ਕਾਂਗਰਸ ਖਿਲਾਫ ਜਾਖੜ ਨੇ ਜੰਮ ਕੇ ਕੱਢੀ ਭੜਾਸ ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀਰਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਪ੍ਰਧਾਨ ਜੇਪੀ ਨੱਢਾ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ …
Read More »Yearly Archives: 2022
ਜਿਸ ਨੂੰ ਮਰਿਆ ਹੋਇਆ ਸਮਝਿਆ, ਉਹ ਪਾਕਿਸਤਾਨ’ਚ ਜਿੰਦਾ ਮਿਲੀ
75 ਸਾਲਾਂ ਬਾਅਦ ਮਿਲੇ ਵਿਛੜੇ ਭੈਣ-ਭਰਾ ਸਿੱਖ ਲੜਕੀ ਨੂੰ ਮੁਸਲਿਮ ਪਰਿਵਾਰ ਨੇ ਪਾਲਿਆ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ-ਪਾਕਿਸਤਾਨ ਦੇ ਬਟਵਾਰੇ ਨੇ ਬਹੁਤ ਸਾਰੇ ਜਖਮ ਦਿੱਤੇ ਹਨ। ਇਹ ਜਖਮ ਆਜ਼ਾਦੀ ਦੇ 75 ਸਾਲ ਬਾਅਦ ਵੀ ਉਨ੍ਹਾਂ ਲੋਕਾਂ ਨੂੰ ਦਰਦ ਪਹੁੰਚਾਉਂਦਾ ਹੈ, ਜਿਨ੍ਹਾਂ ਦੇ ਆਪਣੇ ਉਨ੍ਹਾਂ ਕੋਲੋਂ 75 ਸਾਲ ਪਹਿਲਾਂ ਵਿਛੜ ਗਏ। ਇਸੇ …
Read More »ਪੰਜਾਬ ਸਰਕਾਰ ਤੇ ਕਿਸਾਨਾਂ ਵਿਚ ਬਣੀ ਸਹਿਮਤੀ
ਮੁੱਖ ਮੰਤਰੀ ਨਾਲ ਮੀਟਿੰਗ ਪਿੱਛੋਂ ਕਿਸਾਨਾਂ ਨੇ ਧਰਨਾ ਚੁੱਕਿਆ ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਅਗੇਤਾ ਝੋਨਾ ਲਾਉਣ, ਗੰਨੇ ਦੀ ਬਕਾਇਆ ਰਾਸ਼ੀ ਦੇਣ ਸਣੇ ਹੋਰ ਮੰਗਾਂ ਮੰਨੇ ਜਾਣ ਮਗਰੋਂ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਮੁਹਾਲੀ-ਚੰਡੀਗੜ੍ਹ ਸਰਹੱਦ ‘ਤੇ ਲਾਇਆ ਧਰਨਾ ਚੁੱਕ ਦਿੱਤਾ …
Read More »ਜਨਮ ਸ਼ਤਾਬਦੀ ‘ਤੇ ਵਿਸ਼ੇਸ਼:
ਵੀਹਵੀਂ ਸਦੀ ਦੇ ਮਨੁੱਖੀ ਹੱਕਾਂ ਦੇ ਨਾਇਕ : ਜਸਟਿਸ ਅਜੀਤ ਸਿੰਘ ਬੈਂਸ (1922-2022) ਡਾ. ਗੁਰਵਿੰਦਰ ਸਿੰਘ ਪੰਜਾਬ ਦੀ ਧਰਤੀ ‘ਤੇ ਮਨੁੱਖੀ ਅਧਿਕਾਰਾਂ ਦੇ ਘਾਣ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ਮਹਾਨ ਯੋਧੇ, ਸੇਵਾ-ਮੁਕਤ ਜੱਜ ਸਰਦਾਰ ਅਜੀਤ ਸਿੰਘ ਬੈਂਸ ‘ਲੋਕ ਨਾਇਕ’ ਕਹੇ ਜਾ ਸਕਦੇ ਹਨ। ਉਨ੍ਹਾਂ ਆਪਣਾ ਸਾਰਾ ਜੀਵਨ ਮਨੁੱਖੀ ਹੱਕਾਂ …
Read More »ਪਰਵਾਸੀ ਨਾਮਾ
ਮਹਿੰਗਾਈ ਦੈਂਤ ਮਹਿੰਗਾਈ ਵਾਲਾ ਸਭ ਨੂੰ ਡਰਾਈ ਜਾਂਦਾ, ਤੇ ਆਮ ਬੰਦੇ ਦੀ ਕੋਈ ਨਾ ਪੇਸ਼ ਜਾਏ। ਭਾਅ Grocery ਦੇ ਪਹਿਲਾਂ ਤੋਂ Double ਹੋਏ, ਦੋ ਡਾਲਰਾਂ ਦੀ ਹੁਣ ਲੀਟਰ ਨਾ ਗੈਸ ਆਏ। ਟੱਬਰ ਹੰਭ ਗਿਆ ਲਾ-ਲਾ ਦੋ ਸ਼ਿਫ਼ਟਾਂ, ਪਰ ਸਿਰ ਤੋਂ ਪੈਰਾਂ ਤਕ ਪੂਰਾ ਨਾ ਖ਼ੇਸ ਆਏ। Mental Health ਵੀ ਏਥੇ …
