ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਨਵੀਂ ਚੁਣੀ ਗਈ ਕੈਬਨਿਟ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਵਿਚ ਲਿਖਿਆ ਕਿ ਨਵੇਂ ਚੁਣੇ ਗਏ ਮੰਤਰੀਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਪੰਜਾਬ ਦੀ ਜਨਤਾ …
Read More »Yearly Archives: 2022
ਯੂਕਰੇਨ ‘ਚ ਮਾਰੇ ਗਏ ਨਵੀਨ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰੇਗਾ ਪਰਿਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਰੂਸ ਅਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਦੇ ਚਲਦਿਆਂ ਜਾਨ ਗਵਾਉਣ ਵਾਲੇ ਐਮ ਬੀ ਬੀ ਐਸ ਦੇ ਭਾਰਤੀ ਵਿਦਿਆਰਥੀ ਨਵੀਨ ਸੇਖਰੱਖਾ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਪਰਿਵਾਰ ਵੱਲੋਂ ਦਾਨ ਕੀਤਾ ਜਾਵੇਗਾ। ਨਵੀਨ ਦੀ ਮ੍ਰਿਤਕ ਦੇਹ 21 ਮਾਰਚ ਨੂੰ ਬੇਂਗਲੁਰੂ ਪਹੁੰਚੇਗੀ। ਨਵੀਨ ਦੇ ਪਿਤਾ ਸ਼ੰਕਰ …
Read More »ਕਮੇਡੀਅਨ ਜਸਵਿੰਦਰ ਭੱਲਾ ਦੇ ਘਰ ਹੋਈ ਲੱਖਾਂ ਰੁਪਏ ਚੋਰੀ
ਮਾਂ ਨੂੰ ਬੰਧਕ ਬਣਾ ਕੇ ਨੌਕਰ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ ਮੋਹਾਲੀ /ਬਿਊਰੋ ਨਿਊਜ਼ : ਮੋਹਾਲੀ ‘ਚ ਪੰਜਾਬੀ ਦੇ ਮਸ਼ਹੂਰ ਕਮੇਡੀਅਨ ਜਸਵਿੰਦਰ ਭੱਲਾ ਦੇ ਘਰ ਲੱਖਾਂ ਰੁਪਏ ਦੀ ਚੋਰੀ ਹੋ ਗਈ। ਕਲਾਕਾਰ ਜਸਵਿੰਦਰ ਭੱਲਾ ਦੀ ਮਾਤਾ ਨੂੰ ਬੰਧਕ ਬਣਾ ਕੇ ਮੋਹਾਲੀ ਦੇ ਫੇਜ਼-7 ਸਥਿਤ ਕੋਠੀ ਵਿਚੋਂ ਲੁਟੇਰੇ ਲੱਖਾਂ ਰੁਪਏ ਦੀ …
Read More »ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਨੂੰ ਦਿੱਤੀ ਅੰਤਿਮ ਵਿਦਾਇਗੀ
ਸ਼ਾਹਕੋਟ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅੱਜ ਗ਼ਮਗੀਨ ਮਾਹੌਲ ‘ਚ ਪਿੰਡ ਨੰਗਲ ਅੰਬੀਆਂ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਉਸ ਦੀ ਮ੍ਰਿਤਕ ਦੇਹ ਨੂੰ ਅਗਨੀ ਭਰਾਵਾਂ ਤੇ ਬੱਚਿਆਂ ਨੇ ਦਿੱਤੀ। ਇਸ ਮੌਕੇ ਧਾਰਮਿਕ ਸ਼ਖ਼ਸੀਅਤਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ, ਕਬੱਡੀ ਫੈਡਰੇਸ਼ਨਾਂ ਦੇ ਅਹੁਦੇਦਾਰ, …
Read More »ਪਹਿਲੀ ਅਪਰੈਲ ਤੋਂ ਟਰੈਵਲਰਜ਼ ਨੂੰ ਨਹੀਂ ਵਿਖਾਉਣਾ ਹੋਵੇਗਾ ਕੋਵਿਡ-19 ਟੈਸਟ ਦਾ ਨੈਗੇਟਿਵ ਸਬੂਤ!
