ਨਵੀਂ ਦਿੱਲੀ/ਬਿਊਰੋ ਨਿਊਜ਼ : ਫੌਜ ਦੇ ਚੋਣ ਬੋਰਡ ਨੇ ਭਾਰਤੀ ਥਲ ਸੈਨਾ ਦੀਆਂ ਪੰਜ ਮਹਿਲਾ ਅਧਿਕਾਰੀਆਂ ਨੂੰ 26 ਸਾਲ ਦੀਆਂ ਸੇਵਾਵਾਂ ਮੁਕੰਮਲ ਕਰਨ ਬਾਅਦ ਕਰਨਲ ਵਜੋਂ ਤਰੱਕੀ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਿਗਨਲਜ਼ ਕੋਰ, ਇਲੈਕਟ੍ਰਾਨਿਕ ਤੇ ਮਕੈਨੀਕਲ ਇੰਜੀਨੀਅਰਜ਼ ਕੋਰ ਤੇ ਇੰਜੀਨੀਅਰਜ਼ ਕੋਰ ‘ਚ …
Read More »Monthly Archives: August 2021
27 August 2021 GTA & Main
ਵਾਤਾਵਰਨ ਦੀ ਸ਼ੁੱਧਤਾ ਲਈ ਸ਼੍ਰੋਮਣੀ ਕਮੇਟੀ ਅੱਗੇ ਦਰਕਾਰ ਜ਼ਿੰਮੇਵਾਰੀਆਂ
ਤਲਵਿੰਦਰ ਸਿੰਘ ਬੁੱਟਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਗੁਰਵਾਕ ”ਬਲਿਹਾਰੀ ਕੁਦਰਤਿ ਵਸਿਆ॥” ਸੱਚੇ ਧਰਮ ਦੇ ਨਿਭਾਅ ‘ਚ ਵਾਤਾਵਰਨ ਅਤੇ ਕੁਦਰਤ ਦੀ ਅਹਿਮੀਅਤ ਨੂੰ ਪ੍ਰਗਟਾਉਂਦਾ ਹੈ। ਬਾਕੀ ਧਰਮਾਂ ਨਾਲੋਂ ਸਿੱਖ ਧਰਮ ਦਾ ਇਕ ਨਿਆਰਾਪਨ ਇਹ ਵੀ ਹੈ ਕਿ ਸਿੱਖ ਫ਼ਲਸਫ਼ੇ ਵਿਚ ‘ਖਾਲਕ ਅਤੇ ਖਲਕ’ (ਪਰਮਾਤਮਾ ਅਤੇ ਸ੍ਰਿਸ਼ਟੀ) ਨੂੰ ਇਕ …
Read More »ਵਿਦਿਆਰਥੀ ਜੀਵਨ ਵਿਚ ਮਾਨਸਿਕ ਸਮੱਸਿਆਵਾਂ
ਵਿਕਰਮਜੀਤ ਸਿੰਘ ਤਿਹਾੜਾ ਵਿਦਿਆਰਥੀ ਜੀਵਨ ਜਿਥੇ ਅਨੇਕਾਂ ਸੰਭਾਵਨਾਵਾਂ ਭਰਪੂਰ ਹੁੰਦਾ ਹੈ, ਉਥੇ ਨਾਲ ਹੀ ਇਸ ਵਿਚ ਬਹੁਤ ਸਾਰੀਆਂ ਚੁਣੌਤੀਆਂ ਵੀ ਮੌਜੂਦ ਰਹਿੰਦੀਆਂ ਹਨ। ਸਮੱਸਿਆਵਾਂ ਨਾਲ ਜੂਝਣਾ ਮਨੁੱਖੀ ਤਬੀਅਤ ਦਾ ਹਿੱਸਾ ਹੈ। ਇਸ ਨਾਲ ਮਨੁੱਖ ਮਜ਼ਬੂਤ ਬਣਦਾ ਹੈ। ਵਿਦਿਆਰਥੀ ਜੀਵਨ ਵਿਚ ਜਿਥੇ ਇਕ ਵਿਦਿਆਰਥੀ ਨੂੰ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ …
Read More »ਕੈਨੇਡਾ ‘ਚ ਮਹਿੰਗਾਈ ਬਣਦਾ ਜਾ ਰਿਹਾ ਮੁੱਖ ਚੋਣ ਮੁੱਦਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਲਈ ਸਰਗਰਮੀਆਂ ਪੂਰੀ ਤਰ੍ਹਾਂ ਨਾਲ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਚੋਣਾਂ ਦੌਰਾਨ ਹੈਲਥ ਕੇਅਰ ਦਾ ਮੁੱਦਾ ਭਾਰੂ ਰਹਿਣ ਦੀ ਉਮੀਦ ਹੈ। ਲਿਬਰਲ ਪਾਰਟੀ ਨੇ ਐਲਾਨ ਕੀਤਾ ਕਿ ਜੇ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਦੇਸ਼ ਭਰ ਵਿੱਚ ਵਧੇਰੇ ਫੈਮਲੀ ਡਾਕਟਰਾਂ …
Read More »ਕਾਂਗਰਸ ਹਾਈ ਕਮਾਂਡ ਦਾ ਫੈਸਲਾ
