Breaking News
Home / 2023 / July / 07 (page 5)

Daily Archives: July 7, 2023

ਸਟੈਲੈਂਟਿਸ ਦੀ ਵਿੰਡਸਰ ਬੈਟਰੀ ਪਲਾਂਟ ਦੀ ਉਸਾਰੀ ਲਈ ਫੈਡਰਲ ਤੇ ਓਨਟਾਰੀਓ ਸਰਕਾਰਾਂ ਨਾਲ ਹੋਈ ਡੀਲ

ਓਨਟਾਰੀਓ : ਆਟੋ ਮੇਕਰ ਕੰਪਨੀ ਸਟੈਲੈਂਟਿਸ ਵੱਲੋਂ ਵਿੰਡਸਰ ਵਿੱਚ ਇਲੈਕਟ੍ਰਿਕ ਵ੍ਹੀਕਲ ਬੈਟਰੀ ਪਲਾਂਟ ਦਾ ਨਿਰਮਾਣ ਕਰਨ ਲਈ ਫੈਡਰਲ ਤੇ ਓਨਟਾਰੀਓ ਸਰਕਾਰਾਂ ਨਾਲ ਡੀਲ ਸਿਰੇ ਚੜ੍ਹਾ ਲਈ ਗਈ ਹੈ। ਸਟੈਲੈਂਟਿਸ ਤੇ ਐਲਜੀ ਐਨਰਜੀ ਸੌਲਿਊਸ਼ਨਜ਼ ਨੇ ਆਖਿਆ ਕਿ ਉਨ੍ਹਾਂ ਦੇ ਪਲਾਂਟ ਨੈਕਸਟਾਰ ਐਨਰਜੀ ਦੀ ਉਸਾਰੀ ਇਸ ਸਮਝੌਤੇ ਦੇ ਸਿਰੇ ਚੜ੍ਹਦਿਆਂ ਸਾਰ ਹੀ …

Read More »

ਸੁਪਰੀਮ ਕੋਰਟ ਵਲੋਂ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਝਾੜ

3 ਸਾਲਾਂ ‘ਚ ਇਸ਼ਤਿਹਾਰਾਂ ‘ਤੇ ਕੀਤੇ ਖਰਚ ਦਾ ਵੇਰਵਾ ਮੰਗਿਆ, 2 ਹਫਤਿਆਂ ‘ਚ ਹਲਫਨਾਮਾ ਦਾਖ਼ਲ ਕਰਨ ਦਾ ਆਦੇਸ਼ ਨਵੀਂ ਦਿੱਲੀ : ਦਿੱਲੀ ਤੋਂ ਇਲਾਵਾ ਹੋਰਨਾਂ ਸੂਬਿਆਂ ਵਿਚ ਵੀ ‘ਇਸ਼ਤਿਹਾਰਾਂ’ ਰਾਹੀਂ ਆਪਣੀ ਵਾਹੋ-ਵਾਹੀ ਖੱਟਣ ‘ਚ ਮੋਹਰੀ ਰਹਿਣ ਵਾਲੀ ਕੇਜਰੀਵਾਲ ਸਰਕਾਰ ਹੁਣ ਸੁਪਰੀਮ ਕੋਰਟ ‘ਚ ਇਸ਼ਤਿਹਾਰਾਂ ਦੇ ਮੁੱਦੇ ਨੂੰ ਲੈ ਕੇ ਘਿਰਦੀ …

Read More »

ਦੋ ਹਜ਼ਾਰ ਰੁਪਏ ਦੇ 76 ਫੀਸਦੀ ਨੋਟ ਬੈਂਕਾਂ ਵਿੱਚ ਆਏ: ਆਰਬੀਆਈ

ਮੁੰਬਈ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕਿਹਾ ਕਿ 2000 ਰੁਪਏ ਦੇ ਨੋਟ ਵਾਪਸ ਲੈਣ ਦੇ ਫ਼ੈਸਲੇ ਮਗਰੋਂ 76 ਫੀਸਦੀ ਯਾਨੀ 2.72 ਲੱਖ ਕਰੋਡ ਰੁਪਏ ਦੇ ਨੋਟ ਬੈਂਕਾਂ ਵਿੱਚ ਜਮ੍ਹਾਂ ਹੋਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੋਟ ਲੋਕਾਂ ਨੇ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਹਨ। ਕੇਂਦਰੀ ਬੈਂਕ ਨੇ ਬੀਤੀ …

