ਖਾਦ ਦੀ ਨਵੀਂ ਨੀਤੀ ਅਜੇ ਨਹੀਂ ਕੀਤੀ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰ ਸਰਕਾਰ ਨੇ ਅਪਰੈਲ ਮਹੀਨੇ ਦੇ ਚੌਥੇ ਹਫ਼ਤੇ ਵੀ ਖਾਦ ਦੇ ਰੇਟ ‘ਚ ਨਵੇਂ ਵਾਧੇ ਬਾਰੇ ਕੋਈ ਪੱਤੇ ਨਹੀਂ ਖੋਲ੍ਹੇ ਹਨ। ਉਂਜ, ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਹੀ ਪਹਿਲੀ ਅਪਰੈਲ ਨੂੰ ਚੁੱਪ ਚੁਪੀਤੇ ਡੀਏਪੀ ਦੇ ਭਾਅ ‘ਚ 150 …
Read More »Yearly Archives: 2022
ਗੁਰਦੁਆਰਾ ਸਾਹਿਬ ਕੈਂਬਰਿਜ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ
ਖ਼ਾਲਸਾ ਸਾਜਨਾ ਦਿਵਸ ਸਬੰਧੀ ਕੈਂਬਰਿਜ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਏ ਗਏ। ਜਿਸ ਦੌਰਾਨ 20 ਪ੍ਰਾਣੀ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਗੁਰੁ ਵਾਲੇ ਬਣੇ। ਗੁਰੂ ਘਰ ਦੇ ਹੈਡ ਗ੍ਰੰਥੀ ਭਾਈ ਜੈਦੀਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲੀ ਵਾਰ ਗੁਰਦੁਆਰਾ ਸਾਹਿਬ ਵਿਖੇ …
Read More »ਕੈਂਬਰਿਜ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਦੇ ਸਮਾਗਮ ਹੋਏ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੈਂਬਰਿਜ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ। ਗੁਰਦੁਆਰਾ ਸਾਹਿਬ ਵਿਖੇ 17 ਅਪ੍ਰੈਲ ਨੂੰ ਸਵੇਰੇ 9 ਵਜੇ ਨਿਸ਼ਾਨ ਸਾਹਿਬ ਦੇ ਚੋਲੇ, ਇਸ਼ਨਾਨ ਦੀ ਸੇਵਾ ਕਰਵਾਈ ਗਈ। ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਸਜਾਏ ਗਏ ਦੀਵਾਨਾਂ ਵਿੱਚ ਢਾਡੀ ਰਾਮ ਸਿੰਘ ਸ਼ਾਨੇ …
Read More »ਪੰਜਾਬੀ ਸਾਹਿਤ ਦਾ ਪਸਾਰ ਨਵੀਂ ਤਕਨੀਕ ਨਾਲ ਜੁੜ ਕੇ ਹੀ ਹੋ ਸਕਦਾ ਹੈ : ਸੁੱਖੀ ਬਾਠ
