Breaking News
Home / 2022 / January / 28 (page 6)

Daily Archives: January 28, 2022

ਸੁਰਾਂ ਦੀ ਮਲਿਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਣ

ਮਾਂ ਖੁਦ ਐਵਾਰਡ ਹਾਸਲ ਕਰਦੀ ਤਾਂ ਖੁਸ਼ੀ ਦੁੱਗਣੀ ਹੋ ਜਾਂਦੀ : ਗਲੋਰੀ ਬਾਵਾ ਨਵੀਂ ਦਿੱਲੀ/ਬਿਊਰੋ ਨਿਊਜ਼ ਸਾਰੀ ਜ਼ਿੰਦਗੀ ਪੰਜਾਬ ਦੀ ਲੋਕ ਵਿਰਾਸਤ ਨੂੰ ਸੰਭਾਲਣ ਵਾਲੀ ਸੁਰਾਂ ਦੀ ਮਲਿਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗੁਰਮੀਤ ਬਾਵਾ …

Read More »

ਪਰਵਾਸੀ ਨਾਮਾ

ਦੇਵ ਥਰੀਕੇ ਵਾਲਾ ਸਾਹਿਤ ਦਾ ਦੀਪ ਕੋਈ ਨਵਾਂ ਜਗਾਈਂ, ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ । ਮਾਂ ਬੋਲੀ ਦੇ ਚੰਨ ਤਾਰਿਆ, ਸੁਣ ਗੀਤਾਂ ਦੇ ਵਣਜਾਰਿਆ, ਨਾ ਬਹੁਤੀ ਦੇਰ ਲਗਾਈਂ । ਥਰੀਕੇ ਵਾਲੜਿਆ ਤੂੰ ਮੁੜ-ਮੁੜ ਏਥੇ ਆਈਂ । ਇਕ ਘਾਟਾ ਵੱਡਾ ਪੈ ਗਿਆ,ਥੰਮ ਗੀਤਕਾਰੀ ਦਾ ਢਹਿ ਗਿਆ, ਵਿਰਸੇ ਦੀ ਪੀੜ੍ਹ ਦੇਖਦਾ …

Read More »

ਸੈਰੋਗੇਟ ਮਾਵਾਂ….

ਬਹੁਤ ਚਿਰਾਂ ਤੋਂ ਇਸ ਵਿਸ਼ੇ ‘ਤੇ ਲਿਖਣਾ ਚਾਹਵਾਂ। ਜੋ ਖਾਸ ਵਿਧੀ ‘ਨਾ ਬਣ ਰਹੀਆਂ ਸੈਰੋਗੇਟ ਮਾਵਾਂ। ਕਰ ਲਈ ਸਾਇੰਸ ਤਰੱਕੀ ਹੋ ਗਏ ਸੁਫ਼ਨੇ ਪੂਰੇ, ਹੋ ਗਈਆਂ ਮੁੜ ਜੀਵਤ ਦਿਲ ਦੀਆਂ ਇਛਾਵਾਂ। ਖੁਸ਼ੀ ਦਾ ਰਹੇ ਨਾ ਅੰਤ ਜਦ ਘਰ ‘ਚ ਖੇਡੇ ਬਾਲ, ਮੁੱਕ ਜਾਏ ਸਾਰੀ ਚਿੰਤਾ, ਬਣੇ ਮਹੌਲ ਸੁਖਾਵਾਂ। ਸੱਧਰ ਹੋ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-8) ਰੇਸ਼ਮੀ ਰੁਮਾਲ ਵਾਲੀਏ ਪਹਿਰਾਵਾ ਸਾਡੇ ਸਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ, ਜੋ ਮੂਲ ਰੂਪ ਵਿਚ ਮਨੁੱਖ ਦੀਆਂ ਸਰੀਰਕ ਲੋੜਾਂ ਨੂੰ ਪੂਰਾ ਕਰਨ ਵਿਚ ਸਹਾਈ ਹੁੰਦਾ ਹੈ। ਪਾਰਖੂ ਲੋਕ ਕਿਸੇ ਵਿਅਕਤੀ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਉਸ ਵੱਲੋਂ ਪਹਿਨੇ ਗਏ ਪਹਿਰਾਵੇ ਤੋਂ ਲਾਉਂਦੇ ਹਨ। ਇਸੇ ਲਈ ਹਰ ਮਰਦ-ਔਰਤ ਆਪਣੀ ਸ਼ਖ਼ਸੀਅਤ ਨੂੰ …

Read More »

ਕੈਨੇਡਾ ਨੇ ਯੂਕਰੇਨ ਵਿੱਚ ਫੌਜੀ ਮਿਸ਼ਨ ਤਿੰਨ ਸਾਲਾਂ ਲਈ ਹੋਰ ਵਧਾਇਆ

Parvasi News, Canada ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਯੂਕਰੇਨ ਵਿੱਚ ਜਾਰੀ ਆਪਰੇਸ਼ਨ ਯੂਨੀਫਾਇਰ ਨੂੰ ਤਿੰਨ ਸਾਲਾਂ ਲਈ ਹੋਰ ਵਧਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਯੂਕਰੇਨ ਵਿੱਚ 60 ਹੋਰ ਫੌਜੀ ਟੁਕੜੀਆਂ ਤਾਇਨਾਤ ਕਰਨ ਦਾ ਵੀ ਐਲਾਨ ਕੀਤਾ। ਪੀਐਮ ਟਰੂਡੋ ਵੱਲੋਂ ਇਹ ਐਲਾਨ ਡਿਪਟੀ …

Read More »

ਜੀਟੀਏ ਪਹੁੰਚਿਆਂ ਟਰੱਕਾਂ ਦਾ ਕਾਫਲਾ

Parvasi News, Canada ਕਰੌਸ ਬਾਰਡਰ ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਦੇ ਫੈਡਰਲ ਸਰਕਾਰ ਦੇ ਫੈਸਲੇ ਖਿਲਾਫ ਕੈਨੇਡਾ ਭਰ ਤੋਂ ਕੁੱਝ ਟਰੱਕ ਡਰਾਈਵਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਦਰਸ਼ਨ ਲਈ ਆਪਣੀ ਰੈਲੀ ਲੈ ਕੇ ਟਰੱਕ ਡਰਾਈਵਰਾਂ ਦਾ ਕਾਫਲਾ, ਜਿਸ ਨੂੰ ਫਰੀਡਮ ਕੌਨਵੌਏ ਦਾ ਨਾਂ ਦਿੱਤਾ ਗਿਆ ਹੈ, …

Read More »

ਇੱਕ ਵਾਰੀ ਫਿਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਨਹੀਂ ਕੀਤਾ ਗਿਆ ਵਾਧਾ

Parvasi Media, Canada ਬੁੱਧਵਾਰ ਨੂੰ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ਼ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ।ਪਰ ਆਉਣ ਵਾਲੇ ਦਿਨਾਂ ਵਿੱਚ ਬੈਂਕ ਨੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧਾ ਕਰਨ ਦੀ ਚੇਤਾਵਨੀ ਦਿੱਤੀ। ਸੈਂਟਰਲ ਬੈਂਕ ਵੱਲੋਂ ਇਸ ਸਾਲ ਮਾਰਚ ਤੋਂ ਵਿਆਜ਼ ਦਰਾਂ ਵਿੱਚ ਵਾਧਾ ਕੀਤੇ …

Read More »