Breaking News
Home / 2021 / October (page 6)

Monthly Archives: October 2021

ਅਰੂਸਾ ਦਾ ਕਹਿਣਾ : ਰੰਧਾਵਾ ਦੀ ਛੋਟੀ ਸੋਚ, ਸਿੱਧੂ ਨੂੰ ਗੱਲਬਾਤ ਕਰਨ ਦਾ ਲਹਿਜਾ ਨਹੀਂ

ਹੁਣ ਮੈਂ ਭਾਰਤ ਨਹੀਂ ਆਵਾਂਗੀ : ਅਰੂਸਾ ਆਲਮ ਕਿਹਾ : ਪੰਜਾਬ ‘ਚ ਹੋ ਰਹੀ ਹੈ ਹੇਠਲੇ ਪੱਧਰ ਦੀ ਰਾਜਨੀਤੀ ਚੰਡੀਗੜ੍ਹ : ਕੈਪਟਨ ਅਮਰਿੰਦਰ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਲੈ ਕੇ ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਚਰਚਾ ਚੱਲ ਰਹੀ ਹੈ। ਆਈਐਸਆਈ ਨਾਲ ਸਬੰਧਾਂ ਦੀ ਜਾਂਚ ਕਰਵਾਉਣ ਸਬੰਧੀ ਡਿਪਟੀ ਸੀਐਮ …

Read More »

ਪ੍ਰਦੇਸੀਆਂ ਦੇ ਠੰਢ

ਦਿਲਪ੍ਰੀਤਬਜਰੂੜ ਬਰੈਂਪਟਨ, ਕੈਨੇਡਾ ”ਪੁੱਛੋ ਪ੍ਰਦੇਸੀਆਂ ਦੇ ਠੰਢਕਿਵੇਂ ਪੈਂਦੀ ਏ ਜੀ, ਜਦੋਂ ਕਦੀਜਾਂਦੇ ਨੇ ਪੰਜਾਬ ਨੂੰ।”ਡਾ. ਸਤਿੰਦਰ ਸਰਤਾਜ ਜੀ ਦੇ ਇਹ ਬੋਲ ਕੰਨਾਂ ‘ਚੋਂ ਉੱਤਰ ਕੇ ਰੂਹ ਵਿੱਚ ਘਰਕਰ ਗਏ। ਫੇਰਰੂਹ ਨੂੰ ਸੋਚਣਲਈ ਝੰਜੋੜਿਆ ਕਿ ਪ੍ਰਦੇਸੀਆਂ ਦੇ ਕਿਹੜੇ ਮੌਕਿਆਂ ‘ਤੇ ਠੰਢਪੈਂਦੀਹੋਣੀ ਆ ਪੰਜਾਬ ਫੇਰੀਸਮੇਂ। ਕਿਸੇ ਵੀਪ੍ਰਦੇਸੀਦੀਦੇਹ ਵਿੱਚ ਠੰਢੀਹਵਾਦਾਪਹਿਲਾ ਬੁੱਲਾ ਤਾਂ ਉਦੋਂ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਜਸਟਿਨ ਟਰੂਡੋ ਦੀ ਸਰਕਾਰ ਲਿਬਰਲ ਪਾਰਟੀ ਨੇ ਮਾਰ ਲਈ ਫਿਰ ਬਾਜ਼ੀ, ਸਰਕਾਰ ਬਣਾ ਗਿਆ ਤੀਸਰੀ ਵਾਰ ਟਰੂਡੋ। ਉਸਦੇ ਕੰਮਾਂ ‘ਤੇ ਲੋਕਾਂ ਨੇ ਮੋਹਰ ਲਾਈ, ਹੋਰ ਵੀ ਕਰੇਗਾ ਕੈਨੇਡਾ ਦਾ ਉਧਾਰ ਟਰੂਡੋ। ਕੀ ਹੋਇਆ ਜੇ ਖੁੰਝ ਗਿਆ Majority ਤੋਂ, ਤਾਂ ਵੀ ਵਿਖਾ ਗਿਆ ਆਪਣਾ ਚਮਤਕਾਰ ਟਰੂਡੋ। ਵਿਰੋਧੀ …

Read More »

ਮੇਰਾ ਭਾਰਤ ਦੇਸ਼ ਮਹਾਨ…..

