ਪੰਜਾਬ-ਹਰਿਆਣਾ ਹਾਈ ਕੋਰਟ ‘ਚ ਪਈਆਂ ਝਾੜਾਂ ਤੇ ਪੰਜਾਬ ‘ਚ ਹੋਈ ਸਰਕਾਰ ਦੀ ਫਜੀਅਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਭੰਗ ਕਰਨ ਦਾ ਆਪਣਾ ਫੈਸਲਾ ਵਾਪਸ ਲੈ ਲਿਆ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਆਪਣਾ ਪੰਚਾਇਤਾਂ ਭੰਗ ਕਰਨ ਵਾਲਾ ਨੋਟੀਫਿਕੇਸ਼ਨ ਜਲਦੀ …
Read More »Yearly Archives: 2023
ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 11 ਅਕਤੂਬਰ ਨੂੰ ਹੋਣਗੇ ਬੰਦ
ਅੰਮ੍ਰਿਤਸਰ : ਉੱਤਰਾਖੰਡ ਵਿੱਚ ਕਰੀਬ 15 ਹਜ਼ਾਰ ਫੁੱਟ ਦੀ ਉੱਚਾਈ ‘ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਇਸ ਸਾਲ ਦੀ ਸਾਲਾਨਾ ਯਾਤਰਾ ਲਈ 11 ਅਕਤੂਬਰ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਗੁਰਦੁਆਰਾ ਟਰੱਸਟ ਦੇ …
Read More »ਅਮਰਨਾਥ ਯਾਤਰਾ ਸੰਪੰਨ
ਸ੍ਰੀਨਗਰ : 1 ਜੁਲਾਈ 2023 ਤੋਂ ਸ਼ੁਰੂ ਹੋਈ ਬਾਬਾ ਅਮਰਨਾਥ ਦੀ 62 ਦਿਨ ਦੀ ਯਾਤਰਾ 31 ਅਗਸਤ ਯਾਨੀ ਵੀਰਵਾਰ ਨੂੰ ਸੰਪੰਨ ਹੋ ਗਈ। ਯਾਤਰਾ ਦੇ ਆਖਰੀ ਦਿਨ ਅਮਰਨਾਥ ਗੁਫਾ ਵਿਚ ਵਿਰਾਜਮਾਨ ਭਗਵਾਨ ਸ਼ਿਵ ਨੂੰ ਪਵਿੱਤਰ ਛੜੀ ਸੌਂਪੀ ਗਈ। ਛੜੀ ਮੁਬਾਰਕ ਭਗਵਾਂ ਕੱਪੜੇ ਵਿਚ ਲਪੇਟੀ ਭਗਵਾਨ ਸ਼ਿਵ ਦੀ ਪਵਿੱਤਰ ਛੜੀ ਹੈ। …
Read More »ਕੈਨੇਡਾ ਪਹੁੰਚ ਰਹੇ ਭਾਰਤ ਦੇ ਤਕਨੀਕੀ ਮਾਹਿਰ
ਵਿਦਿਆਰਥੀ ਵੀਜ਼ੇ ਘਟਣ ਦੀ ਸੰਭਾਵਨਾ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਤਕਨੀਕੀ ਮਾਹਿਰਾਂ, ਖਾਸ ਤੌਰ ‘ਤੇ ਕੰਪਿਊਟਰ ਤਕਨੀਕ ਦੀ ਯੋਗਤਾ ਪ੍ਰਾਪਤ ਕਾਮਿਆਂ ਦੀ ਭਾਰੀ ਕਿੱਲਤ ਦੱਸੀ ਜਾਂਦੀ ਹੈ ਅਤੇ ਇਸ ਕਿੱਲਤ ਨੂੰ ਪੂਰਾ ਕਰਨ ਵਿਚ ਭਾਰਤ ਤੋਂ ਨੌਜਵਾਨਾਂ ਦਾ ਵੱਡਾ ਯੋਗਦਾਨ ਪੈ ਰਿਹਾ ਹੈ। ਕੈਨੇਡਾ ਟੈਕ ਨੈਟਵਰਕ ਅਤੇ ਟੈਕਨਾਲੋਜੀ ਕੌਂਸਲ ਆਫ …