ਕੈਪਟਨ ਹੀ ਹੋਣਗੇ ਪੰਜਾਬ ਦੇ ਕਪਤਾਨ ਕੈਪਟਨ ਨੂੰ ਹਟਾਉਣ ਲਈ ਦੇਹਰਾਦੂਨ ਗਏ ਬਾਗੀ ਕਾਂਗਰਸੀਆਂ ਨੂੰ ਹਰੀਸ਼ ਰਾਵਤ ਨੇ ਭੇਜਿਆ ਵਾਪਸ ਰਾਵਤ ਨੇ ਪੰਜਾਬ ‘ਚ ਲੀਡਰਸ਼ਿਪ ਬਦਲਣਤੋਂ ਕੀਤਾ ਇਨਕਾਰ ਦੇਹਰਾਦੂਨ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਕਾਂਗਰਸ ਵਿਚ ਕਲੇਸ਼ ਵੀ ਵਧਦਾ ਹੀ ਜਾ ਰਿਹਾ ਹੈ। …
Read More »ਪਰਨੀਤ ਨੂੰ ਸਿੱਧੂ ‘ਤੇ ਆਇਆ ਗੁੱਸਾ
ਪਟਿਆਲਾ : ਕਾਂਗਰਸੀ ਸੰਸਦ ਮੈਂਬਰ ਪਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪਰਨੀਤ ਕੌਰ ਨੇ ਨਵਜੋਤ ਸਿੱਧੂ ‘ਤੇ ਖੂਬ ਸਿਆਸੀ ਗੁੱਸਾ ਕੱਢਿਆ। ਪਰਨੀਤ ਕੌਰ ਨੇ ਪੰਜਾਬ ‘ਚ ਪਏ ਕਲੇਸ਼ ਨੂੰ ਸਿੱਧੂ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਦੱਸਿਆ ਅਤੇ ਸਿੱਧੂ ਦੇ ਸਲਾਹਕਾਰਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ …
Read More »ਪਾਵਨ ਸਰੂਪਾਂ ਦੀ ਹੁਣ ਵਿਦੇਸ਼ਾਂ ‘ਚ ਵੀ ਹੋਵੇਗੀ ਛਪਾਈ
ਵਿਦੇਸ਼ਾਂ ‘ਚ ਵੀ ਪ੍ਰਿੰਟਿੰਗ ਮਸ਼ੀਨਾਂ ਲਾਵੇਗੀ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ : ਵੱਖ-ਵੱਖ ਮੁਲਕਾਂ ਵਿੱਚ ਪਾਵਨ ਸਰੂਪਾਂ ਦੀ ਵਧ ਰਹੀ ਮੰਗ ਪੂਰੀ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ਾਂ ‘ਚ ਵੀ ਪ੍ਰਿੰਟਿੰਗ ਪ੍ਰੈੱਸ ਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਸ਼੍ਰੋਮਣੀ …
Read More »ਪੰਜਾਬ ‘ਚ ਗੰਨਾ ਕਾਸ਼ਤਕਾਰਾਂ ਦੀ ਜਿੱਤ-ਸਰਕਾਰ ਨੇ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਕੀਤਾ
ਹੁਣ ਤਾਂ ਲੱਡੂ ਬਣਦੇ ਨੇ….ਲਓ ਮੂੰਹ ਮਿੱਠਾ ਕਰੋ ਮਾੜੇ ਵਿੱਤੀ ਹਾਲਾਤ ਕਾਰਨ ਨਹੀਂ ਵਧਾਏ ਗਏ ਸਨ ਭਾਅ : ਕੈਪਟਨ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਗੰਨੇ ਦੀਆਂ ਕੀਮਤਾਂ ਵਿਚ 15 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਨਰਾਜ਼ ਹੋਏ ਕਿਸਾਨਾਂ ਨੇ ਜਲੰਧਰ ‘ਚ ਮੁੱਖ ਮਾਰਗ ‘ਤੇ ਆਵਾਜਾਈ …
Read More »ਅੰਮਾਂ ਵਾਲਾ ਘਰ
ਸ਼ਵਿੰਦਰ ਕੌਰ 76260-63593 ਘਰ ਤਾਂ ਉਸ ਵਿੱਚ ਵਸਣ ਵਾਲੇ ਪਰਿਵਾਰਾਂ ਨਾਲ ਬਣਦੇ ਹਨ। ਬਸ਼ਿੰਦਿਆਂ ਬਿਨਾਂ ਤਾਂ ਇੱਟਾਂ, ਗਾਰੇ, ਸੀਮਿੰਟ ਨਾਲ ਬਣਿਆ ਢਾਂਚਾ, ਦਿਲ ਤੋਂ ਬਗੈਰ ਹੱਡੀਆਂ ਦਾ ਪਿੰਜਰ ਵਾਂਗ ਹੀ ਹੁੰਦਾ ਹੈ। ਸਾਡੇ ਘਰ ਵਿੱਚ ਰਹਿਣ ਵਾਲਾ ਸਾਡਾ ਖਾਸਾ ਵੱਡਾ ਟੱਬਰ ਸੀ। ਜਿੱਥੇ ਸਾਰਾ ਦਿਨ ਰੌਲਾ ਰੱਪਾ ਪੈਂਦਾ ਰਹਿੰਦਾ। ਇਸ …
Read More »