Read More »

ਹਰਿਆਣਾ ਕੈਬਨਿਟ ਵਲੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਯਮਾਂ ਨੂੰ ਪ੍ਰਵਾਨਗੀ

ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ‘ਚ ਹਰਿਆਣਾ ਮੰਤਰੀ ਮੰਡਲ ਦੀ ਹੋਈ ਮੀਟਿੰਗ ‘ਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਵਾਰਡਾਂ ਤੇ ਚੋਣਾਂ ਦੀ ਹੱਦਬੰਦੀ) ਨਿਯਮ-2023 ਨੂੰ ਪ੍ਰਵਾਨਗੀ ਦੇਣ ਸਮੇਤ ਕਈ ਮਹੱਤਵਪੂਰਨ ਫੈਸਲੇ ਲਏ ਗਏ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਅਤੇ ਨਿਗਰਾਨੀ ਦੇ ਲਈ ਗਠਿਤ …

Read More »

ਅਤਿਵਾਦ ਖਿਲਾਫ ਫੈਸਲਾਕੁਨ ਕਾਰਵਾਈ ਦੀ ਲੋੜ : ਪੀਐਮ ਮੋਦੀ

ਭਾਰਤ ਵੱਲੋਂ ਐੱਸਸੀਓ ਸਿਖਰ ਵਾਰਤਾ ਦੀ ਮੇਜ਼ਬਾਨੀ, ਐੱਸਸੀਓ ਚਾਰਟਰ ਦੇ ਮੂਲ ਸਿਧਾਂਤਾਂ ਦੇ ਸਤਿਕਾਰ ਦਾ ਦਿੱਤਾ ਸੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਸਸੀਓ (ਸ਼ੰਘਾਈ ਸਹਿਯੋਗ ਸੰਗਠਨ) ਮੁਲਕਾਂ ਦੀ ਸਿਖਰ ਵਾਰਤਾ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਸਮੂਹ ਦੇ ਮੈਂਬਰ ਸਰਹੱਦ ਪਾਰੋਂ …

Read More »

ਕਿਸਾਨਾਂ ਲਈ ਕਰਜ਼ਾ ਮੁਕਤ ਖੇਤੀ ਦਾ ਨੁਸਖਾ

ਦਵਿੰਦਰ ਸ਼ਰਮਾ ਇਹੋ ਜਿਹਾ ਫਰਮਾਨ ਸੁਣ ਕੇ ਆਮ ਬੰਦੇ ਦੇ ਹੋਸ਼ ਉਡ ਜਾਂਦੇ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਅਜਿਹੇ 16044 ਠੱਗਾਂ, ਧੋਖੇਬਾਜ਼ਾਂ ਅਤੇ ਡਿਫਾਲਟਰਾਂ ਨਾਲ ਨਿਬੇੜੇ ਦਾ ਰਾਹ ਅਪਣਾਉਣ ਜਿਨ੍ਹਾਂ ਨੇ ਦਸੰਬਰ 2022 ਦੇ ਅੰਤ ਤੱਕ ਕੁੱਲ ਮਿਲਾ ਕੇ ਬੈਂਕਾਂ ਨੂੰ 3 …

Read More »

