Breaking News
Home / 2023 (page 326)

Yearly Archives: 2023

ਜਲੰਧਰ ਚੋਣ ਜਿੱਤਣ ਤੋਂ ਬਾਅਦ ਪੰਜਾਬ ਨੂੰ ਬਿਜਲੀ ਦਾ ਝਟਕਾ, ਹੋਈ ਮਹਿੰਗੀ

ਚੰਡੀਗੜ੍ਹ : ਜਲੰਧਰ ਜ਼ਿਮਨੀ ਚੋਣ ‘ਚ ਜਿੱਤ ਹਾਸਿਲ ਕਰਨ ਮਗਰੋਂ ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ ‘ਚ ਵਾਧਾ ਕਰ ਦਿੱਤਾ ਗਿਆ ਹੈ। ਪੰਜਾਬ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਸ ਦਾ ਐਲਾਨ ਕਰਦੇ ਹੋਏ ਸੂਬੇ ਦੇ ਲੋਕਾਂ ਨੂੰ ਝਟਕਾ ਦਿੱਤਾ ਹੈ। ਰੈਗੂਲੇਟਰੀ ਕਮਿਸ਼ਨ ਨੇ ਰਾਜ ਵਿਚ ਘਰੇਲੂ ਬਿਜਲੀ ਦੀਆਂ ਕੀਮਤਾਂ ਵਿਚ 25 ਪੈਸੇ …

Read More »

ਹੁਨਰਮੰਦ : ਐਲ.ਕੇ.ਜੀ. ਦੀ ਵਿਦਿਆਰਥਣ ਨੇ ਜਦ ਬੋਲਣਾ ਸ਼ੁਰੂ ਕੀਤਾ ਤਾਂ ਪਹਿਲਾ ਸ਼ਬਦ ਵਾਹਿਗੁਰੂ ਨਿਕਲਿਆ

ਜਿਸ ਰਾਗ ਮਾਲਾ ਨੂੰ ਪੜ੍ਹ ਕੇ ਸੁਣਾਉਂਦੇ ਹਨ ਵਿਦਵਾਨ, ਉਹ 4 ਸਾਲ ਦੀ ਅਖੰਡ ਜੋਤ ਕੌਰ ਨੂੰ ਮੂੰਹ ਜ਼ੁਬਾਨੀ ਯਾਦ ਹੈ … ਲੁਧਿਆਣਾ : ਜੋ ਵੱਡੇ-ਵੱਡੇ ਨਾਮਵਰ ਰਾਗੀ ਸਿੰਘ ਨਹੀਂ ਕਰ ਸਕਦੇ ਉਹ 4 ਸਾਲ ਦੀ ਬੱਚੀ ਕਰ ਰਹੀ ਹੈ। ਲੁਧਿਆਣਾ ਨੇੜੇ ਪੱਖੋਵਾਲ ਰੋਡ ‘ਤੇ ਵਿਕਾਸ ਨਗਰ ਦੀ ਰਹਿਣ ਵਾਲੀ …

Read More »

ਵਿਗਿਆਨ ਗਲਪ ਕਹਾਣੀ

ਫ਼ਿਲਾਸਫ਼ਰ ਰੋਬੋਟ ਡਾ. ਦੇਵਿੰਦਰ ਪਾਲ ਸਿੰਘ ਸੰਜਨਾ ਬਹੁਤ ਹੀ ਉੱਨਤ ਕਿਸਮ ਦੀ ਰੋਬੋਟ ਸੀ ਜੋ ਬ੍ਰਹਿਮੰਡ ਦੇ ਰਹੱਸਾਂ ਦਾ ਭੇਦ ਜਾਨਣ ਲਈ ਬਣਾਈ ਗਈ ਸੀ। ਉਸ ਵਿਚ ਡੂੰਘੀਆਂ ਸੋਚਾਂ ਸੋਚਣ ਤੇ ਤਰਕ ਕਰਨ ਦੇ ਗੁਣ ਮੌਜੂਦ ਸਨ। ਜਦੋਂ ਉਸ ਨੂੰ ਪੁਲਾੜ ਵਿੱਚ ਖੋਜ ਕਾਰਜਾਂ ਲਈ ਭੇਜਿਆ ਜਾਂਦਾ, ਤਾਂ ਸਫ਼ਰ ਦੌਰਾਨ …

Read More »

ਨਿੱਕਾ ਪਰ ਨਿੱਘਾ ਘਰ

ਜਰਨੈਲ ਸਿੰਘ (ਕਿਸ਼ਤ : ਪਹਿਲੀ) ਮੇਰੀ ਜਨਮ-ਮਿਤੀ ਕਾਗਜਾਂ ਵਿਚ 15 ਜੂਨ 1944 ਹੈ। ਇਹ ਸਾਲ ਤਾਂ ਸਹੀ ਹਿੈ ਪਰ ਮਹੀਨਾ ਤੇ ਤਾਰੀਖ਼ ਸਹੀ ਨਹੀਂ। ਮੇਰੀ ਬੀਬੀ (ਮਾਂ) ਦਸਦੀ ਹੁੰਦੀ ਸੀ ਕਿ ਮੈਂ ਕੱਤਕ ਦੇ ਅਖ਼ੀਰ ਜਿਹੇ ‘ਚ ਜਨਮਿਆਂ ਸਾਂ। ਉਸ ਹਿਸਾਬ ਨਾਲ਼ ਨਵੰਬਰ ਮਹੀਨੇ ਦੇ ਦੂਜੇ ਹਫ਼ਤੇ ਦੀ ਕੋਈ ਤਾਰੀਖ਼ …

Read More »

