ਵਾਸ਼ਿੰਗਟਨ: ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਨੇ ਪਰਮਾਣੂ ਪਣਡੁੱਬੀ ਸਮਝੌਤੇ ‘ਤੇ ਸਹਿਮਤੀ ਪ੍ਰਗਟਾਈ ਹੈ ਤਾਂ ਜੋ ਸੋਮਿਆਂ ਨਾਲ ਭਰਪੂਰ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਚੀਨ ਵੱਲੋਂ ਅਪਣਾਏ ਗਏ ਤਲਖ ਰਵੱਈਏ ਨੂੰ ਨਰਮ ਕੀਤਾ ਜਾ ਸਕੇ। ਇਸ ਸਮਝੌਤੇ ਤਹਿਤ ਅਮਰੀਕਾ ਵੱਲੋਂ ਆਸਟਰੇਲੀਆ ਨੂੰ ਤਿੰਨ ਪਰਮਾਣੂ ਸੰਚਾਲਿਤ ਪਣਡੁੱਬੀਆਂ ਮੁਹੱਈਆ ਕਰਵਾਈਆਂ ਜਾਣਗੀਆਂ। ਸੋਮਵਾਰ ਨੂੰ ਸਾਨਡੀਏਗੋ ਵਿੱਚ …
Read More »Daily Archives: March 17, 2023
ਪਾਕਿਸਤਾਨ ਦਾ ਗਹਿਰਾਉਂਦਾ ਸਿਆਸੀ ਸੰਕਟ
ਪਾਕਿਸਤਾਨ ਅਨੇਕਾਂ ਪੱਖਾਂ ਤੋਂ ਅੱਜ ਰਸਾਤਲ ਦੇ ਰਸਤੇ ‘ਤੇ ਜਾਂਦਾ ਦਿਖਾਈ ਦੇ ਰਿਹਾ ਹੈ। ਇਥੇ ਦਹਾਕਿਆਂ ਤੋਂ ਅੱਤਵਾਦ ਦਾ ਬੋਲਬਾਲਾ ਰਿਹਾ ਹੈ, ਜਿਸ ਨੇ ਨਾ ਸਿਰਫ਼ ਉਥੋਂ ਦੇ ਸਮਾਜ ਨੂੰ ਹੀ ਲਹੂ-ਲੁਹਾਨ ਕਰੀ ਰੱਖਿਆ, ਸਗੋਂ ਆਪਣੇ ਗੁਆਂਢੀ ਦੇਸ਼ਾਂ ਲਈ ਵੀ ਉਹ ਹਮੇਸ਼ਾ ਖ਼ਤਰਾ ਬਣਿਆ ਰਿਹਾ ਹੈ। ਭਾਰਤ ਨਾਲ ਇਹ ਕਸ਼ਮੀਰ …
Read More »ਐਨ ਆਰ ਆਈ (NRI) ਫੈਮਿਲੀ ਮੈਡੀਕਲ ਕੇਅਰ ਪਲਾਨ
ਅੱਜ ਦੇ ਸਮੇਂ ਵਿਚ ਬਹੁਤ ਸਾਰੇ ਪੰਜਾਬ ਦੇ ਵਸਨੀਕ ਆਪਣੇ ਦੇਸ਼ ਤੋਂ ਬਾਹਰ ਕੰਮ-ਕਾਰ ਦੇ ਸਿਲਸਿਲੇ ਵਿਚ ਵੱਸੇ ਹੋਏ ਹਨ। ਜਿਸ ਵੇਲੇ ਇਹ ਲੋਕ ਬਾਹਰਲੇ ਦੇਸ਼ਾਂ ਵਿੱਚ ਮਿਹਨਤ ਕਰ ਰਹੇ ਹੁੰਦੇ ਹਨ, ਤਾਂ ਓਸ ਵੇਲੇ ਉਹਨਾਂ ਦੇ ਮਨ ਵਿਚ ਕਿਤੇ ਨਾ ਕਿਤੇ ਵਿਚ ਪੰਜਾਬ ਰਹਿ ਰਹੇ ਆਪਣੇ ਪਰਿਵਾਰ ਦੀ ਚਿੰਤਾ …
Read More »ਆਰਥਿਕ ਨਾ-ਬਰਾਬਰੀ ਅਤੇ ਸਮਾਜਿਕ ਸੁਰੱਖਿਆ
