ਓਟਵਾ/ਬਿਊਰੋ ਨਿਊਜ਼ : ਪਰਜੀਵੀਆਂ ਨੂੰ ਖਤਮ ਕਰਨ ਲਈ ਜਾਨਵਰਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਆਈਵਰਮੈਕਟਿਨ ਨਾਲ ਕੋਵਿਡ-19 ਦਾ ਇਲਾਜ਼ ਨਹੀਂ ਹੋ ਸਕਦਾ। ਇਹ ਖੁਲਾਸਾ ਹੈਲਥ ਕੈਨੇਡਾ ਵੱਲੋਂ ਕੀਤਾ ਗਿਆ। ਕੋਵਿਡ-19 ਦੇ ਮਨੁੱਖਾਂ ਵਿੱਚ ਇਲਾਜ਼ ਲਈ ਆਈਵਰਮੈਕਟਿਨ ਦੀ ਵਰਤੋਂ ਵਿੱਚ ਹੋਏ ਵਾਧੇ ਨੂੰ ਲੈ ਕੇ ਹੈਲਥ ਕੈਨੇਡਾ ਕਾਫੀ ਚਿੰਤਤ ਹੈ। ਜੋਅ …
Read More »Monthly Archives: October 2021
ਅਮਰਜੀਤ ਸਿੰਘ ਸੋਹੀ ਪੰਜਾਬੀਆਂ ਦੇ ਪਹਿਲੇ ਮੇਅਰ ਬਣੇ
ਐਡਮਿੰਟਨ : ਬੜੇ ਲੰਮੇ ਸਮੇਂ ਤੋਂ ਬਾਅਦ ਪੰਜਾਬੀਆਂ ਲਈ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ ਜਦੋਂ ਇਕ ਪੰਜਾਬੀ ਤੇ ਪੰਜਾਬ ਦੇ ਜੰਮਪਲ ਅਮਰਜੀਤ ਸਿੰਘ ਸੋਹੀ ਨੂੰ ਐਡਮਿੰਟਨ ਸਿਟੀ ਦਾ ਮੇਅਰ ਚੁਣਿਆ ਗਿਆ ਹੈ। ਅਮਰਜੀਤ ਸਿੰਘ ਸੋਹੀ, ਪੰਜਾਬ ਦੇ ਮਲੇਰਕੋਟਲਾ ਨਾਲ ਸੰਬੰਧਿਤ ਹਨ ਤੇ ਉਹ ਟਰੂਡੋ ਸਰਕਾਰ ਵਿਚ ਵਾਤਾਵਰਨ ਮੰਤਰੀ ਦੇ …
Read More »ਬਰੈਂਪਟਨ ‘ਚ ਪਤਨੀ ਤੇ ਸੱਸ ਦੇ ਕਾਤਲ ਪੰਜਾਬੀ ਨੂੰ ਦੋਹਰੀ ਉਮਰ ਕੈਦ
ਟੋਰਾਂਟੋ/ਸਤਪਾਲ ਸਿੰਘ ਜੌਹਲ : ਬਰੈਂਪਟਨ ਵਿਚ ਅਦਾਲਤ ਵਲੋਂ ਪਿਛਲੇ ਦਿਨੀਂ ਦਲਵਿੰਦਰ ਸਿੰਘ ਨੂੰ ਸ਼ਹਿਰ ਵਿਚ ਆਪਣੇ ਘਰ ਅੰਦਰ (12 ਜਨਵਰੀ 2018 ਦੀ ਰਾਤ ਨੂੰ) ਆਪਣੀ ਪਤਨੀ ਬਲਜੀਤ ਥਾਂਦੀ (32) ਅਤੇ ਸੱਸ ਅਵਤਾਰ ਕੌਰ (60) ਦੇ ਕਤਲ ਦੇ ਦੋਸ਼ ਵਿਚ ਦੋਹਰੀ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਦੋਵੇਂ ਸਜ਼ਾਵਾਂ ਨਾਲ-ਨਾਲ ਚਲੱਣਗੀਆਂ …
Read More »ਕਸ਼ਮੀਰ ਘਾਟੀ ਵਿਚ ਡਰ ਦਾ ਮਾਹੌਲ ਪਰਵਾਸੀ ਕਾਮੇ ਵਾਪਸ ਪਰਤਣ ਲੱਗੇ