ਮੇਰਾ ਭਾਰਤ ਦੇਸ਼ ਮਹਾਨ, ਕਹਿਣ ਨੂੰ ਜੀਅ ਨਹੀਂ ਕਰਦਾ। ਤੇਰੀ ਉੱਚੀ ਜੱਗ ਤੇ ਸ਼ਾਨ, ਕਹਿਣ ਨੂੰ ਜੀਅ ਨਹੀਂ ਕਰਦਾ। ਜਿੱਥੇ ਲੁੱਟ ਮਚਾਈ ਲੋਟੂਆਂ, ਘਰ ਆਪਣੇ ਭਰ ਲਏ ਫਿਟਕਾਰਾਂ ਪੈਣ ਗਰੀਬ ਨੂੰ, ਹੱਕ ਲੋਟੂਆਂ ਚਰ ਲਏ ਸੁਣਦਾ ਕੋਈ ਪੁਕਾਰ ਨਾ, ਹੰਝੂ ਨੈਣਾ ਜਰ ਲਏ ਕਦੇ ਜ਼ੱਨਤ ਸੀ ਆਖਦੇ, ਹੁਣ ਉੱਠਿਆ ਪਰਦਾ …

Read More »

ਗ਼ਜ਼ਲ

ਦੇਖ ਮੇਰਾ ਕੇਹਾ ਨਸੀਬ ਹੋ-ਅ ਗਿਆ। ਆਖਦਾ ਸੀ ਜ਼ਿਗਰੀ, ਰਕੀਬ ਹੋ ਗਿਆ। ਹੁੰਦੀਆਂ ਸੀ ਸਾਡੇ ਨਾਲ਼ ਮੌਜ਼ ਬਹਾਰਾਂ ਕਦੇ, ਅੱਜ ਕੱਲ੍ਹ ਮਸਲਾ ਅਜ਼ੀਬ ਹੋ ਗਿਆ। ਘਟਾਵਾਂ ਦਾ ਵੈਰ ਕੱਚੇ ਢਾਰਿਆਂ ਦੇ ਨਾਲ਼, ਉਹ ਵੀ ਬਣ ਬੱਦਲੀ ਕਰੀਬ ਹੋ ਗਿਆ। ਵਾਂਙ ਪ੍ਰਛਾਵੇਂ ਜੋ ਕਦੇ ਰਿਹਾ ਨਾਲ਼ ਨਾਲ਼, ਲੋੜ ਪੈਣ ਵੇਲ਼ੇ ਤਾਂ …

Read More »

ਟਿੱਕਰੀ ਮੋਰਚੇ ’ਚੋਂ ਵਾਪਸ ਪਰਤ ਰਹੀਆਂ ਬੀਬੀਆਂ ਨੂੰ ਟਰਾਲੇ ਨੇ ਦਰੜਿਆ – ਮਾਨਸਾ ਦੀਆਂ 3 ਬੀਬੀਆਂ ਦੀ ਗਈ ਜਾਨ

ਮਾਨਸਾ/ਬਿਊਰੋ ਨਿਊਜ਼ ਦਿੱਲੀ ਦੇ ਟਿਕਰੀ ਬਾਰਡਰ ’ਤੇ ਪਕੌੜਾ ਚੌਕ ਵਿੱਚ ਅੱਜ ਸਵੇਰੇ ਕਿਸਾਨ ਅੰਦੋਲਨ ’ਚੋਂ ਘਰ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ 5 ਬੀਬੀਆਂ ਨੂੰ ਤੇਜ਼ ਰਫ਼ਤਾਰ ਟਿੱਪਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਜਿਨ੍ਹਾਂ ਵਿੱਚੋਂ 3 ਬੀਬੀਆਂ ਦੀ ਮੌਤ ਹੋ ਗਈ ਹੈ ਅਤੇ 2 ਗੰਭੀਰ ਜ਼ਖ਼ਮੀ …

Read More »

ਚੰਨੀ ਨੇ ਟਿੱਕਰੀ ਬਾਰਡਰ ’ਤੇ ਸੜਕ ਹਾਦਸੇ ਦੌਰਾਨ ਤਿੰਨ ਬੀਬੀਆਂ ਦੀ ਹੋਈ ਮੌਤ ’ਤੇ ਪ੍ਰਗਟਾਇਆ ਦੁੱਖ – ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇਵੇਗੀ 5-5 ਲੱਖ ਰੁਪਏ

ਚੰਡੀਗੜ੍ਹ/ਬਿਊਰੋ ਨਿਊਜ਼ ਟਿਕਰੀ ਬਾਰਡਰ ’ਤੇ ਟਰੱਕ ਹੇਠਾਂ ਆਉਣ ਕਾਰਨ 3 ਮਹਿਲਾਵਾਂ ਦੀ ਜਾਨ ਚਲੀ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹਨ। ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦਿਲ ਦਹਿਲਾ ਦੇਣ ਵਾਲੀ ਬਹੁਤ ਹੀ ਦੁਖਦਾਈ …

Read More »