ਭੰਡਾਂ ਦਾ ਚੈਂਪੀਅਨ ਭਗਵੰਤ ਮਾਨ

ਪ੍ਰਿੰ. ਸਰਵਣ ਸਿੰਘ ਭਗਵੰਤ ਮਾਨ ਦਾ ਕਮੇਡੀ ਸ਼ੋਅ ‘ઑਨੋ ਲਾਈਫ ਵਿਦ ਵਾਈਫ਼’ ਵੇਖ ਕੇ ਮੈਂ ਇਹ ਹਾਸ ਵਿਅੰਗ 2014 ਵਿਚ ਲਿਖਿਆ ਸੀ। ਲਓ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਤੌਰ ਕਮੇਡੀਅਨ ਤੇ ਸਿਆਸਤਦਾਨ ਵੇਖੋ ਪਰਖੋ। ਭਗਵੰਤ ਮਾਨ ਹਾਸ ਵਿਅੰਗੀ ਟੋਟਕਿਆਂ ਨਾਲ ਬੁਰਾਈਆਂ ਨੂੰ ਲਗਾਤਾਰ ਭੰਡਦਾ ਆ ਰਿਹੈ। ਇਹੀ ਉਸ …

Read More »

ਕੈਪਟਨ ਅਮਰਿੰਦਰ ਸਿੰਘ ਚਹੁੰ ਪਾਸਿਓਂ ਘਿਰੇ

ਮੁੱਖ ਮੰਤਰੀ ਭਗਵੰਤ ਮਾਨ ਨੇ ਅੰਸਾਰੀ ਨੂੰ ਬਚਾਉਣ, ਉਸ ਦੇ ਵਕੀਲ ‘ਤੇ ਸਰਕਾਰੀ ਪੈਸਾ ਲਾਉਣ, ਅੰਸਾਰੀ ਦੇ ਮੁੰਡੇ ਤੇ ਭਤੀਜੇ ਨੂੰ ਵਕਫ ਬੋਰਡ ਦੀ ਜ਼ਮੀਨ ਕਬਜਾਉਣ ਮਾਮਲੇ ‘ਚ ਕੈਪਟਨ ਨੂੰ ਕੀਤਾ ਕਟਹਿਰੇ ‘ਚ ਪੇਸ਼ ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਹੁੰ ਪਾਸਿਓਂ ਤੋਂ ਕਸੂਤੇ ਘਿਰ ਗਏ …

Read More »

ਭਗਵੰਤ ਮਾਨ ਨੂੰ ਕਾਨੂੰਨ ਸਬੰਧੀ ਜਾਣਕਾਰੀ ਨਹੀਂ : ਕੈਪਟਨ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਅੱਜ ਤੱਕ ਨਾ ਤਾਂ ਮੁਖਤਾਰ ਅੰਸਾਰੀ ਨੂੰ ਕਦੇ ਮਿਲੇ ਹਨ ਅਤੇ ਨਾ ਹੀ ਉਸ ਦੀ ਸ਼ਕਲ ਹੀ ਪਹਿਚਾਣ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਕੇਸ ਸੰਬੰਧੀ ਖ਼ਰਚੇ ਗਏ ਪੈਸੇ ਬਾਰੇ ਹੀ ਕੋਈ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਦਾ ਕੰਮ …

Read More »

ਚੰਨੀ ਕੋਲੋਂ ਵਿਜੀਲੈਂਸ ਨੇ ਕੀਤੀ ਫਿਰ ਪੁੱਛਗਿੱਛ

ਪੰਜਾਬ ਵਿਜੀਲੈਂਸ ਨੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਤੀਜੀ ਵਾਰ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ ਹੈ। ਇਸ ਦੌਰਾਨ ਵਿਜੀਲੈਂਸ ਨੇ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਰਹਿੰਦੇ ਹੋਏ ਚੰਨੀ ਦੇ ਦੇਸ਼-ਵਿਦੇਸ਼ ਵਿਚ ਨਿਵੇਸ਼ ਨੂੰ ਲੈ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਜਾਂਚ ਅਧਿਕਾਰੀਆਂ ਨੂੰ ਚਰਨਜੀਤ ਸਿੰਘ ਚੰਨੀ ਨੇ …

Read More »