Breaking News
Home / 2022 (page 506)

Yearly Archives: 2022

ਮਜੀਠੀਆ ਨੂੰ ਨਹੀਂ ਮਿਲੀ ਰਾਹਤ

ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਬਹੁ ਚਰਚਿਤ ਡਰੱਗ ਮਾਮਲੇ ‘ਚ ਘਿਰੇ ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈ ਕੋਰਟ ਵੱਲੋਂ ਰਾਹਤ ਨਹੀਂ ਮਿਲ ਸਕੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਜੀਠੀਆ ਦੀ ਪਟੀਸ਼ਨ ‘ਤੇ ਸੁਣਵਾਈ ਨੂੰ 10 ਜਨਵਰੀ ਤੱਕ …

Read More »

ਕਰੋਨਾ : ਪੰਜਾਬ ਤੇ ਚੰਡੀਗੜ੍ਹ ‘ਚ ਰਾਤ ਦਾ ਕਰਫਿਊ

ਸਕੂਲ-ਕਾਲਜ ਵੀ ਬੰਦ ਰੱਖਣ ਦੇ ਨਿਰਦੇਸ਼ ਚੰਡੀਗੜ੍ਹ/ਬਿਊਰੋ ਨਿਊਜ਼ : ਕਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਤੇ ਚੰਡੀਗੜ੍ਹ ਵਿਚ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਇਹ ਕਰਫਿਊ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲਗਾਇਆ ਗਿਆ। ਫਿਲਹਾਲ ਸ਼ਹਿਰਾਂ ਅਤੇ ਕਸਬਿਆਂ ਵਿਚ ਲਗਾਇਆ ਗਿਆ …

Read More »

ਇਟਲੀ ਤੋਂ ਅੰਮ੍ਰਿਤਸਰ ਪਹੁੰਚੀ ਫਲਾਈਟ ਦੇ 125 ਵਿਅਕਤੀ ਕਰੋਨਾ ਤੋਂ ਪੀੜਤ

ਅੰਮ੍ਰਿਤਸਰ : ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਜਿਸ ਦੇਖਦਿਆਂ ਪੰਜਾਬ ਸਰਕਾਰ ਨੇ ਸਕੂਲ, ਕਾਲਜ ਬੰਦ ਕਰ ਦਿੱਤੇ ਹਨ ਅਤੇ ਕਈ ਹੋਰ ਪਾਬੰਦੀਆਂ ਵੀ ਲਗਾਈਆਂ ਹੋਈਆਂ ਹਨ। ਇਸ ਦੇ ਚੱਲਦਿਆਂ ਅੰਮ੍ਰਿਤਸਰ ਪਹੁੰਚੀ ਏਅਰ ਇੰਡੀਆ ਦੀ ਫਲਾਈਟ ਦੇ 125 ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ …

Read More »

ਸ੍ਰੀ ਹਰਿਮੰਦਰ ਸਾਹਿਬ ਹੁਣ ਸੂਰਜੀ ਊਰਜਾ ਨਾਲ ਹੋਵੇਗਾ ਰੌਸ਼ਨ

ਵਾਤਾਵਰਣ ਸੁਰੱਖਿਆ ਦੇ ਨਾਲ-ਨਾਲ 1 ਕਰੋੜ ਰੁਪਏ ਦੀ ਸਲਾਨਾ ਹੋਵੇਗੀ ਬੱਚਤ ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਵਧ ਰਹੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਅਤੇ ਵਿਸ਼ਵ ਪੱਧਰੀ ਮੁਹਿੰਮ ‘ਚ ਆਪਣਾ ਹਿੱਸਾ ਪਾਉਣ ਲਈ ਕਦਮ ਅੱਗੇ ਵਧਾਇਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿਚ …

Read More »

ਪਰਵਾਸੀ ਨਾਮਾ

ਓਮੀਕਰੋਨ ਟੀਕੇ ਵੈਕਸੀਨ ਦੇ ਪਹਿਲਾਂ ਸੀ ਦੋ ਲੱਗੇ, Booster ਲੈਣ ਨੂੰ ਵੀ ਹੋ ਗਈ ਤਿਆਰ ਦੁਨੀਆਂ। ਖ਼ੁਰਾ-ਖੋਜ ਨਹੀਂ ਜਿਸਦਾ ਨਜ਼ਰ ਆਉਂਦਾ, ਅਣਦਿਸੇ Virus ਦਾ ਹੋ ਗਈ ਸ਼ਿਕਾਰ ਦੁਨੀਆਂ। Steam ਲੈ ਕੇ ਹੱਥ Sanitize ਕਰਦੀ, ਮੂੰਹ ਢੱਕ ਕੇ ਨਿਕਲਦੀ ਹੈ ਬਾਹਰ ਦੁਨੀਆਂ। ਸਕੂਲ, ਕੰਮ ਤੇ ਆਉਣ-ਜਾਣ ਬੰਦ ਕਰਿਆ, ਬਿਠਾ ਛੱਡੀ ਹੈ …