Read More »ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੂੰ ਛੇੜਛਾੜ ਦੇ ਮਾਮਲੇ ‘ਚ ਅਦਾਲਤ ‘ਚ ਪੇਸ਼ ਹੋਣ ਲਈ ਨੋਟਿਸ
ਚੰਡੀਗੜ੍ਹ : ਹਰਿਆਣਾ ਦੇ ਮੰਤਰੀ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੂੰ ਮਹਿਲਾ ਕੋਚ ਨਾਲ ਛੇੜਛਾੜ ਦੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਨੋਟਿਸ ਜਾਰੀ ਕੀਤਾ ਹੈ। ਇਸ ਤਹਿਤ ਮੰਤਰੀ ਸੰਦੀਪ ਸਿੰਘ ਨੂੰ 16 ਸਤੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਇਸ ਮਾਮਲੇ ‘ਚ …
Read More »ਪੰਜਾਬ ‘ਚ ਹੜਤਾਲਾਂ ਬੈਨ, ਲਾਇਆ ਐਸਮਾ
ਮੁੱਖ ਮੰਤਰੀ ਮਾਨ ਨੇ ਕਾਨੂੰਗੋ, ਪਟਵਾਰੀਆਂ ਅਤੇ ਕਰਮਚਾਰੀਆਂ ਨੂੰ ਦਿੱਤੀ ਸਿੱਧੀ ਚੇਤਾਵਨੀ ਚੰਡੀਗੜ੍ਹ/ਬਿਊਰੋ ਨਿਊਜ਼ : ਮਾਲ ਅਫ਼ਸਰ ਤੇ ਡੀਸੀ ਦਫ਼ਤਰ ਦੇ ਕਰਮਚਾਰੀਆਂ ਵੱਲੋਂ ‘ਕਲਮ ਛੋੜ’ ਹੜਤਾਲ ਦੇ ਦਿੱਤੇ ਸੱਦੇ ਦਰਮਿਆਨ ਪੰਜਾਬ ਸਰਕਾਰ ਨੇ ਸੂਬੇ ਵਿਚ 31 ਅਕਤੂਬਰ ਤੱਕ ਐਸਮਾ (ਈਸਟ ਪੰਜਾਬ ਅਸੈਂਸ਼ੀਅਲ ਸਰਵਸਿਜ਼ ਮੈਂਟੇਨੈਂਸ ਐਕਟ) ਲਾਗੂ ਕਰ ਦਿੱਤਾ ਹੈ। ਸਰਕਾਰ …
Read More »ਜੀ-20 ਸੰਮੇਲਨ : ਦਿੱਲੀ ‘ਚ ਬਾਂਦਰਾਂ ਨੂੰ ਭਜਾਉਣ ਲਈ ਲੰਗੂਰ ਕੀਤੇ ਤਾਇਨਾਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੀਂ ਦਿੱਲੀ ਵਿਚ 9-10 ਸਤੰਬਰ ਨੂੰ ਜੀ-20 ਸੰਮੇਲਨ ਦੀ ਬੈਠਕ ਹੋਵੇਗੀ। ਇਸ ਵਿਚ ਕਈ ਗਲੋਬਲ ਆਗੂ ਸ਼ਾਮਲ ਹੋਣ ਵਾਲੇ ਹਨ। ਜੀ-20 ਸੰਮੇਲਨ ਦੇ ਦੌਰਾਨ ਬਾਂਦਰਾਂ ਨੂੰ ਦੂਰ ਰੱਖਣ ਦੇ ਲਈ ਲੰਗੂਰਾਂ ਦੇ ਕਟਆਊਟ ਲਗਾਏ ਗਏ ਹਨ। ਹਰ ਕਟਆਊਟ ਦੇ ਨਾਲ ਇਕ ਵਿਅਕਤੀ ਨੂੰ ਵੀ ਤੈਨਾਤ ਕੀਤਾ …
