Breaking News
Home / 2023 (page 53)

Yearly Archives: 2023

ਰੇਨਬੋਅ ਬ੍ਰਿਜ ‘ਤੇ ਗੱਡੀ ਵਿਚ ਹੋਇਆ ਧਮਾਕਾ

ਧਮਾਕੇ ਦੌਰਾਨ 2 ਵਿਅਕਤੀਆਂ ਦੀ ਗਈ ਜਾਨ ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਸਵੇਰੇ ਰੇਨਬੋਅ ਬ੍ਰਿੱਜ ਉੱਤੇ ਬਾਰਡਰ ਨਾਕੇ ਨੇੜੇ ਤੇਜ਼ ਰਫਤਾਰ ਨਾਲ ਆ ਰਹੀ ਗੱਡੀ ਪਹਿਲਾਂ ਉਛਲੀ ਤੇ ਫਿਰ ਉਸ ਵਿੱਚ ਧਮਾਕਾ ਹੋਣ ਦੇ ਨਾਲ ਹੀ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦੋ ਵਿਅਕਤੀ ਮਾਰੇ ਗਏ। ਇਹ ਹਾਦਸਾ ਸਵੇਰੇ 11:30 …

Read More »

ਫੂਡ ਡਲਿਵਰੀ ਡਰਾਈਵਰ ਦੇ ਕਤਲ ਦੇ ਸਬੰਧ ਵਿੱਚ ਇੱਕ ਨੌਜਵਾਨ ਨੂੰ ਕੀਤਾ ਗਿਆ ਚਾਰਜ

ਬਰੈਂਪਟਨ : ਬਰੈਂਪਟਨ ਦੇ ਫੂਡ ਡਲਿਵਰੀ ਡਰਾਈਵਰ ਉੱਤੇ ਹਿੰਸਕ ਤੌਰ ਉੱਤੇ ਹਮਲਾ ਕਰਨ, ਕਾਰਜੈਕਿੰਗ ਕਰਨ ਤੇ ਉਸ ਨੂੰ ਸੜਕ ਕਿਨਾਰੇ ਮਰਨ ਲਈ ਛੱਡ ਦੇਣ ਵਾਲੇ ਇੱਕ ਨੌਜਵਾਨ ਨੂੰ ਕਤਲ ਦੇ ਮਾਮਲੇ ਵਿੱਚ ਚਾਰਜ ਕੀਤਾ ਗਿਆ ਹੈ। 9 ਜੁਲਾਈ, 2023 ਨੂੰ ਇਹ ਲੜਕਾ ਰਾਤੀਂ 2:10 ਵਜੇ ਦੇ ਨੇੜੇ ਤੇੜੇ ਬ੍ਰਿਟੈਨੀਆ ਰੋਡ …

Read More »

ਚੋਰੀ ਹੋਏ ਸੋਨੇ ਤੇ ਨਕਦੀ ਮਾਮਲੇ ‘ਚ ਏਅਰ ਕੈਨੇਡਾ ਨੇ ਜ਼ਿੰਮੇਵਾਰੀ ਲੈਣ ਤੋਂ ਕੀਤਾ ਇਨਕਾਰ

ਮਾਂਟਰੀਅਲ/ਬਿਊਰੋ ਨਿਊਜ਼ : ਸਕਿਊਰਿਟੀ ਫਰਮ ਬ੍ਰਿੰਕਸ ਵੱਲੋਂ ਕੀਤੇ ਗਏ ਕੇਸ ਦੇ ਮਾਮਲੇ ਵਿੱਚ ਏਅਰ ਕੈਨੇਡਾ ਨੇ ਸਾਫ ਕਰ ਦਿੱਤਾ ਹੈ ਕਿ ਇਸ ਸਾਲ ਦੇ ਸੁਰੂ ਵਿੱਚ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਦੀ ਫੈਸਿਲਿਟੀ ਤੋਂ ਚੋਰੀ ਕੀਤੇ ਗਏ 23.8 ਮਿਲੀਅਨ ਡਾਲਰ ਦੇ ਸੋਨੇ ਤੇ ਨਕਦੀ ਦੇ ਮਾਮਲੇ ਵਿੱਚ ਉਸ ਦੀ ਕੋਈ ਜਿੰਮੇਵਾਰੀ …

