ਨਵੀਂ ਦਿੱਲੀ : ਪੱਛਮੀ ਬੰਗਾਲ ਵਿਧਾਨ ਸਭਾ ਵਿਚ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਜ਼ੋਰਦਾਰ ਹੰਗਾਮਾ ਹੋ ਗਿਆ। ਭਾਜਪਾ ਵਿਧਾਇਕ ਬੀਰਭੂਮ ਹਿੰਸਾ ਮਾਮਲੇ ‘ਤੇ ਬਹਿਸ ਦੀ ਮੰਗ ਕਰ ਰਹੇ ਸਨ। ਇਸੇ ਦੌਰਾਨ ਦੋਵਾਂ ਧਿਰਾਂ ਦੇ ਵਿਧਾਇਕਾਂ ਵਿਚਾਲੇ ਮਾਰ ਕੁਟਾਈ ਹੋ ਗਈ ਅਤੇ ਵਿਧਾਇਕਾਂ ਨੇ ਇਕ-ਦੂਜੇ …
Read More »Monthly Archives: April 2022
ਗਰੀਬਾਂ ਨੂੰ ਘਰ ਦੇਣਾ ਸਾਡੀ ਪਹਿਲੀ ਤਰਜੀਹ : ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਵੱਲੋਂ ਮੱਧ ਪ੍ਰਦੇਸ਼ ਵਿੱਚ 5 ਲੱਖ ਤੋਂ ਵੱਧ ਘਰਾਂ ਦਾ ਉਦਘਾਟਨ ਭੋਪਾਲ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ)-ਦਿਹਾਤੀ ਤਹਿਤ ਉਸਾਰੇ ਗਏ ਘਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ)-ਦਿਹਾਤੀ ਤਹਿਤ ਉਸਾਰੇ ਗਏ 5.21 ਲੱਖ ਘਰਾਂ ਦਾ ਉਦਘਾਟਨ ਕੀਤਾ। ਇਸ ਸਬੰਧੀ ਸਮਾਗਮ …
Read More »ਮਮਤਾ ਬੈਨਰਜੀ ਨੇ ਗੈਰ-ਭਾਜਪਾ ਮੁੱਖ ਮੰਤਰੀਆਂ ਨੂੰ ਲਿਖੀ ਚਿੱਠੀ
ਕਿਹਾ : ਇਕਜੁੱਟ ਹੋਣਾ ਸਮੇਂ ਦੀ ਵੱਡੀ ਲੋੜ ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਾਰੇ ਗੈਰਭਾਜਪਾ ਮੁੱਖ ਮੰਤਰੀਆਂ ਅਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਇਕ ਚਿੱਠੀ ਲਿਖੀ ਹੈ। ਇਸ ਚਿੱਠੀ ਰਾਹੀਂ ਉਨ੍ਹਾਂ ਭਾਜਪਾ ਖਿਲਾਫ਼ ਲੜਾਈ ਲਈ ਸਾਰਿਆਂ ਨੂੰ ਇਕਜੁੱਟ ਹੋਣ ਲਈ ਕਿਹਾ ਹੈ। ਮਮਤਾ ਬੈਨਰਜੀ …
Read More »ਕੇਜਰੀਵਾਲ ਦੇ ਘਰ ਅੱਗੇ ਭਾਜਪਾ ਯੂਥ ਵਿੰਗ ਵਰਕਰਾਂ ਵੱਲੋਂ ਭੰਨ-ਤੋੜ
ਸੀਸੀਟੀਵੀ ਕੈਮਰੇ ਤੇ ਬੈਰੀਅਰ ਤੋੜੇ, ਗੇਟ ਉਤੇ ਰੰਗ ਸੁੱਟਿਆ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਯੂਥ ਵਿੰਗ ਦੇ ਕਾਰਕੁਨਾਂ ਨੇ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੇ ਬੈਰੀਅਰ ਤੋੜ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਰਿਹਾਇਸ਼ …
Read More »ਰਾਜ ਸਭਾ ਦੇ 72 ਮੈਂਬਰਾਂ ਨੂੰ ਵਿਦਾਇਗੀ
ਪੰਜਾਬ ਦੀਆਂ ਸਾਰੀਆਂ 7 ਰਾਜ ਸਭਾ ਸੀਟਾਂ ਜਾਣਗੀਆਂ ਆਮ ਆਦਮੀ ਪਾਰਟੀ ਕੋਲ ਨਵੀਂ ਦਿੱਲੀ/ਬਿਊਰੋ ਨਿਊਜ਼ : ਵੀਰਵਾਰ 31 ਮਾਰਚ ਨੂੰ ਰਾਜ ਸਭਾ ‘ਚ 72 ਮੈਂਬਰਾਂ ਨੂੰ ਵਿਦਾਇਗੀ ਦਿੱਤੀ ਗਈ। ਉਪਰਲੇ ਸਦਨ ਵਿੱਚ 19 ਰਾਜਾਂ ਦੀ ਨੁਮਾਇੰਦਗੀ ਕਰਨ ਵਾਲੇ ਇਨ੍ਹਾਂ ਮੈਂਬਰਾਂ ਦਾ ਕਾਰਜਕਾਲ ਮਾਰਚ ਤੋਂ ਜੁਲਾਈ ਦਰਮਿਆਨ ਪੂਰਾ ਹੋ ਰਿਹਾ ਹੈ। …
Read More »ਟਰੇਡ ਯੂਨੀਅਨਾਂ ਦੀ ਹੜਤਾਲ ਨੂੰ ਮਿਲਿਆ ਭਰਵਾਂ ਹੁੰਗਾਰਾ
ਜਨਤਕ ਟਰਾਂਸਪੋਰਟ ਅਤੇ ਬੈਂਕਿੰਗ ਸੇਵਾਵਾਂ ‘ਤੇ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ : ਵਰਕਰਾਂ, ਕਿਸਾਨਾਂ ਅਤੇ ਆਮ ਲੋਕਾਂ ‘ਤੇ ਅਸਰ ਪਾਉਣ ਵਾਲੀਆਂ ਸਰਕਾਰੀ ਨੀਤੀਆਂ ਖਿਲਾਫ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਗਈ ਦੋ ਦਿਨਾਂ (28-29 ਮਾਰਚ) ਹੜਤਾਲ ਨੂੰ ਪੂਰੇ ਦੇਸ਼ ‘ਚ ਭਰਵਾਂ ਹੁੰਗਾਰਾ ਮਿਲਿਆ ਹੈ। ਦੇਸ਼ ਦੇ ਕੁਝ ਹਿੱਸਿਆਂ ‘ਚ ਆਮ ਜਨਜੀਵਨ …
Read More »01 April 2022 GTA & Main
ਕੀ ਮਗਨਰੇਗਾ ਨੂੰ ਮਿਲੇਗੀ ਨਵੀਂ ਨੁਹਾਰ?
