ਚੰਡੀਗੜ੍ਹ ਵਿਚ ਪੈਟਰੋਲ ਟੂ ਵੀਹਲਰਸ ਦੀ ਰਜਿਸਟ੍ਰੇਸ਼ਨ ਬੰਦ ਇਸ ਸਾਲ ਦਾ ਕੋਟਾ ਹੋਇਆ ਪੂਰਾ : ਗਿਆਰਾਂ ਦਿਨਾਂ ਵਿਚ 1609 ਦੁਪਹੀਆ ਵਾਹਨ ਹੋਏ ਰਜਿਸਟਰ ਚੰਡੀਗੜ੍ਹ / ਬਿਊਰੋ ਨੀਊਜ਼ ਯੂਟੀ ਪ੍ਰਸ਼ਾਸਨ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਲੋਕਾਂ ਨੂੰ ਵੱਡਾ ਝਟਕਾ ਦਿੰਦਿਆਂ ਸ਼ਹਿਰ ’ਚ ਮੁੜ ਤੋਂ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਰੋਕ …
Read More »Yearly Archives: 2023
ਪੰਜਾਬ ਵਿਚ ਅਧਾਰ ਕਾਰਡ ਦਿਖਾ ਕੇ ਮਿਲੇਗਾ ਸਸਤਾ ਪਿਆਜ਼
ਪੰਜਾਬ ਵਿਚ ਅਧਾਰ ਕਾਰਡ ਦਿਖਾ ਕੇ ਮਿਲੇਗਾ ਸਸਤਾ ਪਿਆਜ਼ ਕੇਂਦਰ ਸਰਕਾਰ ਵਲੋਂ ਮੰਡੀਆਂ ’ਚ ਲਗਾਏ ਜਾਣਗੇ ਕਾਊਂਟਰ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਵਿਚ ਪਿਆਜ਼ ਦੀਆਂ ਕੀਮਤਾਂ ’ਚ ਖਾਸਾ ਵਾਧਾ ਹੋ ਗਿਆ ਹੈ ਅਤੇ ਪਿਆਜ਼ 100 ਰੁਪਏ ਪ੍ਰਤੀ ਕਿੱਲੋ ਦੇ ਨੇੜੇ ਪਹੁੰਚ ਗਿਆ ਹੈ। ਇਸੇ ਦੌਰਾਨ ਭਾਰਤ ਸਰਕਾਰ ਵਲੋਂ ਫੈਸਲਾ ਲਿਆ ਗਿਆ …
Read More »ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਖਾਰਜ
ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਖਾਰਜ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਘਿਰੇ ਹੋਏ ਹਨ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਦਿੱਲੀ ਸ਼ਰਾਬ ਨੀਤੀ …
Read More »ਆਂਧਰਾ ਪ੍ਰਦੇਸ਼ ’ਚ ਦੋ ਰੇਲ ਗੱਡੀਆਂ ਟਕਰਾਈਆਂ
ਆਂਧਰਾ ਪ੍ਰਦੇਸ਼ ’ਚ ਦੋ ਰੇਲ ਗੱਡੀਆਂ ਟਕਰਾਈਆਂ 13 ਵਿਅਕਤੀਆਂ ਦੀ ਮੌਤ, 50 ਤੋਂ ਜ਼ਿਆਦਾ ਜ਼ਖ਼ਮੀ ਨਵੀਂ ਦਿੱਲੀ/ਬਿਊਰੋ ਨਿਊਜ਼ ਆਂਧਰਾ ਪ੍ਰਦੇਸ਼ ਦੇ ਵਿਜੇਨਗਰਮ ਜ਼ਿਲ੍ਹੇ ਵਿਚ ਐਤਵਾਰ ਦੇਰ ਸ਼ਾਮ ਮੌਕੇ ਦੋ ਰੇਲ ਗੱਡੀਆਂ ਆਪਸ ਵਿਚ ਟਕਰਾਅ ਗਈਆਂ। ਇਸ ਰੇਲ ਹਾਦਸੇ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 50 ਤੋਂ ਜ਼ਿਆਦਾ ਵਿਅਕਤੀ …
