ਸਵਾ ਸਾਲ ਵਿਚ ਕੈਬਨਿਟ ‘ਚ ਚੌਥਾ ਫੇਰਬਦਲ ਨਿੱਜਰ ਦੀ ਵਿਦਾਈ ਤੇ ਧਾਲੀਵਾਲ ਦੇ ਪਰ ਕੁਤਰਨ ਦੀ ਹੋ ਰਹੀ ਚਹੁੰ ਪਾਸੇ ਚਰਚਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬੁੱਧਵਾਰ ਨੂੰ ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਨੂੰ ਪੰਜਾਬ ਰਾਜ ਭਵਨ ਵਿੱਚ ਬਤੌਰ ਕੈਬਨਿਟ ਮੰਤਰੀ ਭੇਤ ਗੁਪਤ ਰੱਖਣ …
Read More »Yearly Archives: 2023
ਅਲਬਰਟਾ ਚੋਣਾਂ
ਕੰਸਰਵੇਟਿਵ ਪਾਰਟੀ ਸੱਤਾ ‘ਤੇ ਮੁੜ ਕਾਬਜ਼ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਕੱਚੇ ਤੇਲ ਤੇ ਖਣਿਜਾਂ ਨਾਲ ਭਰਪੂਰ ਸੂਬੇ ਅਲਬਰਟਾ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਯੂਨਾਈਟਿਡ ਕੰਸਰਵੇਟਿਵ ਪਾਰਟੀ (ਯੂਸੀਪੀ) ਮੁੜ ਸੱਤਾ ‘ਤੇ ਕਾਬਜ਼ ਹੋ ਗਈ ਹੈ। ਹਾਲਾਂਕਿ, ਯੂਸੀਪੀ ਪ੍ਰਧਾਨ ਬੀਬੀ ਡੇਨੀਅਲ ਸਮਿੱਥ ਦੀ ਅਗਵਾਈ ਹੇਠ ਪਾਰਟੀ ਆਪਣੇ ਪਿਛਲੇ (2019) ਪ੍ਰਦਰਸ਼ਨ ਨੂੰ …
Read More »ਕੈਨੇਡਾ ਫੈਮਿਲੀ ਵੀਜ਼ਾ ਪ੍ਰੋਸੈਸਿੰਗ ਵਿਚ ਤੇਜ਼ੀ ਲਿਆਏਗਾ
30 ਦਿਨਾਂ ਵਿਚ ਐਪਲੀਕੇਸ਼ਨ ਪ੍ਰੋਸੈਸ ਕਰਨ ਦਾ ਟੀਚਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੇ ਵੱਖ-ਵੱਖ ਦੇਸ਼ਾਂ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ ਕੈਨੇਡਾ ਵਿਚ ਇਕਜੁੱਟ ਕਰਨ ਦੇ ਲਈ ਫੈਮਿਲੀ ਵੀਜ਼ਾ ਦੇ ਪ੍ਰੋਸੈਸ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਸਪਾਊਜ਼ ਵੀਜ਼ਾ ਕੈਟੇਗਰੀ ਵਿਚ ਪਤੀ ਪਤਨੀ ਦੇ ਲਈ ਅਤੇ ਪਤਨੀ ਪਤੀ ਦੇ ਲਈ …
Read More »ਸਿੱਧੂ ਅਤੇ ਮਜੀਠੀਆ ਨੇ ਪਾਈ ਜੱਫੀ
‘ਆਪ’ ਸਰਕਾਰ ਦੇ ਖਿਲਾਫ ਸਰਬਪਾਰਟੀ ਮੀਟਿੰਗ ‘ਚ ਗਲੇ ਮਿਲੇ ਜਲੰਧਰ : ਕਹਿੰਦੇ ਹਨ ਕਿ ਰਾਜਨੀਤੀ ਵਿਚ ਨਾ ਤਾਂ ਕੋਈ ਸਥਾਈ ਦੁਸ਼ਮਣ ਹੁੰਦਾ ਹੈ ਅਤੇ ਨਾ ਹੀ ਦੋਸਤ। ਸਮੇਂ ਦੇ ਹਿਸਾਬ ਨਾਲ ਇਹ ਸਭ ਕੁਝ ਬਦਲਦਾ ਰਹਿੰਦਾ ਹੈ। ਇਸਦੀ ਇਕ ਉਦਾਹਰਨ ਵੀਰਵਾਰ ਨੂੰ ਜਲੰਧਰ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ …
Read More »ਫਾਰਸੀ ਦੀ ਥਾਂ ਸੌਖੀ ਪੰਜਾਬੀ ‘ਚ ਮਿਲੇਗਾ ਜ਼ਮੀਨੀ ਰਿਕਾਰਡ