ਪਰਵਾਸੀ ਕਾਮਿਆਂ ਦੀਆਂ ਹੋਈਆਂ ਹੱਤਿਆਵਾਂ ਤੋਂ ਬਾਅਦ ਸਹਿਮ ਦਾ ਮਾਹੌਲ ਸ੍ਰੀਨਗਰ/ਬਿਊਰੋ ਨਿਊਜ਼ : ਕਸ਼ਮੀਰ ਵਿਚ ਪਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਤੋਂ ਸਹਿਮੇ ਗ਼ੈਰ-ਕਸ਼ਮੀਰੀ ਕਾਮਿਆਂ ਨੇ ਘਰਾਂ ਨੂੰ ਪਰਤਣਾ ਆਰੰਭ ਦਿੱਤਾ ਹੈ। ਡਰੇ ਹੋਏ ਪਰਵਾਸੀ ਵਰਕਰ ਕਾਹਲੀ ਵਿਚ ਵਾਦੀ ਨੂੰ ਛੱਡ ਰਹੇ ਹਨ। ਸੋਮਵਾਰ ਪਰਵਾਸੀ ਕਾਮਿਆਂ …
Read More »ਕਾਂਗਰਸ ਪਾਰਟੀ ਯੂਪੀ ‘ਚ ਮਹਿਲਾਵਾਂ ਨੂੰ ਦੇਵੇਗੀ 40 ਫੀਸਦੀ ਟਿਕਟਾਂ
ਮਹਿਲਾਵਾਂ ਨੂੰ ਵੀ ਸੱਤਾ ਵਿਚ ਬਰਾਬਰ ਦਾ ਹਿੱਸੇਦਾਰ ਬਣਾਇਆ ਜਾਵੇਗਾ : ਪ੍ਰਿਅੰਕਾ ਲਖਨਊ/ਬਿਊਰੋ ਨਿਊਜ਼ : ਕਾਂਗਰਸ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਤਰ ਪ੍ਰਦੇਸ਼ ਵਿੱਚ ਅਗਲੇ ਵਰ੍ਹੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ, ਮਹਿਲਾਵਾਂ ਨੂੰ 40 ਫੀਸਦੀ ਟਿਕਟਾਂ ਦੇਵੇਗੀ। ਕਾਂਗਰਸ ਦੀ ਕੌਮੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ, ਜੋ ਯੂਪੀ ਵਿੱਚ …
Read More »100 ਕਰੋੜ ਵਿਅਕਤੀਆਂ ਨੂੰ ਕਰੋਨਾ ਰੋਕੂ ਵੈਕਸੀਨ ਲਗਾ ਕੇ ਭਾਰਤ ਨੇ ਰਚਿਆ ਇਤਿਹਾਸ
ਮੋਦੀ ਦੇ ਸਾਹਮਣੇ ਬਨਾਰਸ ਦੇ ਅਰੁਣ ਨੂੰ ਲੱਗਿਆ ਇਤਿਹਾਸਕ ਟੀਕਾ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ 100 ਕਰੋੜ ਵਿਅਕਤੀਆਂ ਨੂੰ ਕਰੋਨਾ ਰੋਕੂ ਵੈਕਸੀਨ ਲਗਾ ਕੇ ਇਤਿਹਾਸ ਰਚ ਦਿੱਤਾ ਹੈ। ਭਾਰਤ ਵੱਲੋਂ ਇਹ ਅੰਕੜਾ ਵੀਰਵਾਰ ਨੂੰ ਸਵੇਰੇ 9 ਵਜ ਕੇ 47 ਮਿੰਟ ‘ਤੇ ਬਨਾਰਸ ਦੇ ਅੰਗਹੀਣ ਵਿਅਕਤੀ ਅਰੁਣ ਰਾਏ ਨੂੰ 100 …
