Home / 2022 / January (page 29)

Monthly Archives: January 2022

ਜ਼ਮਾਨਤ ਤੋਂ ਬਾਅਦ ਮਜੀਠੀਆ ਜਾਂਚ ਟੀਮ ਅੱਗੇ ਹੋਏ ਪੇਸ਼

ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਬਹੁਚਰਚਿਤ ਡਰੱਗ ਤਸਕਰੀ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਜਾਂਚ ਟੀਮ ‘ਸਿਟ’ ਅੱਗੇ ਪੇਸ਼ ਹੋਏ। ਸਿੱਟ ਨੇ ਮਜੀਠੀਆ ਤੋਂ ਢਾਈ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਪਿਛਲੀ ਦਿਨੀਂ ਹਾਈਕੋਰਟ ‘ਚੋਂ ਅਗਾਊਂ ਜ਼ਮਾਨਤ ਮਿਲਣ ਤੋਂ ਬਾਅਦ …

Read More »

ਦੋ ਦੇਸ਼ਾਂ ਦੇ ਦਿਲਾਂ ਨੂੰ ਮਿਲਾਉਣਦਾ ਫਿਰਤੋਂ ਜ਼ਰੀਆ ਬਣਿਆ ਕਰਤਾਰਪੁਰ ਕੋਰੀਡੋਰ

74 ਸਾਲਾਂ ਬਾਅਦ ਮਿਲੇ ਦੋ ਵਿਛੜੇ ਭਰਾ ਦੋਵੇਂ ਭਰਾ ਗਲਵੱਕੜੀ ਪਾ ਕੇ ਹੋਏ ਭਾਵੁਕ ਇਸਲਾਮਾਬਾਦ/ਬਿਊਰੋ ਨਿਊਜ਼ ਕਰਤਾਰਪੁਰ ਕੌਰੀਡੋਰ ਇਕ ਵਾਰ ਫਿਰ ਲੰਮੇ ਸਮੇਂ ਤੋਂ ਵਿਛੜੇ ਭਰਾਵਾਂ ਨੂੰ ਮਿਲਾਉਣ ਦਾ ਜ਼ਰੀਆ ਬਣਿਆ ਹੈ। ਇਸੇ ਦੌਰਾਨ 74 ਸਾਲਾਂ ਦੇ ਵਿਛੜੇ ਦੋ ਭਰਾਵਾਂ ਦੀ ਮੁਲਾਕਾਤ ਗੁਰਦੁਆਰਾ ਕਰਤਾਰਪੁਰ ਸਾਹਿਬ ‘ਚ ਹੋਈ ਹੈ। ਇਹ ਦੋਵੇਂ …

Read More »

ਲੋਕਾਂ ਦਾ ਹਥਿਆਰ ਹੈ ਲੋਕਤੰਤਰ

ਸੁਖਪਾਲ ਸਿੰਘ ਗਿੱਲ 9878111445 ਭਾਰਤ ਵਿੱਚ ਵੋਟਾਂ ਸਮੇਂ ਹੱਕ ਅਤੇ ਖਿਲਾਫ ਅਵਾਜ਼ ਉਠਾਉਣ ਲਈ ਭਾਰਤ ਮਾਤਾ ਨੂੰ ਸ਼ਿੰਗਾਰਦਾ ਲੋਕਤੰਤਰ ਲੋਕਾਂ ਦਾ ਹਥਿਆਰ ਹੈ। ਸੱਭਿਅਤਾ ਦੇ ਵਿਕਾਸ ਨਾਲ ਮਨੁੱਖ ਨੇ ਧਰਤੀ ਉਤੇ ਜੀਉਣ ਲਈ ਖੁਦ ਹੀ ਕਈ ਤਰ੍ਹਾਂ ਦੇ ਮਾਪਦੰਡ ਨਿਰਧਾਰਿਤ ਕੀਤੇ। ਜਿਨ੍ਹਾਂ ਵਿੱਚ ਸਮਾਜਿਕ ਅਤੇ ਰਾਜਨੀਤਿਕ ਖੇਤਰ ਮੁੱਖ ਹਨ। ਸਾਡੇ …

Read More »