Read More »ਪੰਜਾਬੀ ਕਲਮ ਕੇਂਦਰ਼ ਮਾਂਟਰੀਅਲ ਵੱਲੋਂ 12਼ਵਾਂ ਕਵੀ-ਦਰਬਾਰ ‘ઑਲਫ਼ਜ਼ਾਂ ਦੀ ਲੋਇ’਼ ਕਰਵਾਇਆ ਗਿਆ
ਨਾਟਕ ઑਇਹ ਲਹੂ ਕਿਸ ਦਾ ਹੈ?਼ ਦੀ ਹੋਈ ਸਫ਼ਲ ਪੇਸ਼ਕਾਰੀ ਮਾਂਟਰੀਅਲ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਪਿਛਲੇ ਹਫ਼ਤੇ ਸ਼ਨੀਵਾਰ 14 ਅਕਤੂਬਰ ਨੂੰ ਮਾਂਟਰੀਅਲ ਦੇ ઑਪੰਜਾਬੀ ਕਲਮ ਕੇਂਦਰ਼ ਵੱਲੋਂ ਆਪਣਾ 12਼ਵਾਂ ਕਵੀ-ਦਰਬਾਰ ‘ઑਲਫਜ਼ਾਂ ਦੀ ਲੋਇ’਼ 4747 ਸੇਂਟ ਚਾਰਲਸ ਪੀਅਰਫ਼ੌਂਡਜ਼ ਦੇ ਵਿਸ਼ਾਲ ਹਾਲ ਵਿਚ ਸ਼ਾਮ ਦੇ ਛੇ ਵਜੇ ਤੋਂ ਨੌਂ ਵਜੇ ਤੱਕ …
Read More »ਕਲੀਵਵਿਊ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋਂ ਪਾਰਕ ਦੀ ਸਾਫ ਸਫਾਈ
ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਕਲੀਵ ਵਿਊ ਕਲੋਨੀ ਵਿੱਚ ਤਕਰੀਬਨ 400 ਨਵੇਂ ਘਰ ਬਣੇ ਹਨ ਅਤੇ ਸਾਰੇ ਵਾਸੀਆਂ ਲਈ ਇੱਥੇ ਇੱਕ ਹੀ ਪਾਰਕ ਹੈ, ਉਮੀਦ ਹੈ ਕਿ ਜਦ ਇਨ੍ਹਾਂ ਘਰਾਂ ਦੇ ਉੱਤਰ ਵੱਲ ਹੋਰ ਘਰ ਬਣਨ ਲੱਗੇ ਤਾਂ ਕੋਈ ਹੋਰ ਵੱਡਾ ਪਾਰਕ ਇਸ ਇਲਾਕੇ ਵਿੱਚ ਬਣੇਗਾ। ਸਿਟੀ ਦੇ ਵਰਕਰਾਂ ਵਲੋਂ …
Read More »ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵੱਲੋਂ ਡਾਇਬਟੀਜ਼ ਦੀ ਸਮੱਸਿਆ ‘ਤੇ ਸੈਮੀਨਾਰ ਕਰਵਾਇਆ
ਬਰੈਂਪਟਨ/ਮਹਿੰਦਰ ਸਿੰਘ ਮੋਹੀ : ਬਰੈਂਪਟਨ ਦੀਆ ਲੱਗਭਗ ਚਾਲੀ ਸੀਨੀਅਰ ਕਲੱਬਾਂ ਦੀ ਅਗਵਾਈ ਕਰਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੀ ਅਗਵਾਈ ਵਿੱਚ, ਗਰਮੀਆਂ ਦੇ ਸ਼ੁਰੂ ਹੋਣ ਤੋਂ ਹੀ ਸੀਨੀਅਰਜ਼ ਦੀ ਮਾਨਸਿਕ ਤੇ ਸਰੀਰਕ ਅਰੋਗਤਾ ਨਾਲ ਸਬੰਧਤ ਵਿਸ਼ਿਆਂ ‘ਤੇ ਲਗਾਤਾਰ ਸੈਮੀਨਾਰ ਕੀਤੇ ਜਾ ਰਹੇ ਹਨ, ਤੇ ਪਾਰਕਾਂ ਵਿੱਚ ਯੋਗਾ ਦੇ ਸਿਖਲਾਈ ਕੈਂਪ ਲਾਏ …