ਭਗਵੰਤ ਮਾਨ ਵਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲ ਪੱਧਰ ‘ਤੇ ਵਿਆਪਕ ਸੁਧਾਰ ਲਿਆਉਣ ਦੀ ਹਦਾਇਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਤਹਿਸੀਲਾਂ ਵਿਚ ਹੁਣ ਜ਼ਮੀਨੀ ਰਿਕਾਰਡ ‘ਚ ਫਾਰਸੀ ਸ਼ਬਦਾਂ ਦੀ ਥਾਂ ਸਰਲ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਜ਼ਮੀਨ ਨਾਲ ਜੁੜੇ ਦਸਤਾਵੇਜ਼ਾਂ …
Read More »ਰਾਹਤ : ਬ੍ਰਿਟਿਸ਼ ਕੋਲੰਬੀਆ ਦੇ ਲੀਜੈਂਡਰੀ ਸਿੱਖ ਰਾਈਡਰਸ ਦੀ ਅਪੀਲ ‘ਤੇ ਦਿੱਤੀ ਛੋਟ
ਸਿੱਖ ਮੋਟਰ ਸਾਈਕਲ ਸਵਾਰਾਂ ਨੂੰ ਸਸਕੇਚੇਵਾਨ ਸੂਬੇ ‘ਚ ਖਾਸ ਮੌਕਿਆਂ ‘ਤੇ ਹੈਲਮੋਟ ਤੋਂ ਅਸਥਾਈ ਛੋਟ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਸਸਕੇਚੇਵਾਨ ਸੂਬੇ ਵਿਚ ਸਰਕਾਰ ਨੇ ਸਿੱਖ ਮੋਟਰ ਸਾਈਕਲ ਚਾਲਕਾਂ ਨੂੰ ਚੈਰਿਟੀ ਰਾਈਡ ਜਿਹੇ ਵਿਸ਼ੇਸ਼ ਆਯੋਜਨਾਂ ਦੇ ਦੌਰਾਨ ਹੈਲਮੇਟ ਪਹਿਨਣ ਤੋਂ ਅਸਥਾਈ ਛੋਟ ਦੇ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਇਕ …
Read More »ਭੁੱਲੇ ਵਿਸਰੇ ਖਿਡਾਰੀ
ਖਿਡਾਰੀ ਤੇ ਖੇਡ ਵਿਦਵਾਨ ਪ੍ਰੋ. ਗੁਰਬਖ਼ਸ਼ ਸਿੰਘ ਸੰਧੂ ਪ੍ਰਿੰ. ਸਰਵਣ ਸਿੰਘ ਪ੍ਰੋਫੈਸਰ ਗੁਰਬਖ਼ਸ਼ ਸਿੰਘ ਸੰਧੂ ਆਪਣੀ ਮਿਸਾਲ ਆਪ ਸੀ। ਨਵੀਂ ਪੀੜ੍ਹੀ ਉਸ ਨੂੰ ਨਹੀਂ ਜਾਣਦੀ ਤੇ ਪੁਰਾਣੀ ਪੀੜ੍ਹੀ ਵੀ ਭੁੱਲੀ ਬੈਠੀ ਹੈ। ਉਹ ਬਹੁਗੁਣਾ ਬੰਦਾ ਸੀ ਜੋ ਆਪਣੇ ਮਿੱਤਰ ਪਿਆਰੇ 400 ਮੀਟਰ ਦੇ ਏਸ਼ੀਆ ਚੈਂਪੀਅਨ ਡਾ. ਅਜਮੇਰ ਸਿੰਘ ਵਾਂਗ ਪੰਜਾਬ …
Read More »ਮੇਰਾ ਪਿੰਡ
ਜਰਨੈਲ ਸਿੰਘ (ਕਿਸ਼ਤ : ਕਿਸ਼ਤ ਪਹਿਲੀ) ਸਾਡਾ ਪਿੰਡ ਮੇਘੋਵਾਲ ਗੰਜਿਆਂ ਹੀਰ ਗੋਤ ਦੇ ਜੱਟਾਂ ਦੇ ਵਡੇਰਿਆਂ ਨੇ ਵਸਾਇਆ ਸੀ। ਸਾਡੇ ਦੋ ਗਵਾਂਢੀ ਪਿੰਡ ਰਾਜੋਵਾਲ ਤੇ ਰਹਿਸੀਵਾਲ ਵੀ ਹੀਰ ਗੋਤੀ ਹਨ। ਮੇਘੋਵਾਲ ਹੁਸ਼ਿਆਰਪੁਰ-ਜਲੰਧਰ ਸੜਕ ਤੋਂ ਚਾਰ ਕਿਲੋਮੀਟਰ ਦੱਖਣ ਵੱਲ ਸਥਿਤ ਹੈ। ਏਥੋਂ ਹੁਸ਼ਿਆਰਪੁਰ 14 ਕਿਲੋਮੀਟਰ ਹੈ। ਸਾਡੇ ਪਿੰਡ ਦਾ ਇਕ ਬਸੀਵਾਂ …
Read More »ਪਰਵਾਸੀ ਨਾਮਾ
ਗਰਮੀਂ ਚਮਕਦੀ ਧੁੱਪ ਨੇ ਚੰਮ ਨੇ ਸਾੜ ਦਿੱਤੇ, ਵਰ੍ਹਦੀ ਅੱਗ ਨੂੰ ਦੱਸੋ ਕਿੰਝ ਠੱਲ੍ਹੀਏ ਜੀ । ਹਰ Family ਦੀ ਇਕੋ ਹੈ ਮੰਗ ਅੱਜ-ਕੱਲ, ਏਸ ਗਰਮੀਂ ਤੋਂ ਦੂਰ ਕਿਉਂ ਨਾ ਚੱਲੀਏ ਜੀ । ਠੰਡੇ ਮੁਲਕ ਦਾ ਟੂਰ ਕੋਈ ਲਾ ਲਈਏ, ਕਿਸੇ ਬੀਚ ਦਾ ਕਿਨਰਾ ਜਾਂ ਫਿਰ ਮੱਲੀਏ ਜੀ । ਜਿਸ ਸਰਦੀ …
Read More »