Breaking News
Home / 2022 (page 156)

Yearly Archives: 2022

ਮਾਂ ਬੋਲੀ ‘ਚ ਪੜ੍ਹਾਉਣ ਨਾਲ ਹੁਨਰ ਵਿਕਾਸ ਹੋਰ ਵੀ ਨਿੱਖਰ ਕੇ ਸਾਹਮਣੇ ਆਵੇਗਾ : ਦਰੋਪਦੀ ਮੁਰਮੂ

ਰਾਸ਼ਟਰਪਤੀ ਨੇ ਸਕੂਲ ਸਿੱਖਿਆ ਵਿੱਚ ਵਿਲੱਖਣ ਯੋਗਦਾਨ ਲਈ 46 ਅਧਿਆਪਕਾਂ ਦਾ ‘ਕੌਮੀ ਅਧਿਆਪਕ ਪੁਰਸਕਾਰ’ ਨਾਲ ਸਨਮਾਨ ਕੀਤਾ ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਧਿਆਪਕ ਦਿਵਸ ਮੌਕੇ ਕਿਹਾ ਕਿ ਜੇਕਰ ਵਿਗਿਆਨ, ਸਾਹਿਤ ਤੇ ਸਮਾਜਿਕ ਵਿਗਿਆਨ ਦੀ ਪੜ੍ਹਾਈ ‘ਮਾਂ ਬੋਲੀ’ ਵਿੱਚ ਕਰਵਾਈ ਜਾਵੇ ਤਾਂ ਇਨ੍ਹਾਂ ਖੇਤਰਾਂ ਵਿੱਚ ਹੁਨਰ ਹੋਰ ਜ਼ਿਆਦਾ …

Read More »

ਈ.ਡੀ. ਵਲੋਂ ਦਿੱਲੀ ਦੇ ਸ਼ਰਾਬ ਘੁਟਾਲੇ ਨੂੰ ਲੈ ਕੇ ਦੇਸ਼ ਭਰ ‘ਚ ਛਾਪੇਮਾਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਦੇ ਸਿਲਸਿਲੇ ‘ਚ ਮੰਗਲਵਾਰ ਨੂੰ ਦੇਸ਼ ਭਰ ਵਿਚ ਛਾਪੇਮਾਰੀ ਕੀਤੀ। ਈ.ਡੀ. ਨੇ ਦਿੱਲੀ ਐਨ. ਸੀ.ਆਰ., ਲਖਨਊ, ਤੇਲੰਗਾਨਾ, ਮੁੰਬਈ, ਹੈਦਰਾਬਾਦ ਅਤੇ ਗੁਰੂਗ੍ਰਾਮ ਸਮੇਤ ਲਗਪਗ 35 ਥਾਵਾਂ ‘ਤੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਿਕ ਈ.ਡੀ.ਦੀਆਂ ਟੀਮਾਂ ਸਵੇਰੇ ਹੀ ਵੱਖ-ਵੱਖ ਸੂਬਿਆਂ ‘ਚ …

Read More »

ਗੈਰ ਮਾਨਤਾ ਪ੍ਰਾਪਤ ਪਾਰਟੀਆਂ ‘ਤੇ ਭਾਰਤ ਭਰ ਵਿੱਚ ਆਈਟੀ ਦੇ ਛਾਪੇ

110 ਟਿਕਾਣਿਆਂ ‘ਤੇ ਲਈ ਤਲਾਸ਼ੀ; ਚੋਣ ਕਮਿਸ਼ਨ ਦੀ ਸਿਫ਼ਾਰਸ਼ ‘ਤੇ ਹੋਈ ਕਾਰਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮਦਨ ਕਰ ਵਿਭਾਗ ਨੇ ਬੁੱਧਵਾਰ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ (ਆਰਯੂਪੀਪੀ) ਅਤੇ ਉਨ੍ਹਾਂ ਦੇ ਕਥਿਤ ਸ਼ੱਕੀ ਵਿੱਤੀ ਲੈਣ-ਦੇਣ ਖਿਲਾਫ ਟੈਕਸ ਚੋਰੀ ਦੀ ਜਾਂਚ ਲਈ ਕਈ ਰਾਜਾਂ ਵਿੱਚ ਛਾਪੇ ਮਾਰੇ ਹਨ। ਸੂਤਰਾਂ ਨੇ ਕਿਹਾ ਕਿ …