Read More »ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ‘ਚ ਚ ਟੀਪੀਏਆਰ ਕਲੱਬ ਦੇ 8 ਮੈਂਬਰ ਹੋਏ ਸ਼ਾਮਲ
ਹਰਪ੍ਰੀਤ ਸਿੰਘ ਤੇ ਮਨਜੀਤ ਨੌਟਾ ਨੇ ઑਨਿਆਗਰਾ ਫ਼ਾਲਜ਼ ਹਾਫ਼ ਮੈਰਾਥਨ਼ ‘ઑਚ ਵੀ ਭਾਗ ਲਿਆ ਬਰੈਂਪਟਨ/ਡਾ. ਝੰਡ : ਮਨਜੀਤ ਸਿੰਘ ਨੌਟਾ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ 21 ਅਕਤੂਬਰ ਨੂੰ ઑਯੂਨਾਈਟਿਡ ਵੇਅ਼ ਵੱਲੋਂ ਆਯੋਜਿਤ ਕੀਤੇ ਗਏ ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ”ਕਲਾਈਂਬ-ਅੱਪ” ਵਿਚ ਬਰੈਂਪਟਨ ਦੀ ਟੀਪੀਏਆਰ ਕਲੱਬ ਦੇ ਅੱਠ ਮੈਂਬਰਾਂ …
Read More »ਜਸਟਿਨ ਟਰੂਡੋ ਨੇ ਗਾਜ਼ਾ ਦੇ ਹਸਪਤਾਲ ‘ਤੇ ਹਮਲੇ ਦੀ ਕੀਤੀ ਸਖਤ ਨਿੰਦਾ
ਓਟਵਾ/ਬਿਊਰੋ ਨਿਊਜ਼ : ਗਾਜ਼ਾ ਸਿਹਤ ਮੰਤਰਾਲੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਗਾਜ਼ਾ ਸਿਟੀ ਦੇ ਹਸਪਤਾਲ ਉੱਤੇ ਕੀਤੇ ਗਏ ਬੰਬ ਧਮਾਕੇ ਵਿੱਚ ਸੈਂਕੜੇ ਲੋਕ ਮਾਰੇ ਗਏ ਹਨ। ਇਸ ਉੱਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਮੰਗਲਵਾਰ ਨੂੰ ਗਾਜ਼ਾ ਤੋਂ ਆਈ ਇਹ ਖਬਰ ਦਿਲ ਦਹਿਲਾ ਦੇਣੇ ਵਾਲੀ ਤੇ ਅਸਵੀਕਾਰਯੋਗ …
Read More »ਲਿਬਰਲਾਂ ਨਾਲ ਡੀਲ ਟੁੱਟਣ ਮਗਰੋਂ ਫਾਰਮਾਕੇਅਰ ਉਤੇ ਕੰਪੇਨ ਕਰੇਗੀ ਐਨਡੀਪੀ
ਓਟਵਾ/ਬਿਊਰੋ ਨਿਊਜ਼ : ਡਾਕਟਰਾਂ ਵੱਲੋਂ ਲਿਖੇ ਨੁਸਖੇ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਲਿਆਂਦੇ ਜਾਣ ਵਾਲੇ ਬਿੱਲ ਲਈ ਜੇ ਲਿਬਰਲ ਪਾਰਟੀ ਵਿਰੋਧੀ ਧਿਰ ਵੱਲੋਂ ਤੈਅ ਕੀਤੇ ਮਾਪਦੰਡਾਂ ਉੱਤੇ ਖਰੀ ਨਹੀਂ ਉਤਰਦੀ ਤਾਂ ਅਗਲੀਆਂ ਚੋਣਾਂ ਵਿੱਚ ਫੈਡਰਲ ਐਨਡੀਪੀ ਇਸ ਫਾਰਮਾਕੇਅਰ ਨੂੰ ਕੇਂਦਰੀ ਮੁੱਦਾ ਬਣਾਵੇਗੀ। ਹਾਊਸ ਆਫ ਕਾਮਨਜ਼ ਵਿੱਚ ਅਹਿਮ ਮੁੱਦਿਆਂ ਉੱਤੇ …
Read More »