ਡਾ. ਸ. ਸ. ਛੀਨਾ ਦੁਨੀਆ ਭਰ ਦੇ ਆਰਥਿਕ ਨਿਜ਼ਾਮ ਵਿਚ 18ਵੀਂ ਸਦੀ ਤੱਕ ਖੇਤੀ ਪੇਸ਼ਾ ਸੀ ਪਰ ਜਗੀਰਦਾਰੀ ਸਮਾਜ ਵਿਚ ਇਕ ਤਰਫ਼ ਹਜ਼ਾਰਾਂ ਏਕੜਾਂ ਦੇ ਮਾਲਕ ਜਗੀਰਦਾਰ ਸਨ ਅਤੇ ਦੂਸਰੀ ਤਰਫ਼ ਜ਼ਮੀਨ ਰਹਿਤ ਕਾਮੇ। ਰਾਜਨੀਤਕ ਪ੍ਰਬੰਧ ਵੀ ਜਗੀਰਦਾਰਾਂ ਦੇ ਹੱਥ ਵਿਚ ਸੀ। 1785 ਵਿਚ ਫਰਾਂਸ ਵਿਚ ਖੇਤੀ ਕਾਮਿਆਂ ਨੇ ਰਾਜਨੀਤਕ …
Read More »ਮਨੁੱਖੀ ਕਦਰਾਂ-ਕੀਮਤਾਂ ਦੀ ਚਕਨਾਚੂਰ ਚਮਕ
ਡਾ. ਰਾਜੇਸ਼ ਕੇ ਪੱਲਣ (ਕਿਸ਼ਤ ਪਹਿਲੀ) ਮਨੁੱਖ ਇਸ ਧਰਤੀ ‘ਤੇ ਸਭ ਤੋਂ ਵੱਧ ਵਿਕਸਤ ਅਤੇ ਸੰਸਕ੍ਰਿਤ ਪ੍ਰਾਣੀ ਹੋਣ ਦਾ ਦਾਅਵਾ ਕਰਦਾ ਹੈ, ਪਰ ਇਨ੍ਹਾਂ ਔਖੇ ਹਾਲਾਤ ਵਿੱਚ, ਉਸ ਦੀ ਹਉਮੈ ਨੂੰ, ਉਸ ਦੀ ਅਸਮਰੱਥਾ, ਨਾ ਕਿ ਆਪਣੀ ਬੇਈਮਾਨੀ, ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ, ਜਿਸਦਾ ਉਹ ਸਾਹਮਣਾ ਜਾਂ ਬਚਾਅ ਨਹੀਂ …
Read More »ਪਰਵਾਸੀ ਨਾਮਾ
ਕਾਰਾਂ ਦੀ ਚੋਰੀ ਘਰਾਂ ‘ਚੋਂ ਚੋਰ ਲੈ ਜਾਣ, ਸੜਕਾਂ ਤੋਂ ਖੋਹਣ ਲੁਟੇਰੇ, Safe ਕਿਤੇ ਵੀ ਟੋਰਾਂਟੋ ਵਿੱਚ ਕਾਰ ਹੈ ਨਹੀਂ। ਚੋਰੀ ਮਹੀਨੇ ਵਿੱਚ 600 ਤੋਂ ਵੱਧ ਹੋਈਆਂ, ਤੇ ਗਿਣਤੀ ਰਹੀ ਹੁਣ ਦੋ ਜਾਂ ਚਾਰ ਹੈ ਨਹੀਂ । Insurance ਨੂੰ ਦਸ ਦਿਓ, ਪੁਲਿਸ ਏਨਾ ਕਹਿ ਜਾਂਦੀ, ਹੋਰ ਕੁਝ ਕਰਨ ਦਾ ਤੁਹਾਨੂੰ …
Read More »ਗ਼ਜ਼ਲ
ਸੰਨਿਆਸੀ ਹੋ ਕੇ ਝਾਕ ਸੰਸਾਰੀ ਚੰਗੀ ਨਹੀਂ ਹੁੰਦੀ ਬੁੱਢ੍ਹੇ ਵਾਰੇ ਇਸ਼ਕ ਬਿਮਾਰੀ ਚੰਗੀ ਨਹੀਂ ਹੁੰਦੀ ਸੱਚ ਆਖਦੇ ਘਰ ਦਾ ਭੇਤੀ ਲੰਕਾ ਢਾਹ ਦਿੰਦਾ ਬੇਇਤਵਾਰੇ ਦੀ ਵੀ ਯਾਰੀ ਚੰਗੀ ਨਹੀਂ ਹੁੰਦੀ ਸ਼ਾਮਲਾਟ ਤੇ ਕਬਜ਼ਾ ਕਰਕੇ ਦੱਬੀ ਬੈਠੇ ਨੇ ਦੱਸੀ ਧੱਕੇ ਨਾਲ ਹੱਕਦਾਰੀ ਚੰਗੀ ਨਹੀਂ ਹੁੰਦੀ ਘਰ ਦੀ ਇੱਜ਼ਤ ਧੀ ਦੇ ਹੱਥਾਂ …
Read More »