ਸਕੇਪ ਸਾਹਿਤਕ ਸੰਸਥਾ ਵਲੋਂ ‘ਸ਼ਬਦ ਸਿਰਜਣਹਾਰੇ-2’ ਪੁਸਤਕ ਲੋਕ ਅਰਪਣ ਫਗਵਾੜਾ : ਫਗਵਾੜਾ ਦੀ ਸਿਰਮੌਰ ਸਾਹਿਤਕ ਸੰਸਥਾ ਸਕੇਪ ਵਲੋਂ ਕਰਵਾਈ ਸਲਾਨਾ ਮੀਟਿੰਗ ਅਤੇ ਕਵੀ ਦਰਬਾਰ ਵਿੱਚ ਸੰਸਥਾ ਦੇ ਮੈਂਬਰਾਂ ਦੀ ਸਾਂਝੀ ਕਾਵਿ-ਪੁਸਤਕ ‘ਸ਼ਬਦ ਸਿਰਜਣਹਾਰੇ-2’ ਲੋਕ ਅਰਪਣ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸੁੱਖੀ ਬਾਠ, ਰਵਿੰਦਰ ਚੋਟ, ਭਜਨ ਸਿੰਘ ਵਿਰਕ, ਟੀ.ਡੀ. ਚਾਵਲਾ, ਪ੍ਰਿੰਸੀਪਲ …
Read More »ਭਾਰਤੀ ਦੂਤਾਵਾਸ ਟੋਰਾਂਟੋ ਦਫਤਰ ਵੱਲੋਂ ਸਹੂਲਤ ਕੈਂਪ ਲਗਾਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਕੈਨੇਡਾ ਦੇ ਟੋਰਾਂਟੋ ਵਿਚਲੇ ਇੰਡੀਅਨ ਕੌਂਸਲੇਟ ਦਫਤਰ ਵੱਲੋਂ ਭਾਰਤੀ ਪਾਸਪੋਰਟ ਨਵਿਆਉਣ, ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣ ਉਪਰੰਤ ਭਾਰਤੀ ਪਾਸਪੋਰਟ ਜਮਾਂ ਕਰਵਾਉਣ (ਸਲੰਡਰ ਕਰਨ), ਭਾਰਤ ਸਰਕਾਰ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਸਰਕਾਰੀ ਨੌਕਰੀਆਂ ਕਰਨ ਉਪਰੰਤ ਕੈਨੇਡਾ ਵਿੱਚ ਰਹਿ ਕੇ ਪੈਨਸ਼ਨ ਅਤੇ ਹੋਰ ਤਰ੍ਹਾਂ ਦੇ ਲਾਭ ਲੈਣ ਵਾਲੇ ਲੋਕਾਂ …
Read More »ਸਵਿੱਤਰੀ਼ ਵੱਲੋਂ ਕਰਵਾਏ ਨਾਟਕ ਮੇਲੇ ‘ਚ ਪੰਜਾਬੀ ਨਾਟਕ ਰਹੇ ਖਿੱਚ ਦਾ ਕੇਂਦਰ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰੰਗਮੰਚ ਗਰੁੱਪ ਸਾਵਿੱਤਰੀ ਵੱਲੋਂ ਬੀਤੇ ਦਿਨੀ ਭਾਰਤ ਵਿੱਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਪੰਜਾਬੀ, ਹਿੰਦੀ, ਮਰਾਠੀ, ਗੁਜਰਾਤੀ ਅਤੇ ਮਲਿਆਲਮ ਵਿੱਚ ਤਿੰਨ ਦਿਨਾਂ ਨਾਟਕ ਮੇਲਾ ਮਿਸੀਸਾਗਾ ਦੇ ਮਾਜਾ ਥਿਏਟਰ ਵਿੱਚ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਆਰਟਸ ਐਸੋਸ਼ੀਏਸ਼ਨ ਵੱਲੋਂ ਪੰਜਾਬੀ ਰੰਗਮੰਚ ਦੀ ਨੁਮਾਇੰਦਗੀ ਕਰਦਿਆਂ ਕੁਝ ਪੰਜਾਬੀ ਨਾਟਕਾਂ ਦੀ ਪੇਸ਼ਕਾਰੀ …
Read More »Novo Nordisk Canada ਤੇ ਮੇਅਰ ਕ੍ਰੋਮਬੀ ਦੀ ਮਿਸੀਸੌਗਾ ਮੈਰਾਥਨ ਲਈ ਤਿਆਰੀ