ਕੈਨੇਡਾ ਵਿੱਚ ਦਾਖਲ ਹੋਣ ਵਾਲੇ ਬਹੁਤੇ ਟਰੈਵਲਰਜ਼ ਨੂੰ ਹੁਣ ਕੋਵਿਡ-19 ਟੈਸਟ ਦਾ ਨੈਗੇਟਿਵ ਸਬੂਤ ਵੀ ਨਹੀਂ ਵਿਖਾਉਣਾ ਹੋਵੇਗਾ। ਪਹਿਲੀ ਅਪਰੈਲ ਤੋਂ ਫੈਡਰਲ ਸਰਕਾਰ ਵੱਲੋਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਕੋਲੋਂ ਕੈਨੇਡਾ ਪਹੁੰਚਣ ਤੋਂ ਪਹਿਲਾਂ ਕਰਵਾਏ ਗਏ ਕੋਵਿਡ-19 ਟੈਸਟ ਦੀ ਨੈਗਰੇਟਿਵ ਰਿਪੋਰਟ ਵਿਖਾਉਣ ਵਾਲਾ ਨਿਯਮ ਹਟਾਇਆ ਜਾ ਰਿਹਾ ਹੈ। ਪਰ …
Read More »ਭਾਰਤ ਸਰਕਾਰ ਵੱਲੋਂ ਟੂਰਿਸਟ ਵੀਜ਼ਾ ਉੱਤੇ ਲੱਗੀਆਂ ਟਰੈਵਲ ਸਬੰਧੀ ਪਾਬੰਦੀਆਂ ਹਟਾਈਆਂ ਗਈਆਂ
ਭਾਰਤ ਸਰਕਾਰ ਨੇ ਮਾਰਚ 2020 ਤੋਂ ਪਹਿਲਾਂ ਜਾਰੀ ਕੀਤੇ ਗਏ ਜਾਇਜ਼ ਟੂਰਿਸਟ ਵੀਜ਼ਾ ਉੱਤੇ ਲੱਗੀਆਂ ਟਰੈਵਲ ਪਾਬੰਦੀਆਂ ਹਟਾ ਦਿੱਤੀਆਂ ਹਨ।ਸਰਕਾਰ ਨੇ ਇਹ ਵੀ ਆਖਿਆ ਹੈ ਕਿ 10 ਸਾਲਾਂ ਦਾ ਟੂਰਿਸਟ ਵੀਜ਼ਾ ਫੌਰਨ ਬਹਾਲ ਹੋਵੇਗਾ। ਕੈਨੇਡੀਅਨ ਨਾਗਰਿਕ, 10 ਸਾਲਾਂ ਦੇ ਟੂਰਿਸਟ ਵੀਜ਼ਾ- ਇਲੈਕਟ੍ਰੌਨਿਕ ਟਰੈਵਲ ਆਥਰਾਈਜ਼ੇਸ਼ਨ ਜਾਂ ਈ ਵੀਜ਼ਾ, ਲਈ ਨਹੀਂ ਸਗੋਂ …
Read More »ਟੈਕਸਸ ਵਿੱਚ ਵੈਨ ਨੂੰ ਟੱਕਰ ਮਾਰਨ ਵਾਲੇ ਪਿੱਕਅੱਪ ਟਰੱਕ ਨੂੰ ਚਲਾ ਰਿਹਾ ਸੀ 13 ਸਾਲਾ ਬੱਚਾ
ਪੱਛਮੀ ਟੈਕਸਸ ਵਿੱਚ ਵੈਨ ਨੂੰ ਟੱਕਰ ਮਾਰਨ ਵਾਲੇ ਪਿੱਕਅੱਪ ਟਰੱਕ ਨੂੰ 13 ਸਾਲਾ ਬੱਚਾ ਚਲਾ ਰਿਹਾ ਸੀ।ਇਸ ਹਾਦਸੇ ਵਿੱਚ ਨੌਂ ਲੋਕਾਂ ਦੀ ਜਾਨ ਚਲੀ ਗਈ,ਜਿਨ੍ਹਾਂ ਵਿੱਚ ਕਾਲਜ ਗੌਲਫ ਟੀਮ ਦੇ ਛੇ ਮੈਂਬਰ ਤੇ ਉਨ੍ਹਾਂ ਦਾ ਕੋਚ ਸ਼ਾਮਲ ਸਨ।ਇਹ ਖੁਲਾਸਾ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਧਿਕਾਰੀਆਂ ਨੇ ਕੀਤਾ। ਐਨਟੀਐਸਬੀ ਦੇ ਵਾਈਸ …
Read More »News Update Today | 18 March 2022 | Episode 224 | Parvasi TV
ਰੰਗਾਂ ਦਾ ਤਿਉਹਾਰ ਹੋਲੀ ਦੇਸ਼ ਭਰ ’ਚ ਮਨਾਇਆ ਗਿਆ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ੀਆਂ ਵਾਸੀਆਂ ਨੂੰ ਦਿੱਤੀ ਵਧਾਈ
ਚੰਡੀਗੜ੍ਹ/ਬਿਊਰੋ ਨਿਊਜ਼ : ਰੰਗਾਂ ਦਾ ਤਿਉਹਾਰ ਹੋਲੀ ਅੱਜ ਦੇਸ਼ ਭਰ ’ਚ ਬੜੀਧੂਮ-ਧਾਮ ਨਾਲ ਮਨਾਇਆ ਗਿਆ ਅਤੇ ਚਾਰੇ ਪਾਸੇ ਗੁਲਾਲ ਉਡਦਾ ਹੋਇਆ ਨਜ਼ਰ ਆਇਆ। ਹੋਲੀ ਦੇ ਰੰਗ ਸਾਡੇ ਜੀਵਨ ਦੇ ਰੰਗਾਂ ਨੂੰ ਵੀ ਬਿਆਨ ਕਰਦੇ ਹਨ ਜਿਵੇਂ ਲਾਲ ਰੰਗ ਪੇ੍ਰਮ ਦਾ ਸੰਕੇਤ ਦਿੰਦਾ ਹੈ, ਗੁਲਾਬੀ ਰੰਗ ਖੂਬਸੂਰਤੀ ਦਾ ਅਤੇ ਪੀਲਾ ਰੰਗ …
Read More »ਹੋਲੇ ਮਹੱਲੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ
ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਨਾਅਰਿਆਂ ਨੇ ਵਾਤਾਵਰਨ ਨੂੰ ਕੀਤਾ ਪਵਿੱਤਰ ਸ੍ਰੀ ਆਨੰਦੁਪੁਰ ਸਾਹਿਬ/ਬਿਊਰੋ ਨਿਊਜ਼ : ਖਾਲਸਾਈ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੋਲਾ ਮਹੱਲਾ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਵਿਖੇ ਦੂਜੇ ਦਿਨ ਵੀ ਜਾਰੀ ਰਿਹਾ। ਹੋਲੇ ਮਹੱਲੇ ਦੇ ਪਹਿਲੇ ਦਿਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ …
Read More »