ਦੇਸ਼ ਭਰ ‘ਚ ਕਿਸਾਨਾਂ ਵਲੋਂ ਕੀਤੇ ਪ੍ਰਦਰਸ਼ਨਾਂ ਦਰਮਿਆਨ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਤਿੰਨੋਂ ਕਾਨੂੰਨਾਂ ਦੀਆਂ ਮੱਦਾਂ ‘ਤੇ ਗੱਲਬਾਤ ਮੁੜ ਸ਼ੁਰੂ ਕਰਨ ਲਈ ਤਿਆਰ ਹੈ। ਤੋਮਰ ਨੇ ਟਵਿੱਟਰ ‘ਤੇ ਪਾਏ ਸੰਦੇਸ਼ ‘ਚ ਕਿਹਾ ਕਿ ਉਹ ਮੀਡੀਆ ਰਾਹੀਂ ਕਹਿਣਾ …
Read More »Monthly Archives: July 2021
ਕਿਸਾਨ ਜਥੇਬੰਦੀਆਂ ਵੱਲੋਂ ਰਾਸ਼ਟਰਪਤੀ ਨੂੰ ਲਿਖਿਆ ਗਿਆ ਰੋਸ ਪੱਤਰ
ਸ਼੍ਰੀ ਰਾਮਨਾਥ ਕੋਵਿੰਦ, ਰਾਸ਼ਟਰਪਤੀ, ਭਾਰਤੀਆ ਗਣਤੰਤਰ, ਰਾਸ਼ਟਰਪਤੀ ਹਾਊਸ, ਨਵੀਂ ਦਿੱਲੀ। ਰਾਹੀਂ : ਮਾਨਯੋਗ ਰਾਜਪਾਲ ਵਿਸ਼ਾ : ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ-ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਬਾਰੇ. ਮਾਣਯੋਗ ਰਾਸ਼ਟਰਪਤੀ ਜੀ, ਅਸੀਂ ਭਾਰਤ ਦੇ ਕਿਸਾਨ ਬੜੇ ਦੁੱਖ ਅਤੇ ਰੋਸ ਨਾਲ ਇਹ ਪੱਤਰ ਆਪਣੇ ਦੇਸ਼ ਦੇ ਮੁਖੀ ਨੂੰ …
Read More »ਮੂਲਵਾਸੀ ਲੋਕਾਂ ਦੇ ਬੱਚਿਆਂ ਦੀ ਨਸਲਕੁਸ਼ੀ ਸਾਹਵੇਂ ਕੈਨੇਡਾ ਡੇ ਦੇ ਜਸ਼ਨ ਬੇ ਮਾਅਨੇ
ਡਾ. ਗੁਰਵਿੰਦਰ ਸਿੰਘ ਪਹਿਲੀ ਜੁਲਾਈ ਦਾ ਦਿਹਾੜਾ ਹਰ ਸਾਲ ਕੈਨੇਡਾ ਦੇ ਸਥਾਪਨਾ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ, ਪਰ ਇਸ ਵਾਰ ਕੈਨੇਡਾ ਭਰ ‘ਚੋਂ ‘ਕੈਨੇਡਾ ਡੇਅ’ ਦੇ ਜਸ਼ਨ ਨਾ ਮਨਾਉਣ ਦੀ ਮੰਗ ਉੱਠੀ ਹੈ। ਕਾਰਨ ਇਹ ਹੈ ਕਿ ਕੈਨੇਡਾ ਦੇ ਮੂਲਵਾਸੀਆਂ ਦੇ 966 ਬੱਚਿਆਂ ਦੇ ਸਰੀਰਕ ਅੰਗ ਵੱਖ- ਵੱਖ ਕਬਰਾਂ ਪੁੱਟਣ …
Read More »ਬਰੈਂਪਟਨ ਵਿਚ ਆਨਲਾਈਨ ਸ਼ੌਪਿੰਗ ਸਬੰਧੀ ਚੋਰੀ ਦੇ ਮਾਮਲੇ ‘ਚ 16 ਪੰਜਾਬੀ ਗ੍ਰਿਫ਼ਤਾਰ
ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਨਕਲੀ ਪਛਾਣ ਪੱਤਰ, ਨਸ਼ੇ ਤੇ ਹੋਰ ਚੋਰੀ ਦਾ ਸਮਾਨ ਬਰਾਮਦ ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੇ ਬਰੈਂਪਟਨ ਇਲਾਕੇ ‘ਚ ਪੁਲਿਸ ਨੇ ਪ੍ਰਮੁੱਖ ਤੌਰ ‘ਤੇ ਡਾਕ (ਆਨਲਾਈਨ ਸ਼ੌਪਿੰਗ ਦੀਆਂ ਡਲਿਵਰੀਆਂ ਦਾ ਸਾਮਾਨ) ਚੋਰੀ ਕਰਨ ਅਤੇ ਕੁਝ ਹੋਰ ਨਿੱਕੇ ਅਪਰਾਧਾਂ ‘ਚ ਸ਼ਾਮਿਲ 16 ਪੰਜਾਬੀ ਗ੍ਰਿਫਤਾਰ ਕਰਕੇ ਚਾਰਜ ਕਰਨ ਦਾ …
Read More »ਕੈਨੇਡਾ ‘ਚ ਪਾਰਾ ਪਹੁੰਚਿਆ 50 ਡਿਗਰੀ ਦੇ ਨੇੜੇ
230 ਤੋਂ ਵੱਧ ਮੌਤਾਂ, ਗਰਮੀ ਨੇ ਕਈ ਦਹਾਕਿਆਂ ਦਾ ਤੋੜਿਆ ਰਿਕਾਰਡ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਲੂ ਅਤੇ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਹੋ ਗਿਆ ਹੈ। ਹਾਲਾਤ ਇਹ ਬਣ ਗਏ ਹਨ ਕਿ ਵੈਨਕੂਵਰ ਦੇ ਕੁਝ ਖੇਤਰਾਂ ਵਿਚ ਪਾਰਾ 50 ਡਿਗਰੀ ਸੈਲੀਸੀਅਸ ਦੇ ਨੇੜੇ ਪਹੁੰਚ ਚੁੱਕਾ ਹੈ। ਪੈ ਰਹੀ ਕੜਾਕੇ …
Read More »ਪੰਜਾਬ ਵਿਚ ਬਿਜਲੀ ਕੱਟਾਂ ਨੂੰ ਲੈ ਕੇ ਹਾਹਾਕਾਰ
ਪੰਜਾਬ ਵਿਚ ਪਿਛਲੇ ਦਿਨਾਂ ਤੋਂ ਪੈ ਰਹੀ ਵੱਧ ਗਰਮੀ ਨੇ ਲੋਕਾਂ ਦੇ ਪਸੀਨੇ ਕੱਢ ਦਿੱਤੇ ਹਨ। ਇਸੇ ਦੌਰਾਨ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟਾਂ ਨੇ ਲੋਕਾਂ ਦੀ ਮੁਸ਼ਕਿਲ ਹੋਰ ਵਧਾ ਦਿੱਤੀ ਹੈ। ਜਿਸ ਨੂੰ ਲੈ ਕੇ ਪੰਜਾਬ ਵਿਚ ਲੋਕ ਸੜਕਾਂ ‘ਤੇ ਉਤਰ ਆਏ ਅਤੇ ਸਰਕਾਰ ਤੇ ਬਿਜਲੀ ਬੋਰਡ ਖਿਲਾਫ ਜਮ …
Read More »‘ਖੇਤੀ ਬਚਾਓ, ਲੋਕਤੰਤਰ ਬਚਾਓ’ ਦਿਵਸ ਦੀ ਸਫਲਤਾ ਨੇ ਕਿਸਾਨਾਂ ‘ਚ ਹੋਰ ਜੋਸ਼ ਭਰਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀ ਹੱਦ ‘ਤੇ ਚੱਲ ਰਹੇ ਅੰਦੋਲਨ ਦੇ ਸੱਤ ਮਹੀਨੇ ਪੂਰੇ ਹੋਣ ਉੱਤੇ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸੱਦੇ ‘ਤੇ ਮਨਾਏ ਗਏ ‘ਖੇਤੀ ਬਚਾਓ, ਲੋਕਤੰਤਰ ਬਚਾਓ’ ਦਿਵਸ ਮੌਕੇ ਸਫ਼ਲ ਰੋਸ ਪ੍ਰਦਰਸ਼ਨਾਂ ਨੇ ਕਿਸਾਨਾਂ ਵਿੱਚ ਜੋਸ਼ ਭਰਿਆ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ …
Read More »ਪੰਜਾਬ ਵਿਚ ਬਿਜਲੀ ਨੂੰ ਲੈ ਕੇਜਰੀਵਾਲ ਦੀਆਂ ਤਿੰਨ ਗਰੰਟੀਆਂ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਮਹਿੰਗੀ ਬਿਜਲੀ ਸਪਲਾਈ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ-2022 ਤੋਂ ਪਹਿਲਾਂ ਪੰਜਾਬੀਆਂ ਨੂੰ ਤਿੰਨ ਵੱਡੀਆਂ ਗਰੰਟੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੋਣਾਂ ਜਿੱਤੇ ਤਾਂ 300 ਯੂਨਿਟ …
Read More »ਸਿੱਧੂ ਨੂੰ ਕਾਂਗਰਸ ‘ਚ ਮਿਲੇਗੀ ਅਹਿਮ ਜ਼ਿੰਮੇਵਾਰੀ!
ਡਿਪਟੀ ਸੀਐਮ ਬਣਾਏ ਜਾਣ ਦੇ ਚਰਚੇ ਚੰਡੀਗੜ੍ਹ/ਬਿਊਰੋ ਨਿਊਜ਼ : ਨਵਜੋਤ ਸਿੰਘ ਸਿੱਧੂ ਦੀ ਬੁੱਧਵਾਰ ਦੇਰ ਸ਼ਾਮ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਹੋਈ ਹੈ। ਦੋਵਾਂ ਆਗੂਆਂ ਨੇ ਪੰਜਾਬ ਕਾਂਗਰਸ ‘ਚ ਚੱਲ ਰਹੇ ਅੰਦਰੂਨੀ ਕਲੇਸ਼ ਨੂੰ ਲੈ ਕੇ ਚਰਚਾ ਕੀਤੀ। ਇਸ ਤੋਂ ਪਹਿਲਾਂ ਸਿੱਧੂ ਨੇ ਪ੍ਰਿਅੰਕਾ ਗਾਂਧੀ ਨਾਲ ਵੀ …
Read More »ਵਿਰਾਸਤ-ਏ-ਖਾਲਸਾ ਨੇ ਊਰਜਾ ਬਚਾਉਣ ‘ਚ ਮਾਰੀ ਹੈਟ੍ਰਿਕ
ਚੰਡੀਗੜ੍ਹ : ਦੁਨੀਆ ਭਰ ਵਿਚ ਵਿਲੱਖਣ ਪਹਿਚਾਣ ਬਣਾ ਚੁੱਕੇ ਵਿਰਾਸਤ ਏ ਖਾਲਸਾ (ਸ੍ਰੀ ਆਨੰਦਪੁਰ ਸਾਹਿਬ) ਜਿੱਥੇ ਲਿਮਕਾ ਬੁੱਕ ਆਫ ਰਿਕਾਰਡਜ਼, ਇੰਡੀਆ ਬੁੱਕ ਆਫ ਰਿਕਾਰਡਜ਼ ਅਤੇ ਵਰਲਡ ਬੁੱਕ ਆਫ ਰਿਕਾਰਡਜ਼ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕਾ ਹੈ , ਉੱਥੇ ਹੀ ਉਰਜ਼ਾ ਬਚਾਉਣ ਦੇ ਮਾਮਲੇ ਵਿਚ ਵੀ ਵਿਰਾਸਤ ਏ ਖਾਲਸਾ ਨੇ ਵਿਲੱਖਣ …
Read More »