ਹਮੀਰ ਸਿੰਘ ਰੁਜ਼ਗਾਰ ਦੇ ਘਟਦੇ ਮੌਕਿਆਂ ਦੌਰਾਨ 100 ਦਿਨ ਹੀ ਸਹੀ ਪਰ ਮਹਾਤਮਾ ਗਾਂਧੀ ਦਿਹਾਤੀ ਰੁਜ਼ਗਾਰ ਗਰੰਟੀ ਕਾਨੂੰਨ-2005 ਸਰੀਰਕ ਕੰਮ ਕਰਨ ਵਾਲੇ ਪਿੰਡ ਦੇ ਬਸ਼ਿੰਦਿਆਂ ਲਈ ਉਮੀਦ ਦੀ ਕਿਰਨ ਹੈ। ਲੰਮੇ ਸਮੇਂ ਤੋਂ ਇਹ ਲਾਗੂ ਤਾਂ ਹੋ ਰਹੀ ਹੈ ਪਰ ਜੇ ਇਸ ਨੂੰ ਕਾਨੂੰਨ ਦੀ ਭਾਵਨਾ ਮੁਤਾਬਿਕ ਲਾਗੂ ਕੀਤਾ ਜਾਵੇ …
Read More »ਪੰਜਾਬੀਆਂ ਅਤੇ ਨਵੀਂ ਸਰਕਾਰ ਦੇ ਨਾਮ ਖੁੱਲ੍ਹੀ ਚਿੱਠੀ
ਡਾ: ਬਲਵਿੰਦਰ ਸਿੰਘ ਅਤੇ ਸੰਦੀਪ ਕੌਰ ਲਿਖਤੁਮ ਰੇਡੀਓ ਸਰਗਮ ਦੀ ਟੀਮ, ਅਤੇ ਅੱਗੇ ਮਿਲੇ ਸਤਿਕਾਰਯੋਗ ਸਮੁੱਚੇ ਪੰਜਾਬ ਵਾਸੀਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ। ਅਸੀਂ ਇਸ ਜਗ੍ਹਾ ਰਾਜ਼ੀ ਖੁਸ਼ੀ ਹਾਂ ਅਤੇ ਤੁਹਾਡੀ ਸਭਨਾਂ ਦੀ ਰਾਜ਼ੀ ਖੁਸ਼ੀ ਤੇ ਖੁਸ਼ਹਾਲੀ ਦੀ ਅਰਦਾਸ ਕਰਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ 10 ਮਾਰਚ …
Read More »ਸਰਵੇ ਏਜੰਸੀ ਨੈਨੋਜ਼ ਦਾ ਦਾਅਵਾ
ਲਿਬਰਲਾਂ ਨੂੰ ਸਮਰਥਨ ਦੇਣ ਨਾਲ ਖਤਰੇ ‘ਚ ਪੈ ਸਕਦਾ ਹੈ ਜਗਮੀਤ ਸਿੰਘ ਦਾ ਭਵਿੱਖ ਐਨਡੀਪੀ ਨਾਲ ਲਿਬਰਲਾਂ ਦਾ ਕੌਨਫੀਡੈਂਸ ਐਂਡ ਸਪਲਾਈ ਐਗਰੀਮੈਂਟ ਸਮਝੌਤਾ ਸਿਰੇ ਚੜ੍ਹ ਗਿਆ ਜਿਸ ਤਹਿਤ ਹੁਣ ਜੂਨ2025 ਤੱਕ ਲਿਬਰਲ ਸੱਤਾ ‘ਚ ਬਣੇ ਰਹਿਣਗੇ ਓਟਵਾ/ਬਿਊਰੋ ਨਿਊਜ਼ : ਲੰਮੇਂ ਸਮੇਂ ਤੋਂ ਲਮਕ ਰਹੀਆਂ ਐਨਡੀਪੀ ਦੀਆਂ ਤਰਜੀਹਾਂ ਨੂੰ ਮਨਵਾਉਣ ਬਦਲੇ …
Read More »