Read More »ਦੁਸ਼ਯੰਤ ਗੌਤਮ ਨੇ ਦੱਸਿਆ ਕੈਪਟਨ ਅਮਰਿੰਦਰ ਨੂੰ ਦੇਸ਼ ਭਗਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਘੇ ਕੱਲ੍ਹ ਨਵੀਂ ਪਾਰਟੀ ਬਣਾਉਣ ਵਾਲੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਭੂਚਾਲ ਜਿਹਾ ਆ ਗਿਆ ਹੈ। ਇਕ ਪਾਸੇ ਜਿੱਥੇ ਕਾਂਗਰਸੀ ਆਗੂਆਂ ਵੱਲੋਂ ਕੈਪਟਨ ਦੇ ਇਸ ਫੈਸਲੇ ਨੂੰ ਕਾਂਗਰਸੀ ਪਾਰਟੀ ਨਾਲ ਗਦਾਰੀ ਕਰਾਰ ਦਿੱਤਾ ਜਾ …
Read More »ਕਿਸਾਨਾਂ ਦੇ ਧਰਨਿਆਂ ਨੂੰ ਲੈ ਕੇ ਸੁਪਰੀਮ ਕੋਰਟ ‘ਚ ਹੋਈ ਸੁਣਵਾਈ
ਅੰਦੋਲਨ ਕਰਨਾ ਕਿਸਾਨਾਂ ਦਾ ਹੱਕ, ਪਰ ਸੜਕਾਂ ਨੂੰ ਅਣਮਿੱਥੇ ਸਮੇਂ ਲਈ ਨਹੀਂ ਰੋਕਿਆ ਜਾ ਸਕਦਾ : ਅਦਾਲਤ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵਲੋਂ ਲਗਾਏ ਜਾ ਰਹੇ ਧਰਨਿਆਂ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਧਿਆਨ ਰਹੇ ਕਿ ਖੇਤੀ ਕਾਨੂੰਨ ਰੱਦ ਕਰਾਉਣ ਲਈ ਕਿਸਾਨ 11 …
Read More »ਸ਼ਾਹਰੁਖ ਖਾਨ 19 ਦਿਨ ਬਾਅਦ ਆਪਣੇ ਮੁੰਡੇ ਆਰਿਅਨ ਨੂੰ ਜੇਲ੍ਹ ‘ਚ ਮਿਲੇ
ਆਰਿਅਨ ਸਣੇ ਸਾਰੇ 8 ਆਰੋਪੀਆਂ ਦੀ ਨਿਆਇਕ ਹਿਰਾਸਤ 30 ਅਕਤੂਬਰ ਤੱਕ ਵਧੀ ਮੁੰਬਈ : ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚ ਬੰਦ ਆਰਿਅਨ ਖਾਨ ਨੂੰ ਮਿਲਣ ਲਈ ਅੱਜ ਉਸਦੇ ਪਿਤਾ ਅਤੇ ਅਭਿਨੇਤਾ ਸ਼ਾਹਰੁਖ ਖਾਨ ਪਹੁੰਚੇ। ਪਿਤਾ ਅਤੇ ਪੁੱਤਰ ਵਿਚਾਲੇ ਤਕਰੀਬਨ 18 ਮਿੰਟਾਂ ਤੱਕ ਮੁਲਾਕਾਤ ਹੋਈ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨਿਯਮਾਂ ਮੁਤਾਬਕ ਸਿਰਫ …
Read More »ਮੋਦੀ ਨੇ ਕੈਪਟਨ ਅਮਰਿੰਦਰ ਨੂੰ ਚੌਥੀ ਪਾਰਟੀ ਬਣਾਉਣ ਦਾ ਥਾਪੜਾ ਦਿੱਤਾ
‘ਆਪ’ ਨੂੰ ਰੋਕਣ ਲਈ ਮੋਦੀ ਵੱਲੋਂ ਕੈਪਟਨ ਨੂੰ ਉਭਾਰਨ ਦੇ ਯਤਨ: ਚੱਢਾ ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਜਦੋਂ ਤਿੰਨੇ …
Read More »