16.8 C
Toronto
Tuesday, August 18, 2026
spot_img
HomeਕੈਨੇਡਾFrontਚੰਡੀਗੜ੍ਹ ਵਿਚ ਪੈਟਰੋਲ ਟੂ ਵੀਹਲਰਸ ਦੀ ਰਜਿਸਟ੍ਰੇਸ਼ਨ ਬੰਦ

ਚੰਡੀਗੜ੍ਹ ਵਿਚ ਪੈਟਰੋਲ ਟੂ ਵੀਹਲਰਸ ਦੀ ਰਜਿਸਟ੍ਰੇਸ਼ਨ ਬੰਦ

ਚੰਡੀਗੜ੍ਹ ਵਿਚ ਪੈਟਰੋਲ ਟੂ ਵੀਹਲਰਸ ਦੀ ਰਜਿਸਟ੍ਰੇਸ਼ਨ ਬੰਦ

ਇਸ ਸਾਲ ਦਾ ਕੋਟਾ ਹੋਇਆ ਪੂਰਾ : ਗਿਆਰਾਂ ਦਿਨਾਂ ਵਿਚ 1609 ਦੁਪਹੀਆ ਵਾਹਨ ਹੋਏ ਰਜਿਸਟਰ

ਚੰਡੀਗੜ੍ਹ / ਬਿਊਰੋ ਨੀਊਜ਼
ਚੰਡੀਗੜ੍ਹ ਵਿਚ ਪੈਟਰੋਲ ਟੂ ਵੀਹਲਰਸ ਦੀ ਰਜਿਸਟ੍ਰੇਸ਼ਨ ਬੰਦ

ਯੂਟੀ ਪ੍ਰਸ਼ਾਸਨ ਨੇ ਤਿਉਹਾਰਾਂ ਦੇ ਸੀਜ਼ਨ ਵਿੱਚ ਲੋਕਾਂ ਨੂੰ ਵੱਡਾ ਝਟਕਾ ਦਿੰਦਿਆਂ ਸ਼ਹਿਰ ’ਚ ਮੁੜ ਤੋਂ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਰੋਕ ਲਗਾ ਦਿੱਤੀ ਹੈ। ਪ੍ਰਸ਼ਾਸਨ ਨੇ ਅੱਜ ਦੁਪਹਿਰ ਸਮੇਂ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਲਈ ਪੋਰਟਲ ਬੰਦ ਕਰ ਦਿੱਤਾ। ਯੂਟੀ ਪ੍ਰਸ਼ਾਸਨ ਨੇ 31 ਮਾਰਚ 2024 ਤੱਕ ਸ਼ਹਿਰ ਵਿੱਚ 1609 ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਕਰਨ ਦੀ ਛੋਟ ਦਿੱਤੀ ਸੀ ਪਰ ਅੱਜ ਦੁਪਹਿਰ ਤੱਕ ਹੀ ਸ਼ਹਿਰ ’ਚ 1609 ਪੈਟਰੋਲ ਵਾਲੇ ਦੁਪਹੀਆ ਵਾਹਨ ਰਜਿਸਟਰ ਹੋਣ ਮਗਰੋਂ ਇਸ ਸਾਲ ਦਾ ਪੈਟਰੋਲ ਵਾਲੇ ਦੁਪਹੀਆ ਵਾਹਨਾਂ ਦੀ ਰਜਿਸਟਰੇਸ਼ਨ ਦਾ ਕੋਟਾ ਪੂਰਾ ਹੋ ਗਿਆ।

RELATED ARTICLES
POPULAR POSTS