Read More »

ਪੀਐੱਮ ਦਾ ਮਤਲਬ ਪਨੌਤੀ ਮੋਦੀ : ਰਾਹੁਲ ਗਾਂਧੀ

ਪ੍ਰਧਾਨ ਮੰਤਰੀ ‘ਤੇ ਲੋਕਾਂ ਦਾ ਧਿਆਨ ਭਟਕਾਉਣ ਦੇ ਲਗਾਏ ਆਰੋਪ ਜੈਪੁਰ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ‘ਪਨੌਤੀ ਮੋਦੀ’ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਦਕਿਸਮਤੀ ਲਿਆਉਂਦੇ ਹਨ। ਰਾਹੁਲ ਗਾਂਧੀ ਰਾਜਸਥਾਨ ਵਿਚ ਉਦੈਪੁਰ ਦੇ ਵੱਲਭਨਗਰ ਅਤੇ ਬਾਲੋਤਰਾ ਦੇ ਬਾਇਤੂ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕਰ …

Read More »

ਝੋਨੇ ਦੀ ਪਰਾਲੀ ਸਾੜਨ ਦੇ ਮਾਮਲੇ ‘ਚ ਸੁਪਰੀਮ ਕੋਰਟ ‘ਚ ਹੋਈ ਸੁਣਵਾਈ

ਕੇਂਦਰ ਅਤੇ ਸੂਬਾ ਸਰਕਾਰਾਂ ਝੋਨੇ ਦਾ ਲੱਭਣ ਬਦਲ : ਸੁਪਰੀਮ ਕੋਰਟ ਕਿਹਾ : ਕਿਸਾਨ ਨੂੰ ਖਲਨਾਇਕ ਬਣਾਇਆ ਜਾ ਰਿਹੈ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਝੋਨੇ ਦੀ ਪਰਾਲੀ ਸਾੜਨ ਕਰਕੇ ਦਿੱਲੀ-ਕੌਮੀ ਰਾਜਧਾਨੀ ਖੇਤਰ ਵਿੱਚ ਹਵਾ ਦੀ ਗੁਣਵੱਤਾ ‘ਤੇ ਪੈ ਰਹੇ ਅਸਰ ਨਾਲ ਜੁੜੇ ਮਸਲੇ ‘ਤੇ ਸੁਣਵਾਈ ਕਰਦਿਆਂ ਕਿਹਾ ਕਿ …

Read More »

ਕਾਂਗਰਸ ਲਈ ਪਰਿਵਾਰਵਾਦ ਦੀ ਸਿਆਸਤ ਅਤੇ ਭ੍ਰਿਸ਼ਟਾਚਾਰ ਨਾਲੋਂ ਕੁਝ ਵੀ ਅਹਿਮ ਨਹੀਂ : ਮੋਦੀ

ਕਾਂਗਰਸ ‘ਤੇ ਸਨਾਤਨ ਧਰਮ ਖ਼ਤਮ ਕਰਨ ਦਾ ਆਰੋਪ ਲਾਇਆ ਜੈਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਰਾਜਸਥਾਨ ‘ਚ ਕਾਂਗਰਸ ਸਰਕਾਰ ਤੁਸ਼ਟੀਕਰਣ ਦੀ ਸਿਆਸਤ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੋਚ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਨਾਤਨ ਧਰਮ ਖ਼ਤਮ ਕਰਨਾ ਚਾਹੁੰਦੀ ਹੈ। ਰਾਜਸਥਾਨ ਵਿਚ ਚੋਣ ਰੈਲੀਆਂ …

Read More »