Read More »

ਗੀਤ : ਚੋਣ ਬੁਖਾਰ

ਜ਼ੋਰਾਂ ‘ਤੇ ਚੋਣ ਬੁਖਾਰ ਨੇਤਾ ਘੁੰਮਦੇ ਸ਼ਰੇ ਬਜ਼ਾਰ ‘ਲੌਂਦੇ ਲਾਰੇ ਵਾਰੋ ਵਾਰ, ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਆਗੂ ਨਾ, ਬਣੋ ਸੇਵਾਦਾਰ, ਕੋਈ ਰਹਿਣੀ ਥੋੜ੍ਹ ਨਹੀਂ ਚੌਧਰ ਦੇ ਭੁੱਖੇ ਸਾਰੇ ਭੋਲ਼ੇ ਲੋਕ ਬਣੇ ਵਿਚਾਰੇ ਫਿਰਦੇ ਬੇਰੁਜ਼ਗਾਰੀ ਮਾਰੇ, ਬੋਲੋ ਸੱਚ, ਗਪੌੜ ਨਹੀਂ ਆਗੂ ਨਾ, ਬਣੋ ਸੇਵਾਦਾਰ, ਕੋਈ ਰਹਿਣੀ ਥੋੜ੍ਹ ਨਹੀਂ ਸਾਰੇ ਵੋਟਾਂ …

Read More »

ਗ਼ਜ਼ਲ

ਝੱਲਾ ਦਿਲ ਸਮਝਾਅ ਬੈਠਾ ਮੈਂ। ਸੀਨੇ ਗ਼ਮ ਛੁਪਾਅ ਬੈਠਾ ਮੈਂ। ਕੰਡੇ ਬਣੇ ਨਸੀਬ ਜਦੋਂ ਤੋਂ, ਫ਼ੁੱਲਾਂ ਦੀ ਆਸ ਮੁਕਾਅ ਬੈਠਾ ਮੈਂ। ਸਮਝ ਬੈਠਾ ਗ਼ਮਖਾਰ ਬਿਗਾਨੇ, ਸੱਪੇ ਦੁੱਧ ਪਿਲਾਅ ਬੈਠਾ ਮੈਂ। ਰੁੱਤ ਬਸੰਤੀ ਮੇਰੇ ਨਾ ਕੰਮ ਦੀ, ਪੱਤਝੜ੍ਹ ਨੂੰ ਅਪਣਾਅ ਬੈਠਾ ਮੈਂ। ਕੱਚੇ, ਕੱਚ ਕਮਾਉਣਾ ਹੋਇਆ, ਪਾਰ ਝਨ੍ਹਾਂ ਕਿਉਂ ਆ ਬੈਠਾ …

Read More »

ਉਡ ਉਡ ਜਾਵੇ ਡੋਰੀਆ

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ) – ਦਰਸ਼ਨ ਸਿੰਘ ਕਿੰਗਰਾ (ਕਿਸ਼ਤ-6) ਬਰੀਕ, ਪਾਰਦਰਸ਼ੀ, ਮੁਲਾਇਮ, ਸਿੱਧੀਆਂ ਲਸਰਾਂ ਵਾਲੇ ਕੱਪੜੇ ਨੂੰ ਡੋਰੀਆ ਕਿਹਾ ਜਾਂਦਾ ਹੈ। ਕਿਸੇ ਸਮੇਂ ਪੰਜਾਬੀ ਮੁਟਿਆਰਾਂ ਵਿਚ ਡੋਰੀਏ ਦੀਆਂ ਚੁੰਨੀਆਂ ਲੈਣ ਦਾ ਬਹੁਤ ਰਿਵਾਜ਼ ਸੀ। ਇਨ੍ਹਾਂ ਚੁੰਨੀਆਂ ਵਿਚ ਡੋਰਾਦਾਰ ਧਾਰੀਆਂ ਹੁੰਦੀਆਂ ਸਨ ਤੇ ਦੂਰੋਂ ਦੇਖਿਆਂ ਇਉਂ ਜਾਪਦਾ …

Read More »