ਪਰਵਾਸੀ ਨਾਮਾ

ਪੰਜਾਬ ਇਲੈਕਸ਼ਨ 2022 ਵੋਟਾਂ ਕਰਵਾਉਣ ਦਾ ਕੀ ਐਲਾਨ ਹੋਇਆ, ਸਿਆਸੀ ਦਲ਼ਾਂ ਨੂੰ ਚੜ੍ਹ ਗਈ ਲੋਰ ਹੈ ਜੀ । ਰੰਗ਼-ਢੰਗ ਸਰਕਾਰਾਂ ਦੇ ਬਦਲ ਗਏ ਨੇ, ਨਾਲ ਹੀ ਬਦਲਗੀ ਨੇਤਾਵਾਂ ਦੀ ਤੋਰ ਹੈ ਜੀ । ਕੌਣ ਜਿੱਤੇਗਾ ਤੇ ਕਿਸ ਹੈ ਹਾਰ ਜਾਣਾ, ਦੋ ਗਲਾਂ ਦਾ ਹੀ ਹਰ ਪਾਸੇ ਸ਼ੋਰ ਹੈ ਜੀ । …

Read More »

ਕਰੋਨਾ ਨੇ…

ਸਾਡਾ ਲੁੱਟ ਪੁੱਟ ਲਿਆ ਸੰਸਾਰ ਕਰੋਨਾ ਨੇ। ਔਖਾ ਕੀਤਾ ਜਾਣਾ ਘਰੋਂ ਬਾਹਰ ਕਰੋਨਾ ਨੇ। ‘ਕੱਲੇ ਬਹਿ ਬਹਿ ਕੇ ਅੱਕ, ਥੱਕ ਗਏ ਹਾਂ, ਬਹਿਣ ‘ਨੀ ਦਿੱਤੇ ਰਲ ਕੇ ਕਦੇ ਚਾਰ ਕਰੋਨਾ ਨੇ। ਦੂਰੀ ਪਵੇ ਰੱਖਣੀ ਮੂੰਹ ‘ਤੇ ਮਾਸਕ ਜ਼ਰੂਰੀ ਏ, ਹੱਥ ਵੀ ਧੁਆਏ ਸਾਡੇ ਵਾਰ ਵਾਰ ਕਰੋਨਾ ਨੇ। ਵਸਦੇ ਰਸਦੇ ਘਰਾਂ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-7) ਘੁੰਡ ਕੱਢ ਲੈ ਪੱਤਣ ‘ਤੇ ਖੜੀਏ ਘੁੰਡ ਨੂੰ ਹਿੰਦੀ ਵਿਚ ਘੁੰਗਟ ਜਾਂ ਝੁੰਡ ਕਿਹਾ ਜਾਂਦਾ ਹੈ। ਦੱਖਣੀ ਏਸ਼ੀਆ ਦੇ ਕਈ ਇਲਾਕਿਆਂ ਵਿਚ ਔਰਤਾਂ ਵਲੋਂ ਆਪਣੇ ਸਿਰ ਤੇ ਚਿਹਰੇ ਨੂੰ ਢੱਕਣ ਲਈ ਘੁੰਡ ਕੱਢਣ ਦਾ ਰਿਵਾਜ਼ ਹੈ। ਘੁੰਡ ਕੱਢਣ ਲਈ ਆਮ ਤੌਰ ‘ਤੇ ਸਿਰ ‘ਤੇ ਲਈ ਹੋਈ ਚੁੰਨੀ ਨੂੰ ਵਰਤੋਂ …

Read More »

ਸਮਾਜਿਕ ਵਖਰੇਵੇਂ ਪ੍ਰਤੀ ਹੋਰ ਜਾਗਰੂਕ ਕਰਦੀਆਂ ਹਨ ਨਵਰਾਜ ਦੀਆਂ ਕਵਿਤਾਵਾਂ

ਗੁਰਪ੍ਰੀਤ ਬਰਾੜ ਨੇ ਮਾਰੀ ਹੈ ਨਵਰਾਜ ਦੀਆਂ ਕਵਿਤਾਵਾਂ ‘ਤੇ ਝਾਤ ਅੰਗਰੇਜ਼ੀ ਲੇਖਕ ਜੋਨ ਡੀਡੀਐਨ ਦਾ ਕਹਿਣਾ ਹੈ ਕਿ ਲੇਖਕ ਹਮੇਸ਼ਾ ਪਾਠਕ ਨੂੰ ਸੁਪਨੇ ਸੁਨਣ ਲਈ ਭਰਮਾਉਂਦਾ ਹੈ। ਨਵਰਾਜ ਦਾ ਪਲੇਠਾ ਕਾਵਿ ਸੰਗ੍ਰਹਿ ‘ਰਾਖ ਵਿਚ ਉਕਰੀਆਂ ਲਕੀਰਾਂ’ ਪੜ੍ਹਦੇ ਹੋਏ ਪਾਠਕਾਂ ਨੂੰ ਆਪਣੇ ਸੁਪਨਿਆਂ ਦੀ ਅਵਾਜ਼ ਸਾਫ ਸੁਣਾਈ ਦਿੰਦੀ ਹੈ। ਇਸ ਕਾਵਿ …

Read More »