Read More »

ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਸਾਧਿਆ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ

ਕਿਹਾ : ਦੇਸ਼ ਨੂੰ ਨੰਬਰ ਵੰਨ ਬਣਾਉਣ ਦੀਆਂ ਗੱਲਾਂ ਕਰਨ ਵਾਲੇ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਨਵੀਂ ਦਿੱਲੀ : ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ …

Read More »

ਭਾਜਪਾ ਅਤੇ ਆਰਐੱਸਐੱਸ ਨੇ ਦੇਸ਼ ਨੂੰ ਵੰਡਿਆ : ਰਾਹੁਲ ਗਾਂਧੀ

ਸਾਬਕਾ ਕਾਂਗਰਸ ਪ੍ਰਧਾਨ ਨੇ ਕੰਨਿਆਕੁਮਾਰੀ ਤੋਂ ‘ਭਾਰਤ ਜੋੜੋ ਯਾਤਰਾ’ ਦਾ ਰਸਮੀ ਆਗਾਜ਼ ਕੀਤਾ ਪੰਜ ਮਹੀਨਿਆਂ ਵਿੱਚ 12 ਰਾਜਾਂ ਤੇ ਦੋ ਯੂਟੀਜ਼ ‘ਚੋਂ ਲੰਘੇਗੀ ਯਾਤਰਾ ਕੰਨਿਆਕੁਮਾਰੀ (ਤਾਮਿਲਨਾਡੂ/ਬਿਊਰੋ ਨਿਊਜ਼ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3570 ਕਿਲੋਮੀਟਰ ਲੰਮੀ ‘ਭਾਰਤ ਜੋੜੋ ਯਾਤਰਾ’ ਦਾ ਰਸਮੀ ਆਗਾਜ਼ ਕਰਦਿਆਂ …

Read More »

ਕਿਸਾਨ ਮੇਲੇ ਤੇ ਰੰਗਲਾ ਪੰਜਾਬ

ਕਮਲਪ੍ਰੀਤ ਕੌਰ ਪੰਜਾਬੀ ਮੁੱਢ ਤੋਂ ਹੀ ਮੇਲਿਆਂ ਦੇ ਸ਼ੌਕੀਨ ਰਹੇ ਹਨ। ਕਿਸਾਨ ਦੀ ਫਸਲ ਜਦ ਸੁੱਖੀਂ-ਸਾਂਦੀਂ ਸਿਰੇ ਚੜ੍ਹ ਜਾਂਦੀ ਹੈ ਤਾਂ ਕਿਸਾਨ ਦੇ ਚਿਹਰੇ ‘ਤੇ ਵੱਖਰੀ ਹੀ ਖ਼ੁਸ਼ੀ ਹੁੰਦੀ ਹੈ, ਇੱਕ ਵੱਖਰਾ ਚਾਅ-ਮਲਾਰ ਹੁੰਦਾ ਹੈ। ਅਜੋਕੇ ਯੁੱਗ ਵਿੱਚ ਰਿਵਾਇਤੀ ਮੇਲਿਆਂ ਦੀ ਕਤਾਰ ਵਿੱਚ ਵਿਗਿਆਨਕ ਮੇਲਿਆਂ ਨੇ ਵੀ ਆਪਣੀ ਥਾਂ ਬਣਾ …

Read More »

ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ :

ਨਸਲਵਾਦ ਤੇ ਬਸਤੀਵਾਦ ਦੇ ਖ਼ਿਲਾਫ਼ ਸ਼ਹਾਦਤਾਂ ਦੇਣ ਵਾਲੇ ਗ਼ਦਰੀ ਯੋਧੇ ਸ਼ਹੀਦ ਭਾਈ ਭਾਗ ਸਿੰਘ ਤੇ ਸ਼ਹੀਦ ਭਾਈ ਬਤਨ ਸਿੰਘ ਡਾ. ਗੁਰਵਿੰਦਰ ਸਿੰਘ ਦੁਨੀਆਂ ਦੀਆਂ ਮਹਾਨ ਕੌਮਾਂ ਆਪਣੇ ਵਿਰਸੇ ਨੂੰ ਸੰਭਾਲਦੀਆਂ ਅਤੇ ਉਸ ਤੋਂ ਸੇਧ ਲੈ ਕੇ ਵਰਤਮਾਨ ਵਿਚ ਜੂਝਦੀਆਂ ਅਤੇ ਭਵਿੱਖ ਲਈ ਨਵੇਂ ਦਿਸਹੱਦੇ ਕਾਇਮ ਕਰਦੀਆਂ ਹਨ। ਸੰਸਾਰ ਪ੍ਰਸਿੱਧ ਲਿਖਾਰੀ …