ਪਰਵਾਸੀ ਨਾਮਾ

ਵਿਕਟੋਰੀਆ ਡੇ LONG WEEKEND ਗਰਮੀਂ ਦੀ ਰੁੱਤ ਦਾ ਹੈ ਪਹਿਲਾ Long Weekend, ਰੱਜ-ਰੱਜ ਮਾਣੋ ਸਭੇ ਨਾਰੀ ਤੇ ਨਰ ਭਾਈ । ਜਿਸਦੀ ਬਦੌਲਤ ਹੈ Monday ਦੀ ਮਿਲੀ ਛੁੱਟੀ, ਰਾਣੀ ਵਿਕਟੋਰੀਆ ਨੂੰ ਵੀ ਯਾਦ ਲਿਓ ਕਰ ਭਾਈ । ਖੁੱਲ੍ਹੇ ਬਜਟ ਵਾਲੇ ਕਰਨਗੇ ਪਾਰ ਬਾਰਡਰ, ਰਹਿੰਦੇ ਖੜ੍ਹਕਾਉਣਗੇ ਨਿਆਗ਼ਰਾ ਦਾ ਦਰ ਭਾਈ । ਕਰਜ਼ਾ …

Read More »

ਗੀਤ

ਸੋਹਣੇ ਮੁੱਖੜੇ ਦਿਲ ‘ਚੋਂ ਭੁਲਾਏ ਨਾ ਜਾਂਦੇ। ਹੋਵੇ ਪਿਆਰ ਤਾਂ ਹੱਕ ਜਤਾਏ ਨਾ ਜਾਂਦੇ। ਸੋਹਣੇ ਮੁੱਖੜੇ ਦਿਲ ‘ਚੋਂ ਭੁਲਾਏ ਨਾ ਜਾਂਦੇ। ਆ ਵੇ ਸੱਜਣਾ ਤੈਨੂੰ ਹਾਲ ਸੁਣਾਵਾਂ, ਤੂੰ ਆ ਜਾ ਜਾਂ ਲਿਖ ਸਿਰਨਾਵਾਂ। ਤੇਰੇ ਬਿਨਾਂ ਇਹ ਜੱਗ ਸੁੰਨਾਂ, ਹੋਰ ਕਿਹੜਾ ਜਾ ਦਰ ਖੜ੍ਹਕਾਵਾਂ। ਤੂੰ ਕਰ ਨਾ ਪ੍ਰਾਏ, ਨਾ ਤੋੜ ਸੁਪਨੇ …

Read More »

ਕਿਸਾਨ ਜਥੇਬੰਦੀਆਂ ਨੇ ਦੁਪਹਿਰ 1 ਵਜੇ ਤੱਕ ਪੰਜਾਬ ਦੇ ਰੇਲਵੇ ਟਰੈਕ ਰੱਖੇ ਜਾਮ

ਮੁਆਵਜ਼ਾ ਮੰਗ ਰਹੇ ਕਿਸਾਨਾਂ ’ਤੇ ਹੋਏ ਲਾਠੀਚਾਰਜ ਤੋਂ ਬਾਅਦ ਭੜਕੇ ਸਨ ਕਿਸਾਨ ਜਲੰਧਰ/ਬਿਊਰੋ ਨਿਊਜ਼ : ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਐਕਵਾਈਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਨੂੰ ਲੈ ਕੇ ਕਾਫ਼ੀ ਦਿਨਾਂ ਤੋਂ ਧਰਨਾ ਦੇ ਰਹੇ ਕਿਸਾਨਾਂ ’ਤੇ ਲੰਘੇ ਦਿਨੀਂ ਹੋਏ ਲਾਠੀਚਾਰਜ ਤੋਂ ਬਾਅਦ ਕਿਸਾਨ ਜਥੇਬੰਦੀਆਂ ਭੜਕ ਉਠੀਆਂ। ਕਿਸਾਨਾਂ ’ਤੇ ਹੋਏ …

Read More »

ਲੋਕ ਸਭਾ ਮੈਂਬਰ ਰਤਨ ਲਾਲ ਕਟਾਰੀਆ ਦਾ ਦੇਹਾਂਤ

ਹਰਿਆਣਾ ਦੇ ਅੰਬਾਲਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ ਕਟਾਰੀਆ ਚੰਡੀਗੜ੍ਹ/ਬਿੂਰੋ ਨਿਊਜ਼ : ਹਰਿਆਣਾ ਦੇ ਅੰਬਾਲਾ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਅੱਜ ਵੀਰਵਾਰ ਨੂੰ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਪੀਜੀਆਈ ਵਿੱਚ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਸੰਖੇਪ ਬਿਮਾਰੀ ਦੇ …

Read More »

ਸਿੱਧਰਮਈਆ ਦੇ ਸਿਰ ਸਜੇਗਾ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਦਾ ਤਾਜ

ਡੀ ਕੇ ਸ਼ਿਵਕੁਮਾਰ ਬਣਨਗੇ ਉਪ ਮੁੱਖ ਮੰਤਰੀ, ਸਹੁੰ ਚੁੱਕ ਸਮਾਗਮ 20 ਨੂੰ ਨਵੀਂ ਦਿੱਲੀ/ਬਿਊਰੋ ਨਿਊਜ਼ : ਕਰਨਾਟਕ ’ਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਅੱਜ ਪਾਰਟੀ ਨੇ ਐਲਾਨ ਕੀਤਾ ਕਿ ਸਿੱਧਰਮਈਆ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਹੋਣਗੇ। ਜਦਕਿ ਡੀ ਕੇ ਸ਼ਿਵਕੁਮਾਰ ਉਪ ਮੁੱਖ ਮੰਤਰੀ ਦਾ …

Read More »