ਕੋਵਿਡ-19 ਮਹਾਂਮਾਰੀ ਦੇ ਕਾਰਨ ਦੋ-ਸਾਲ ਦੇ ਵਕਫ਼ੇ ਤੋਂ ਬਾਅਦ ਮਿਸੀਸੌਗਾ ਮੈਰਾਥਨ ਤੇ ਵਿਅਕਤੀਗਤ ਦੌੜ-ਮੁਕਾਬਲਾ ਫੇਰ ਤੋਂ ਹੋਣ ਵਾਲਾ ਹੈ, ਜੋ ਸਥਾਨਕ ਰਿਹਾਇਸ਼ੀਆਂ ਨੂੰ ਬਰਾਦਰੀ ਦੀਆਂ ਸਿਹਤ ਸਬੰਧੀ ਪਹਿਲਕਦਮੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕਰ ਰਿਹਾ ਹੈ ਮਿਸੀਸੌਗਾ, ਓਨਟਾਰੀਓ – ਮਿਸੀਸੌਗਾ ਦੇ ਮੇਅਰ ਬੌਨੀ ਕ੍ਰੋਮਬੀ ਮਿਸੀਸੌਗਾ ਮੈਰਾਥਨ ਦੇ ਹਿੱਸੇ …
Read More »ਸਿੱਖਿਆ ਤੇ ਸਿਹਤ ਲਈ ਦਿੱਲੀ ਮਾਡਲ ਅਪਣਾਵਾਂਗੇ : ਭਗਵੰਤ ਮਾਨ
ਹਰ ਵਰਗ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦਾ ਕੀਤਾ ਵਾਅਦਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਅਤੇ ਸਿਹਤ ਵਿਚ ‘ਦਿੱਲੀ ਮਾਡਲ’ ਅਪਣਾਉਣ ਲਈ ਤਿਆਰ ਹੈ ਜਿੱਥੇ ਕਮਜ਼ੋਰ ਤੇ ਆਰਥਿਕ ਪਿਛੋਕੜ ਵਾਲੇ ਸਾਰੇ ਵਿਦਿਆਰਥੀਆਂ ਨੂੰ ਵੀ ਮਿਆਰੀ …
Read More »ਬਿਲਾਵਲ ਭੁੱਟੋ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਸਹੁੰ ਚੁੱਕੀ
ਬੇਨਜ਼ੀਰ ਭੁੱਟੋ ਦਾ ਪੁੱਤਰ ਹੈ ਬਿਲਾਵਲ ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨਪੀਪਲਜ਼ ਪਾਰਟੀ ਦੇ ਨੌਜਵਾਨ ਆਗੂ ਬਿਲਾਵਲ ਭੁੱਟੋ ਜ਼ਰਦਾਰੀ (33) ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਹਲਫਲਿਆ।ਬਿਲਾਵਲਦੀਨਿਯੁਕਤੀਨਾਲਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ਦੀਅਗਵਾਈਵਾਲੀਨਵੀਂ ਸਰਕਾਰ ਵਿੱਚ ਪੀਪੀਪੀ ਆਗੂ ਦੀਭੂਮਿਕਾ ਨੂੰ ਲੈ ਕੇ ਲਾਏ ਜਾ ਰਹੇ ਕਿਆਸਾਂ ਦਾ ਭੋਗ ਪੈ ਗਿਆ ਹੈ। ਰਾਸ਼ਟਰਪਤੀਆਰਿਫਅਲਵੀ ਨੇ ਬਿਲਾਵਲ ਨੂੰ ਐਵਾਨ-ਏ-ਸਦਰ …
Read More »ਇਮੈਨੂਅਲ ਮੈਕਰੌਂ ਫਿਰਬਣੇ ਫਰਾਂਸ ਦੇ ਰਾਸ਼ਟਰਪਤੀ
ਨਰਿੰਦਰਮੋਦੀ ਨੇ ਮੈਕਰੌਂ ਨੂੰ ਦਿੱਤੀ ਵਧਾਈ ਪੈਰਿਸ/ਬਿਊਰੋ ਨਿਊਜ਼ : ਫਰਾਂਸ ਦੇ ਰਾਸ਼ਟਰਪਤੀਇਮੈਨੂਅਲ ਮੈਕਰੌਂ ਮੁੜ ਦੇਸ਼ ਦੇ ਰਾਸ਼ਟਰਪਤੀ ਚੁਣ ਲਏ ਗਏ। ਉਨ੍ਹਾਂ ਨੇ ਆਪਣੀਵਿਰੋਧੀ ਆਗੂ ਮਰੀਨ ਲੇ ਪੈਨ ਨੂੰ ਸਖ਼ਤ ਟੱਕਰ ਦਿੱਤੀ। ਮੈਕਰੌਂ ਦੀ ਜਿੱਤ ਦੇ ਨਾਲ ਹੀ ਫਰਾਂਸ ਦੇ ਸਹਿਯੋਗੀਆਂ ਨੇ ਰਾਹਤਮਹਿਸੂਸਕੀਤੀ ਕਿ ਯੂਕਰੇਨ ‘ਚ ਛਿੜੀ ਜੰਗ ਵਿਚਾਲੇ ਪਰਮਾਣੂਸ਼ਕਤੀ ਸੰਪੰਨ …
Read More »