ਮੰਤਰੀ ਮੰਡਲ ਵੱਲੋਂ ਦੋ ਰੋਜ਼ਾ ਇਜਲਾਸ ਲਈ ਹਰੀ ਝੰਡੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ 28 ਤੇ 29 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਦੋ ਦਿਨਾ ਸਰਦ ਰੁੱਤ ਸੈਸ਼ਨ ਬੁਲਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ …
Read More »Yearly Archives: 2023
ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਨੂੰ ਭੇਜਿਆ ਨੋਟਿਸ
ਰਾਹੁਲ ਨੇ ਪੀਐਮ ਨਰਿੰਦਰ ਮੋਦੀ ਖਿਲਾਫ ਕੀਤੀ ਸੀ ਇਤਰਾਜ਼ਯੋਗ ਟਿੱਪਣੀ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਚੋਣ ਕਮਿਸ਼ਨ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਧਿਆਨ ਰਹੇ ਕਿ ਰਾਹੁਲ ਗਾਂਧੀ ਨੇ ਰਾਜਸਥਾਨ ਵਿਚ ਕਾਂਗਰਸ ਪਾਰਟੀ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ …
Read More »ਪੰਜਾਬ ਕੈਬਨਿਟ ‘ਚ ਮੀਤ ਹੇਅਰ ਦਾ ਕੱਦ ਘਟਾਇਆ
ਸਿਆਸੀ ਹਲਕਿਆਂ ‘ਚ ਛਿੜ ਗਈ ਚਰਚਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਵਿਧਾਨ ਸਭਾ ਦੇ ਇਜਲਾਸ ਤੋਂ ਪਹਿਲਾਂ ਮੰਤਰੀ ਮੰਡਲ ਵਿਚ ਹੋਏ ਫੇਰਬਦਲ ਨੇ ਸਿਆਸੀ ਹਲਕਿਆਂ ਵਿਚ ਚਰਚਾ ਛੇੜ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੌਣੇ ਦੋ ਸਾਲਾਂ ਵਿਚ 5ਵੀਂ ਵਾਰ ਮੰਤਰੀਆਂ ਦੇ ਵਿਭਾਗਾਂ ਵਿਚ ਬਦਲਾਅ ਕੀਤਾ ਹੈ। …
Read More »ਪੰਜਾਬ ‘ਚ ਪੰਚਾਇਤੀ ਚੋਣਾਂ ਜਨਵਰੀ ਦੇ ਤੀਜੇ ਹਫਤੇ ਹੋਣ ਦੀ ਸੰਭਾਵਨਾ
ਦਸੰਬਰ ਦੇ ਅੱਧ ਵਿੱਚ ਲੱਗ ਸਕਦਾ ਹੈ ਚੋਣ ਜ਼ਾਬਤਾ; ਤਕਨੀਕੀ ਅੜਿੱਕਾ ਪੈਣ ‘ਤੇ ਬਦਲ ਸਕਦੀ ਹੈ ਤਰੀਕ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਗਰਾਮ ਪੰਚਾਇਤਾਂ ਦੀਆਂ ਚੋਣਾਂ ਜਨਵਰੀ 2024 ਦੇ ਤੀਸਰੇ ਹਫ਼ਤੇ ਕਰਾਏ ਜਾਣ ਦੇ ਰੌਂਅ ਵਿਚ ਹੈ। ਜਨਵਰੀ ਦੇ ਤੀਸਰੇ ਹਫ਼ਤੇ ‘ਚ ਇੱਕੋ ਦਿਨ ਗਰਾਮ ਪੰਚਾਇਤਾਂ, ਬਲਾਕ ਸਮਿਤੀਆਂ ਅਤੇ ਜ਼ਿਲ੍ਹਾ …
Read More »ਆਸਟਰੇਲੀਆ ਛੇਵੀਂ ਵਾਰ ਵਿਸ਼ਵ ਕ੍ਰਿਕਟ ਚੈਂਪੀਅਨ
ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ ਅਹਿਮਦਾਬਾਦ: ਆਸਟਰੇਲੀਆ ਦੀ ਕ੍ਰਿਕਟ ਟੀਮ ਨੇ ਲੰਘੇ ਕੱਲ੍ਹ ਐਤਵਾਰ ਨੂੰ ਭਾਰਤੀ ਟੀਮ ਨੂੰ ਹਰਾ ਕੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ ਹੈ, ਜਿਸ ਨਾਲ ਆਸਟਰੇਲੀਆ ‘ਚ ਜਸ਼ਨ ਦਾ ਮਾਹੌਲ ਰਿਹਾ ਅਤੇ ਭਾਰਤ ਵਿਚ ਕ੍ਰਿਕਟ ਖੇਡ ਨੂੰ ਚਾਹੁਣ ਵਾਲਿਆਂ ਵਿਚ …
Read More »ਸੁਕਆਡਰਨ ਦਾ ਨਵਾਂ ਮੁਕਾਮ-ਜੋਧਪੁਰ
ਜਰਨੈਲ ਸਿੰਘ (ਕਿਸ਼ਤ 23ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਬਖ਼ਸ਼ੀਸ਼ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਸੀ। ਉਹ ਰੁਟੀਨ ਅਨੁਸਾਰ ਜਲੰਧਰ ਦੇ ਇੰਡੀਅਨ ਆਇਲ ਡਿਪੂ ਤੋਂ ਪੈਟਰੋਲ ਜਾਂ ਡੀਜ਼ਲ ਦਾ ਟੈਂਕਰ ਲੈ ਕੇ ਦੂਰ-ਨੇੜੇ ਦੇ ਪੈਟਰੋਲ ਪੰਪਾਂ ‘ਤੇ ਡਲਿਵਰ ਕਰਦਾ ਸੀ। ਪੈਟਰੋਲ ਪੰਪਾਂ ਦੀ ਡਿਮਾਂਡ ਪੂਰੀ ਕਰਕੇ ਕੁਝ ਡੀਜ਼ਲ ਜਾਂ …
Read More »ਪਰਵਾਸੀ ਨਾਮਾ
ਬਾਬਾ ਨਾਨਕ ਜੀ ਹੋ ਜਾਏ ਜਗ ਦਾ ਪਾਰ ਉਤਾਰਾ, ਹੱਥ ਸਿਰਾਂ ‘ਤੇ ਧਰ ਦਿਓ, ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ। ਰੁੱਖੀ ਸੁੱਖੀ ਸਾਰੇ ਖਾਵਣ, ਬੇ-ਘਰਿਆਂ ਨੂੰ ਘਰ ਦਿਓ, ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ। ਭੇਸ ਵਟਾ ਕੇ ਸੱਜਣ ਠੱਗ ਜਿਹੇ, ਮੁੜ ਜਨਤਾ ਨੂੰ ਲੁੱਟ ਰਹੇ ਨੇ, …
Read More »24 Novmber 2023 GTA & Main
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਪਾਪੀ
ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਪਾਪੀ ਕਿਹਾ : ਟੀਮ ਇੰਡੀਆ ਨੇ ਸਾਰੇ ਮੈਚ ਜਿੱਤੇ, ਜਿਸ ਮੈਚ ’ਚ ਪਾਪੀ ਪਹੁੰਚੇ ਉਹੀ ਹਾਰੀ ਟੀਮ ਇੰਡੀਆ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਅਹਿਮਦਾਬਾਦ ਦੀ ਜਗ੍ਹਾ …
Read More »ਭਾਰਤ ’ਚ 10 ਤੋਂ 17 ਦਸੰਬਰ ਤੱਕ ਹੋਣਗੀਆਂ ਪਹਿਲੀਆਂ ਖੇਲੋ ਇੰਡੀਆ ਪੈਰਾ ਖੇਡਾਂ
ਭਾਰਤ ’ਚ 10 ਤੋਂ 17 ਦਸੰਬਰ ਤੱਕ ਹੋਣਗੀਆਂ ਪਹਿਲੀਆਂ ਖੇਲੋ ਇੰਡੀਆ ਪੈਰਾ ਖੇਡਾਂ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਵੱਲੋਂ ਕੀਤਾ ਗਿਆ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਪਹਿਲੀਆਂ ਖੇਲੋ ਇੰਡੀਆ ਪੈਰਾ ਖੇਡਾਂ 10 ਤੋਂ 17 ਦਸੰਬਰ ਤੱਕ ਨਵੀਂ ਦਿੱਲੀ ਵਿਚ ਕਰਵਾਈਆਂ ਜਾਣਗੀਆਂ। ਇਸ ਸਬੰਧੀ ਯੁਵਾ ਮਾਮਲਿਆਂ ਅਤੇ ਖ਼ੇਡਾਂ ਦੇ …
Read More »