Read More »

ਗ਼ਜ਼ਲ

ਹੁੰਦਾ ਨਾਮੇਚ ਹੈ ਕੋਈ ਅਪਣੇ ਮਕਾਨਦਾ। ਮਿਲਦਾਸਕੂਨਘਰ ‘ਚ ਹੀ ਸਾਰੇ ਜਹਾਨਦਾ। ਕੁਝ ਤਾਂ ਸੰਵਾਰ ਦੋਸਤਾਅਪਣੇ ਸਮਾਜਦਾ ਮੁੱਲ ਹੈ ਕਿਸੇ ਨੂੰ ਕੀ ਭਲਾਂ ਤੇਰੇ ਗਿਆਨਦਾ। ਹੱਡੀ ਨਾ ਇਸ ‘ਚ ਹੁੰਦੀ ਤੇ ਹੱਡੀਆਂ ਤੁੜਾਦਵੇ ਮਸ਼ਹੂਰ ਹੈ ਬੜਾ ਹੀ ਇਹ ਕਾਰਾ ਜ਼ੁਬਾਨਦਾ। ਭੁੱਲ ਕੇ ਗੁਣਾਂ ਨੂੰ ਓਸਦੇ ਦੁਨੀਆ ਗਿਣਾਵੇ ਐਬ ਘਟਦਾਨਾ ਕੱਦ ਇਸ …

Read More »

ਗ਼ਜ਼ਲ

ਪੱਥਰਦਿਲਕਠੋਰ ਹੋ ਗਏ। ਵਾਂਙਜਿਵੇਂ ਕੋਈ ਥੋਰ੍ਹ ਹੋ ਗਏ। ਆਪਣਾਪਨ, ਖ਼ਲੂਸਰਿਹਾਨਾ, ਜਾਪੇ ਕੋਈ ਉਹ ਹੋਰ ਹੋ ਗਏ। ਖ਼ੁਦਗਰਜ਼ੀ ਦੇ ਹੁੰਦੇ ਚਰਚੇ, ਹਰਪਾਸੇ ਹੀ ਸ਼ੋਰ ਹੋ ਗਏ। ਬਿਰਧਘਰਾਂ ‘ ਚ ਰੁਲਦੇ ਮਾਪੇ, ਕਿਉਂ ਮਮਤਾ ਦੇ ਚੋਰ ਹੋ ਗਏ। ਕਹੀਏ ਨਾ ਸੀ ਵਿੱਚ ਨਸੀਬਾਂ, ਬੰਧਨ ਹੀਕਮਜ਼ੋਰ ਹੋ ਗਏ। ਸਾਹਾਂ ਤੋਂ ਵੀਨੇੜੇ ਜਿਹੜੇ, ਦੇਖੇ …

Read More »

ਪਰਵਾਸੀ ਨਾਮਾ

ਬਦਲਦਾ ਜਾਏ ਮੌਸਮ ਸਿਤੰਬਰ ਚੜ੍ਹਿਆ ਤੇ ਬਦਲਦਾ ਜਾਏ ਮੌਸਮ, ਰੁੱਤ ਗਰਮੀਂਆਂ ਦੀ ਗਈ ਹੈ ਬੀਤ ਹੁਣ ਤਾਂ। ਸੇਕ ਧੁੱਪ ਦਾ ਪਹਿਲਾਂ ਤੋਂ ਹੋਇਆ ਮੱਧਮ, ਹੱਡ ਠਾਰਦੀ ਹੈ ਸਵੇਰੇ ਸ਼ਾਮ ਸੀਤ ਹੁਣ ਤਾਂ। ਪਤਲੇ ਕੱਪੜਿਆਂ ਨਾਲ ਨਹੀਂ ਹੁਣ ਸਰਨਾ, ਜੈਕਟਾਂ, ਸਵੈਟਰਾਂ ਨੂੰ ਬਨਾਉਣਾ ਹੈ ਮੀਤ ਹੁਣ ਤਾਂ। Heat ਚੱਲੇਗੀ ਹੁਣ ਚਾਰ-ਪੰਜ …

Read More »