ਹਰ ਚੀਜ਼ ਮੋਦੀ ਦੇ ‘ਕੰਟਰੋਲ’ ਵਿੱਚ : ਖੜਗੇ

ਪ੍ਰਧਾਨ ਮੰਤਰੀ ‘ਤੇ ਝੂਠ ਬੋਲ ਕੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦਾ ਆਰੋਪ ਜੈਪੁਰ/ਬਿਊਰੋ ਨਿਊਜ਼ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਰੋਪ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਦਰਗਾਹ ਤੋਂ ਲੈ ਕੇ ਹਵਾਈ ਅੱਡੇ ਤੱਕ ਹਰ ਚੀਜ਼ ‘ਤੇ ‘ਕੰਟਰੋਲ’ ਰੱਖਦੇ ਹਨ ਅਤੇ ਉਨ੍ਹਾਂ ਲੋਕਾਂ ਨੂੰ ‘ਗੁਲਾਮ’ ਬਣਾਉਣ ਦਾ ਕੰਮ ਸ਼ੁਰੂ …

Read More »

”ਹਿੰਦ ਕੋ ਇਕ ਮਰਦ-ਏ-ਕਾਮਲ ਨੇ ਜਗਾਇਆ ਖ਼ੁਆਬ ਸੇ”

ਸਿੱਖ ਇਨਕਲਾਬ ਦੇ ਮੋਢੀ ਗੁਰੂ ਨਾਨਕ ਸਾਹਿਬ ਡਾ. ਗੁਰਵਿੰਦਰ ਸਿੰਘ ਗੁਰੂ ਨਾਨਕ ਸਾਹਿਬ ਦੇ ਰਾਜ ਸੰਕਲਪ ਸੰਬੰਧੀ, ਗੁਰੂ ਗ੍ਰੰਥ ਸਾਹਿਬ ਅੰਦਰ ਭੱਟ ਬਲਵੰਡ ਵਲੋਂ ਰਾਮਕਲੀ ਦੀ ਵਾਰ ਵਿਚ ਅੰਕਿਤ ”ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ॥” (ਰਾਮਕਲੀ ਦੀ ਵਾਰ, ਗੁਰੂ ਗ੍ਰੰਥ ਸਾਹਿਬ : 966) ਸਿੱਖੀ ਸਿਧਾਂਤ ਬਿਆਨ ਕਰਦਾ ਹੈ। …

Read More »

ਕੈਨੇਡੀਅਨ ਨਾਗਰਿਕਾਂ ਲਈ ਭਾਰਤ ਸਰਕਾਰ ਨੇ ਸਾਰੀਆਂ ਕੈਟੇਗਰੀਆਂ ‘ਚ ਮੁੜ ਸ਼ੁਰੂ ਕੀਤੀ ਈ-ਵੀਜ਼ਾ ਸਰਵਿਸ

ਦੋ ਮਹੀਨਿਆਂ ਬਾਅਦ ਭਾਰਤ ਨੇ ਇਹ ਸੇਵਾਵਾਂ ਕੀਤੀਆਂ ਸ਼ੁਰੂ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਕਰੀਬ ਦੋ ਮਹੀਨਿਆਂ ਬਾਅਦ ਕੈਨੇਡੀਅਨ ਨਾਗਰਿਕਾਂ ਲਈ ਸਾਰੀਆਂ ਕੈਟੇਗਰੀਆਂ ਵਿਚ ਇਲੈਕਟ੍ਰਾਨਿਕ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਧਿਆਨ ਰਹੇ ਕਿ ਪਿਛਲੇ ਦਿਨੀਂ ਭਾਰਤ ਅਤੇ ਕੈਨੇਡਾ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਕੁਝ ਖੜੋਤ ਆ ਗਈ …

Read More »

ਕਿਸਾਨਾਂ ਵੱਲੋਂ ਹੁਣ ਚੰਡੀਗੜ੍ਹ ਮੋਰਚੇ ਦੀ ਤਿਆਰੀ

ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਕੀਤੇ ਸੰਘਰਸ਼ ਦੀ ਤਰਜ਼ ‘ਤੇ ਦਿੱਤਾ ਜਾਵੇਗਾ ਧਰਨਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਤਿੰਨ ਰੋਜ਼ਾ ਪ੍ਰਦਰਸ਼ਨ ਦੀ ਰੂਪ-ਰੇਖਾ ਉਲੀਕੀ ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਵਿੱਚ ਚਲਾਏ ਲੰਮੇ ਸੰਘਰਸ਼ ਦੀ ਤਰਜ਼ ‘ਤੇ …

Read More »