Breaking News
Home / 2022 (page 305)

Yearly Archives: 2022

ਨੌਜਵਾਨਾਂ ‘ਚ ਮਿਊਜ਼ਿਕ ਦੀ ਸਮਝ ਵਿਕਸਤ ਹੋਵੇ : ਸੁਰਜੀਤ ਪਾਤਰ

ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਮਿਊਜ਼ਿਕ ਇੰਡਸਟਰੀ ਦਾ ਰਿਮੋਟ ਕਾਰਪੋਰੇਟਾਂ ਦੇ ਹੱਥ ਵਿਚ ਹੈ, ਜੋ ਮੁਨਾਫੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਸ ਸਬੰਧੀ ਕਮਿਸ਼ਨ ਬਣਾਉਣ ਦੀ ਗੱਲ ਹੋਈ ਸੀ, ਪਰ ਉਹ ਲਾਗੂ ਨਹੀਂ ਹੋਈ। ਨਵੀਂ ਪੀੜੀ ਵਿਚ ਸਕੂਲ, ਕਾਲਜ ਤੋਂ …

Read More »

ਰੂਹ ਦੀ ਖੁਰਾਕ ਨੂੰ ਖੋਰਾ ਲੱਗਣ ਤੋਂ ਬਚਾਇਆ ਜਾਵੇ : ਪੂਰਨ ਚੰਦ ਵਡਾਲੀ

ਸੂਫੀ ਗਾਇਕ ਪਦਮਸ੍ਰੀ ਪੂਰਨ ਚੰਦ ਵਡਾਲੀ ਨੇ ਕਿਹਾ ਕਿ ਪੰਜਾਬ ਦੀ ਗਾਇਕੀ ਉਹ ਨਹੀਂ ਜੋ ਅੱਜ ਕੱਲ ਟੀਵੀ ‘ਤੇ ਦੇਖ ਰਹੇ ਹਾਂ। ਉਨਾਂ ਕਿਹਾ ਕਿ ਅਸੀਂ ਸਾਰੀ ਉਮਰ ਸੰਗੀਤ ਦੀ ਪੂਜਾ ਕੀਤੀ। ਭਜਨ, ਸ਼ਬਦ, ਗਜ਼ਲ, ਠੁਮਰੀ, ਦਾਦਰਾ, ਹੀਰ, ਘੋੜੀ ਸਾਡੀਆਂ ਵਿਧਾਵਾਂ ਹਨ। ਇਨਾਂ ਨੂੰ ਗਾਉਣ ਅਤੇ ਸੁਣਾਉਣ ਵਿਚ ਰੂਹ ਨੂੰ …

Read More »

ਅਮਰੀਕਾ ਵਿਚ ਟੈਕਸਸ ਦੇ ਪ੍ਰਾਇਮਰੀ ਸਕੂਲ ‘ਚ ਗੋਲੀਬਾਰੀ

19 ਬੱਚਿਆਂ ਸਣੇ 21 ਮੌਤਾਂ – ਮਰਨ ਵਾਲਿਆਂ ‘ਚ ਦੋ ਅਧਿਆਪਕ ਵੀ ਸ਼ਾਮਲ ਹਿਊਸਟਨ/ਬਿਊਰੋ ਨਿਊਜ਼ : ਅਮਰੀਕਾ ਦੇ ਟੈਕਸਸ ਰਾਜ ਦੇ ਐਲੀਮੈਂਟਰੀ ਸਕੂਲ ਵਿੱਚ 18 ਸਾਲਾ ਬੰਦੂਕਧਾਰੀ ਨੇ ਮੰਗਲਵਾਰ ਨੂੰ ਅੰਨੇਵਾਹ ਗੋਲੀਆਂ ਚਲਾਈਆਂ, ਜਿਸ ਵਿੱਚ 19 ਬੱਚਿਆਂ ਸਣੇ 21 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। …

Read More »

ਖੇਤੀ ਕਰਜ਼ਾ ਮੁਆਫੀ ਅਤੇ ਕੇਂਦਰ ਸਰਕਾਰ

ਡਾ. ਸ ਸ ਛੀਨਾ ਕਿਸਾਨੀ ਕਰਜ਼ੇ ਦਾ ਮੁੱਦਾ ਵੀਹਵੀਂ ਸਦੀ ਦੇ ਸ਼ੁਰੂ ਤੋਂ ਹੀ ਭਾਰਤ ਦੀ ਆਰਥਿਕਤਾ ਨਾਲ ਜੁੜਿਆ ਰਿਹਾ ਹੈ। ਅੰਗਰੇਜ਼ ਅਫਸਰ ਡਾਰਲਿੰਗ ਨੇ 1904 ਵਿਚ ਟਿੱਪਣੀ ਕੀਤੀ ਸੀ, ”ਭਾਰਤ ਦਾ ਕਿਸਾਨ ਕਰਜ਼ੇ ਵਿਚ ਜਨਮ ਲੈਂਦਾ ਹੈ, ਕਰਜ਼ੇ ਵਿਚ ਜਿਊਂਦਾ ਹੈ ਤੇ ਕਰਜ਼ੇ ਵਿਚ ਹੀ ਮਰ ਜਾਂਦਾ ਹੈ।” ਇਹ …