Read More »ਗ਼ਜ਼ਲ
ਤੈਨੂੰ ਕੀ ਸ਼ਹਿਰ ‘ਚ ਮਚੀ ਦੁਹਾਈ ਹੈ, ਤੈਨੂੰ ਕੀ ਕਹੇਂ ਐਵੇਂ ਅੱਤ ਮਚਾਈ ਹੈ, ਤੈਨੂੰ ਕੀ। ਤੂੰ ਕੀ ਜਾਣੇ ਭੁੱਖ ਪਿਆਸ ਕੀ ਹੁੰਦੀ ਹੈ, ਪਰ ਤੂੰ ਰੱਜਵੀਂ ਖਾਈ ਹੈ, ਤੈਨੂੰ ਕੀ। ਉਡੀਕਾਂ ਕਰਦੇ ਹੀ ਰੋਗੀ ਮਰ ਜਾਂਦੇ, ਤੇਰੇ ਕੋਲ ਦਵਾਈ ਹੈ, ਤੈਨੂੰ ਕੀ। ਚਾਰ ਚੁਫੇਰਾ ਮੱਚਦਾ, ਮੱਚ ਜਾਵੇ, ਤੂੰ ਨਹਿਰ …
Read More »20 May 2022 GTA & Main
ਐਨਡੀਪੀ ਆਗੂ ਐਂਡਰੀਆ ਹੌਰਵਥ ਆਈ ਕੋਵਿਡ-19 ਪਾਜ਼ੀਟਿਵ
ਓਨਟਾਰੀਓ ਦੀ ਐਨਡੀਪੀ ਆਗੂ ਐਂਡਰੀਆ ਹੌਰਵਥ ਦਾ ਕੋਵਿਡ-19 ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਵੀਰਵਾਰ ਸਵੇਰੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਹੌਰਵਥ ਨੇ ਆਖਿਆ ਕਿ ਹੁਣ ਜਦੋਂ ਚੋਣਾਂ ਵਿੱਚ ਦੋ ਹਫਤੇ ਹੀ ਰਹਿ ਗਏ ਹਨ ਤਾਂ ਅਜਿਹੇ ਵਿੱਚ ਉਹ ਆਈਸੋਲੇਸ਼ਨ ਵਿੱਚ ਕੰਮ ਕਰਨਾ ਤੇ ਕੈਂਪੇਨ ਚਲਾਉਣਾ ਜਾਰੀ ਰੱਖੇਗੀ।ਆਉਣ ਵਾਲੇ ਦਿਨਾਂ …
Read More »ਓਨਟਾਰੀਓ ਵਿੱਚ ਖੁੱਲ੍ਹੀਆਂ ਐਡਵਾਂਸ ਵੋਟਿੰਗ ਲੋਕੇਸ਼ਨਾਂ
ਆਪੋ ਆਪਣੇ ਪਲੇਟਫਾਰਮਜ਼ ਨਾਲ ਵੋਟਰਾਂ ਨੂੰ ਰਿਝਾਉਣ ਵਿੱਚ ਲੱਗੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਓਨਟਾਰੀਓ ਵਿੱਚ ਐਡਵਾਂਸ ਵੋਟਿੰਗ ਲੋਕੇਸ਼ਨਾਂ ਅੱਜ ਖੋਲ੍ਹੀਆਂ ਗਈਆਂ। ਵੋਟਾਂ 2 ਜੂਨ ਨੂੰ ਪੈਣੀਆਂ ਹਨ ਪਰ ਇਨ੍ਹਾਂ ਲੋਕੇਸ਼ਨਾਂ ਦੇ ਖੁੱਲ੍ਹ ਜਾਣ ਨਾਲ ਹੁਣ ਲੋਕ ਅੱਜ ਤੋਂ ਹੀ ਵੋਟ ਕਰਨਾ ਸੁ਼ਰੂ ਕਰ ਸਕਦੇ ਹਨ। ਐਡਵਾਂਸ ਵੋਟਿੰਗ …
Read More »ਨਵਜੋਤ ਸਿੱਧੂ ਨੂੰ ਹੋਈ ਜੇਲ੍ਹ
34 ਸਾਲ ਪੁਰਾਣੇ ਰੋਡਰੇਜ਼ ਮਾਮਲੇ ’ਚ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ ਪਟਿਆਲਾ ’ਚ ਝਗੜੇ ਦੌਰਾਨ ਬਜ਼ੁਰਗ ਗੁਰਨਾਮ ਸਿੰਘ ਦੀ ਹੋ ਗਈ ਸੀ ਮੌਤ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਰੋਡਰੇਜ਼ ਮਾਮਲੇ ਵਿਚ ਇਕ ਸਾਲ ਦੀ ਸਖਤ ਸਜ਼ਾ ਸੁਣਾ ਦਿੱਤੀ ਹੈ ਅਤੇ …
Read More »