ਦੁਬਈ ਏਅਰਪੋਰਟ ‘ਤੇ ਬਿਮਾਰ ਹੋਏ ਇਕ ਵਿਅਕਤੀ ਦੀ ਬਚਾਈ ਜਾਨ ਨਵੀਂ ਦਿੱਲੀ : ਸਾਊਥ ਫਿਲਮ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਤਕ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਵਾਲੇ ਅਭਿਨੇਤਾ ਸੋਨੂੰ ਸੂਦ ਕਈ ਵਾਰ ਲੋਕਾਂ ਲਈ ਮਸੀਹਾ ਬਣ ਚੁੱਕੇ ਹਨ। ਪਰਦੇ ‘ਤੇ ਖਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਸੋਨੂੰ ਸੂਦ ਕੋਵਿਡ ਦੇ ਮੁਸ਼ਕਲ …
Read More »Monthly Archives: January 2023
ਜੱਜਾਂ ਦੀਆਂ ਨਿਯੁਕਤੀਆਂ ਦਾ ਮਾਮਲਾ :
ਕੌਲਿਜੀਅਮ ‘ਚ ਸਰਕਾਰੀ ਨੁਮਾਇੰਦਗੀ ਜਾਇਜ਼: ਰਿਜਿਜੂ ਜੱਜਾਂ ਦੇ ਨਿਯੁਕਤੀ ਅਮਲ ‘ਚ ਵਧੇਰੇ ਪਾਰਦਰਸ਼ਤਾ ਆਉਣ ਦਾ ਦਾਅਵਾ * ਸੰਵਿਧਾਨ ਨੂੰ ਸਰਵਉੱਚ ਤੇ ਸਹੂਲਤ ਦੀ ਸਿਆਸਤ ਨੂੰ ਗੈਰਵਾਜਬ ਦੱਸਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ ਤੇ ਹਾਈਕੋਰਟਾਂ ਦੇ ਕੌਲਿਜੀਅਮਾਂ ਵਿੱਚ ਆਪਣੇ ਤੇ …
Read More »ਚੋਣ ਕਮਿਸ਼ਨ ਨੇ ਤਿੰਨ ਰਾਜਾਂ ਲਈ ਵੋਟਾਂ ਪਾਉਣ ਲਈ ਤਰੀਕਾਂ ਦਾ ਕੀਤਾ ਐਲਾਨ
ਤ੍ਰਿਪੁਰਾ ‘ਚ 16 ਫਰਵਰੀ, ਮੇਘਾਲਿਆ ਅਤੇ ਨਾਗਾਲੈਂਡ ਵਿਚ 27 ਫਰਵਰੀ ਨੂੰ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ : ਚੋਣ ਕਮਿਸ਼ਨ ਨੇ ਤਿੰਨ ਰਾਜਾਂ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ‘ਚ ਪੈਣ ਵਾਲੀਆਂ ਵੋਟਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਤ੍ਰਿਪੁਰਾ ‘ਚ 16 ਫਰਵਰੀ ਨੂੰ ਵੋਟਾਂ ਪੈਣਗੀਆਂ ਜਦਕਿ ਮੇਘਾਲਿਆ ਅਤੇ ਨਾਗਾਲੈਂਡ ‘ਚ 27 …
Read More »ਜਨਸੰਖਿਆ ਦੇ ਮਾਮਲੇ ਵਿਚ ਭਾਰਤ ਛੇਤੀ ਹੀ ਚੀਨ ਨੂੰ ਪਛਾੜ ਦੇਵੇਗਾ
ਚੀਨ ‘ਚ ਜਨਮ ਦਰ ਘਟਣ ਕਾਰਨ ਆਬਾਦੀ ਘਟੀ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਜਨਸੰਖਿਆ ਦੇ ਮਾਮਲੇ ਵਿਚ ਛੇਤੀ ਹੀ ਚੀਨ ਨੂੰ ਪਛਾੜ ਸਕਦਾ ਹੈ। ਚੀਨ ਨੇ ਦੇਸ਼ ਵਿਚ ਬਜ਼ੁਰਗਾਂ ਦੀ ਵਧਦੀ ਆਬਾਦੀ ਅਤੇ ਘਟਦੀ ਜਨਮ ਦਰ ਦੇ ਕਾਰਨ ਹਾਲ ਹੀ ਦੇ ਸਾਲਾਂ ‘ਚ ਪਹਿਲੀ ਵਾਰ ਕੁੱਲ ਆਬਾਦੀ ‘ਚ ਗਿਰਾਵਟ ਦਾ …
Read More »2024 ਦੀਆਂ ਲੋਕ ਸਭਾ ਚੋਣਾਂ ਇਕੱਲੇ ਲੜੇਗੀ ਬਸਪਾ : ਮਾਇਆਵਤੀ
ਕਿਹਾ, ਇਸ ਸਾਲ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਨਹੀਂ ਕਰਾਂਗੇ ਗੱਠਜੋੜ ਲਖਨਊ/ਬਿਊਰੋ ਨਿਊਜ਼ : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਤੇ ਯੂ. ਪੀ. ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰਨ ਤੋਂ ਇਨਕਾਰ …
Read More »ਭਾਰਤੀ ਖੇਡ ਮੰਤਰਾਲੇ ਦੀ ਗੱਲਬਾਤ ਤੋਂ ਖਿਡਾਰੀ ਨਰਾਜ਼
ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਖਿਲਾਫ ਰੋਸ ਵਧਿਆ ਨਵੀਂ ਦਿੱਲੀ : ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਦੇ ਮੋਰਚੇ ਤੋਂ ਬਾਅਦ ਅੱਜ ਵੀਰਵਾਰ ਨੂੰ ਮੰਤਰਾਲੇ ਨੇ ਪੀੜਤ ਖਿਡਾਰੀਆਂ ਨੂੰ ਗੱਲਬਾਤ ਲਈ ਬੁਲਾਇਆ ਅਤੇ ਉਨ੍ਹਾਂ ਨਾਲ ਕਰੀਬ ਇਕ ਘੰਟੇ ਤੱਕ ਗੱਲਬਾਤ ਕੀਤੀ। …
Read More »ਸੁਪਰੀਮ ਕੋਰਟ ‘ਚ ਯੂਪੀ ਸਰਕਾਰ ਨੇ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਦਾ ਕੀਤਾ ਵਿਰੋਧ
ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਘਟਨਾ ਦੇ ਮੁੱਖ ਆਰੋਪੀ ਅਸ਼ੀਸ਼ ਮਿਸ਼ਰਾ ਵੱਲੋਂ ਸੁਪਰੀਮ ਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਲਗਾਈ ਗਈ ਸੀ, ਜਿਸ ਦਾ ਉਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆ ਨਾਥ ਸਰਕਾਰ ਵੱਲੋਂ ਵਿਰੋਧ ਕੀਤਾ ਗਿਆ। ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦਿਆਂ ਉਤਰ ਪ੍ਰਦੇਸ਼ ਸਰਕਾਰ ਨੇ ਕੇਂਦਰੀ ਮੰਤਰੀ ਅਜੇ ਮਿਸ਼ਰਾ …
Read More »ਲਿਬਰਲ ਸਰਕਾਰ ਨੇ ਵਰਕਿੰਗ ਕਲਾਸ ਖਿਲਾਫ ਵਿੱਢੀ ਜੰਗ : ਜਗਮੀਤ ਸਿੰਘ
ਕੈਨੇਡੀਅਨਾਂ ਨੂੰ ਆਪਣੀਆਂ ਰੋਜਮੱਰਾ ਦੀਆਂ ਲੋੜਾਂ ਲਈ ਕਰਨਾ ਪੈ ਰਿਹਾ ਹੈ ਸੰਘਰਸ਼ ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜਸਟਿਨ ਟਰੂਡੋ ਵੱਲੋਂ ਵਰਕਿੰਗ ਕਲਾਸ ਖਿਲਾਫ ਜੰਗ ਵਿੱਢੀ ਜਾ ਰਹੀ ਹੈ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ। ਲਿਬਰਲ ਪਾਰਟੀ ਨਾਲ ਹੋਏ ਉਨ੍ਹਾਂ ਦੇ ਸਮਝੌਤੇ ਦਾ ਲਾਹਾ ਲੈ …
Read More »ਨੈਨੋਜ਼ ਸਰਵੇਖਣ ਏਜੰਸੀ ਦਾ ਦਾਅਵਾ
ਲਿਬਰਲਾਂ ਤੋਂ 7 ਅੰਕਾਂ ਨਾਲ ਅੱਗੇ ਚੱਲ ਰਹੇ ਹਨ ਕੰਸਰਵੇਟਿਵਜ਼ ਓਟਵਾ/ਬਿਊਰੋ ਨਿਊਜ਼ : ਨੈਨੋਜ ਰਿਸਰਚ ਵੱਲੋਂ ਕਰਵਾਏ ਗਏ ਇੱਕ ਤਾਜਾ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਫੈਡਰਲ ਕੰਸਰਵੇਟਿਵਾਂ ਨੂੰ ਲਿਬਰਲਾਂ ਉੱਤੇ ਸੱਤ ਅੰਕਾਂ ਦੀ ਲੀਡ ਹਾਸਲ ਹੋ ਗਈ ਹੈ। ਲੰਘੀ 13 ਜਨਵਰੀ ਨੂੰ ਮੁੱਕੇ ਹਫਤੇ ਦੌਰਾਨ ਕੀਤੀਆਂ ਗਈਆਂ 1084 ਇੰਟਰਵਿਊਜ਼ …
Read More »ਰੰਜ ਪਿੱਲਈ ਬਣੇ ਕੈਨੇਡਾ ਦੇ ਉੱਤਰੀ-ਪੱਛਮੀ ਇਲਾਕੇ ਯੂਕੋਨ ਦੇ 10ਵੇਂ ਮੁੱਖ ਮੰਤਰੀ
ਜਸਟਿਨ ਟਰੂਡੋ ਨੇ ਰੰਜ ਨੂੰ ਮੁੱਖ ਮੰਤਰੀ ਬਣਨ ‘ਤੇ ਦਿੱਤੀ ਵਧਾਈ ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ਦੇ ਰਾਜ ਕੇਰਲਾ ਤੋਂ ਕੈਨੇਡਾ ‘ਚ ਜਾ ਵਸੇ ਕੇ ਪਿੱਲਈ ਜੋੜੇ ਦੇ ਪੁੱਤਰ ਰੰਜ (ਰੈਨ) ਪਿੱਲਈ ਇਥੋਂ ਦੇ ਉੱਤਰ-ਪੱਛਮੀ ਇਲਾਕੇ ਯੂਕੋਨ ਦੇ ਮੁੱਖ ਮੰਤਰੀ ਬਣ ਗਏ। ਉਨ੍ਹਾਂ ਦਾ ਜਨਮ ਪੂਰਬੀ ਪ੍ਰਾਂਤ ਨੋਵਾ ਸਕੋਸ਼ੀਆ ਦੇ …
Read More »