ਜਦੋਂ ਛੱਲੀਆਂ ਸੁੱਕ ਜਾਂਦੀਆਂ ਤਾਂ ਅਸੀਂ ਤਿੰਨੇ ਭਰਾ, ਬਾਪੂ ਜੀ ਤੇ ਦੋ ਕੁ ਗਵਾਂਢੀ ਰਲ਼ ਕੇ, ਕਿੱਕਰਾਂ-ਟਾਹਲੀਆਂ ਦੇ …

Read More »