Read More »ਉਮਰ ਛੋਟੀ ਉਡਾਨ ਵੱਡੀ : ਚੰਦਰਯਾਨ-3 ਦੀ ਸਫਲ ਲੈਂਡਿੰਗ ‘ਚ ਪੰਜਾਬ ਦੇ 7 ਸਿਤਾਰੇ
ਗੌਰਵ ਕੰਬੋਜ ਡਿਜ਼ਾਈਨਿੰਗ ਵਿਭਾਗ ‘ਚ ਹੈ ਫਾਜ਼ਿਲਕਾ : ਗੌਰਵ ਕੰਬੋਜ਼ ਨੇ ਚੰਦਰਯਾਨ ਦੇ ਡਿਜ਼ਾਈਨਿੰਗ ਵਿਭਾਗ ਵਿਚ ਕੰਮ ਕੀਤਾ। ਗੌਰਵ ਕੰਬੋਜ਼ ਨੇ ਸਰਵ ਹਿੱਤਕਾਰੀ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਇਸਰੋ ਸੈਂਟਰ ਮਹਿੰਦਰਗਿਰੀ (ਤਾਮਿਲਨਾਡੂ) ਵਿਚ ਕਾਰਜ਼ਸੀਲ ਹਨ। ਫਾਜ਼ਿਲਕਾ ਤੋਂ ਸਕੂਲੀ ਸਿੱਖਿਆ ਗ੍ਰਹਿਣ ਕਰਨ ਤੋਂ ਬਾਅਦ ਆਈ.ਆਈ.ਟੀ. ਦਿੱਲੀ ਤੋਂ ਵਿਗਿਆਨ ਦੇ ਖੇਤਰ ਵਿਚ …
Read More »ਚੰਦਰਯਾਨ-3 ਦੀ ਸਫਲਤਾ
ਭਾਰਤ ਦੀ ਵਿਲੱਖਣ ਪ੍ਰਾਪਤੀ ਡਾ. ਦੇਵਿੰਦਰ ਪਾਲ ਸਿੰਘ 23 ਅਗਸਤ ਸੰਨ 2023 ਦਾ ਅਨੂਠਾ ਦਿਨ ਭਾਰਤ ਦੇ ਇਤਿਹਾਸ ਵਿਚ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾ ਚੁੱਕਾ ਹੈ। ਇਸ ਸੁਭਾਗੇ ਦਿਨ ਭਾਰਤ ਦਾ ਪੁਲਾੜੀ ਯਾਨ ‘ਚੰਦਰਯਾਨ-3’, ਪੁਲਾੜ ਵਿਚ ਸਾਡੇ ਸੱਭ ਤੋਂ ਨੇੜਲੇ ਗੁਆਂਢੀ ਤੇ ਧਰਤੀ ਦੇ ਇਕੋ ਇਕ ਕੁਦਰਤੀ ਉਪਗ੍ਰਹਿ ਚੰਨ ਦੀ …
Read More »ਪਹਿਲੀ ਪੋਸਟਿੰਗ
ਜਰਨੈਲ ਸਿੰਘ ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਆਪਣੇ ਨਾਲ਼ ਦੇ ਤਾਮਿਲ ਸਾਥੀਆਂ ਕੋਲੋਂ ਚੇਨਈ ਦੇ ਸਰਕਾਰੀ ਮਿਊਜ਼ਿਅਮ ਦੀਆਂ ਸਿਫਤਾਂ ਸੁਣ ਕੇ ਅਸੀਂ ਇਕ ਐਤਵਾਰ ਓਥੇ ਚਲੇ ਗਏ। ਭਾਰਤ ਦੇ ਸਭ ਤੋਂ ਪੁਰਾਣੇ ਮਿਊਜ਼ਿਅਮਾਂ ਵਿਚੋਂ ਇਹ ਮਿਊਜ਼ਿਅਮ ਦੂਜੇ ਨੰਬਰ ‘ਤੇ ਹੈ। 19ਵੀਂ ਸਦੀ ਦੇ ਅੱਧ ਵਿਚ ਬਣੇ ਇਸ …
Read More »