Read More »

ਪਰਵਾਸੀ ਨਾਮਾ

Toronto ਵਿੱਚ ਤੂਫਾਨ ਆਇਆ ਲੰਘੇ ਸ਼ਨੀਵਾਰ Toronto ਸੀ ਤੂਫਾਨ ਆਇਆ, ਤੇਜ਼ ਹਵਾਵਾਂ ਨੇ ਰੁੱਖ ਦਿੱਤੇ ਪੁੱਟ ਮੀਆਂ। ਪਲਾਂ-ਛਿਣਾਂ ਵਿਚ ਐਸੀ ਸੀ ਆਈ ਪਰਲ੍ਹੋ, ਖੰਬੇ ਤਾਰਾਂ ਸਮੇਤ ਭੁੰਜੇ ਦਿੱਤੇ ਸੁੱਟ ਮੀਆਂ। ਛੱਤਾਂ ਉੱਡ ਗਈਆਂ ਤੇ ਹੋਈ ਸੀ ਗੁੱਲ਼ ਬਿਜਲੀ, ਸੜਕਾਂ ਦੇ ਸਾਈਨ ਬੋਰਡ ਗਏ ਸੀ ਟੁੱਟ ਮੀਆਂ। ਜ਼ੁੰਮੇਂ-ਸ਼ਾਹ ਨੇ ਘੇਰ ਲਏ …

Read More »

ਗ਼ਜ਼ਲ

ਬਾਗਾਂ ਵਿੱਚ ਪਤਝੜ ਛਾਈ ਹੈ। ਚਾਰੇ ਪਾਸੇ ਮਚੀ ਦੁਹਾਈ ਹੈ। ਕੂਕੇ ਕੋਇਲ ਨਾ ਪੈਲ ਮੋਰਾਂ ਦੀ। ਨਾ ਚਿੜੀਆਂ ਚੀਂ ਚੀਂ ਲਾਈ ਹੈ। ਡਰ ਦੇ ਮਾਰੇ ਸਹਿਮੇ ਪੰਛੀ, ਮੌਤ ਕਈਆਂ ਨੂੰ ਆਈ ਹੈ। ਨਾ ਹੀ ਟਹਿਕਣ, ਮਹਿਕਣ ਫੁੱਲ, ਕਿੱਧਰੇ ਨਾ ਹਰਿਆਈ ਹੈ। ਉਦਾਸ ਜਿਹਾ ਹੈ ਚਾਰ ਚੁਫ਼ੇਰਾ, ਜਿਵੇਂ ਰੁੱਸੀ ਪਈ ਖ਼ੁਦਾਈ …

Read More »

ਟੈਕਸਸ ਦੇ ਸਕੂਲ ਵਿੱਚ ਹੋਏ ਕਤਲੇਆਮ ਨੂੰ ਟਰੂਡੋ ਨੇ ਦੱਸਿਆ ਦਿਲ ਦਹਿਲਾ ਦੇਣ ਵਾਲੀ ਘਟਨਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਮੰਗਲਵਾਰ ਨੂੰ ਹੋਈ ਸੂ਼ਟਿੰਗ ਵਿੱਚ ਬੱਚਿਆਂ ਸਮੇਤ 21 ਵਿਅਕਤੀਆਂ ਦੇ ਹੋਏ ਕਤਲੇਆਮ ਦੀ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ। ਟਰੂਡੋ ਨੇ ਵੈਨਕੂਵਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸ ਦੁਖਦ ਘਟਨਾ ਕਾਰਨ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੇ …

Read More »

ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮੰਤਰੀਆਂ ਨੂੰ ਚਿਤਾਵਨੀ

ਕਿਹਾ : ਰਿਸ਼ਤੇਦਾਰਾਂ ਨੂੰ ਆਪਣੇ ਸਰਕਾਰੀ ਕੰਮ ਕਾਜ ਤੋਂ ਰੱਖੋ ਦੂਰ ਕੁਝ ਮੰਤਰੀਆਂ ਦੀਆਂ ਪਤਨੀਆਂ, ਬੇਟੇ ਅਤੇ ਭਾਣਜੇ-ਭਤੀਜੇ ਸਰਕਾਰੀ ਕੰਮਾਂ ’ਚ ਕਰ ਰਹੇ ਹਨ ਦਖਲਅੰਦਾਜ਼ੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਕੀ ਮੰਤਰੀਆਂ ਨੂੰ ਵੀ ਚਿਤਾਵਨੀ ਦੇ …

Read More »