Breaking News
Home / 2021 / May (page 5)

Monthly Archives: May 2021

ਬੀਸੀ ਸਰਕਾਰ ਵੱਲੋਂ ਕੋਵਿਡ-19 ਪਾਬੰਦੀਆਂ ਵਿਚ ਛੋਟਾਂ ਦਾ ਐਲਾਨ, ਲੋਕਾਂ ਵਿਚ ਖੁਸ਼ੀ ਦੀ ਲਹਿਰ

ਸਰੀ/ ਹਰਦਮ ਮਾਨ : ਬੀਸੀ ਦੇ ਪ੍ਰੀਮੀਅਰ ਜੌਨ ਹੌਰਗਨ ਨੇ ਸੂਬੇ ਵਿਚ ਕੋਵਿਡ-19 ਸਬੰਧੀ ਲਾਈਆਂ ਪਾਬੰਦੀਆਂ ਵਿਚ ਕੁਝ ਛੋਟਾਂ ਦਿੰਦਿਆਂ ਇਨ੍ਹਾਂ ਪਾਬੰਦੀਆਂ ਨੂੰ ਚਾਰ ਪੜਾਵਾਂ ਵਿੱਚ ਖਤਮ ਕਰਨ ਦਾ ਐਲਾਨ ਕੀਤਾ ਹੈ ਅਤੇ 7 ਸਤੰਬਰ ਤੋਂ ਲੋਕਾਂ ਨੂੰ ਆਮ ਵਾਂਗ ਵਿਚਰਨ ਦੀ ਆਗਿਆ ਹੋਵੇਗੀ। ਇਸ ਸਰਕਾਰੀ ਐਲਾਨ ਨਾਲ ਲੋਕਾਂ ਵਿਚ …

Read More »

ਵਾਅਨ ਦੀ ਸੁਪਰ ਮਾਰਕਿਟ ਆਊਟਬ੍ਰੇਕ ਨਾਲ ਜੁੜੇ ਹਨ ਕੋਵਿਡ-19 ਦੇ 23 ਮਾਮਲੇ

ਟੋਰਾਂਟੋ/ਬਿਊਰੋ ਨਿਊਜ਼ : ਵਾਅਨ ਦੀ ਮਸ਼ਹੂਰ ਸੁਪਰ ਮਾਰਕਿਟ ਤੋਂ ਸ਼ੌਪਿੰਗ ਕਰਨ ਵਾਲਿਆਂ ਨੂੰ ਅਹਿਤਿਆਤ ਵਰਤਣ ਲਈ ਆਖਿਆ ਜਾ ਰਿਹਾ ਹੈ। ਸਟੋਰ ਵਿੱਚ ਆਊਟਬ੍ਰੇਕ ਕਾਰਨ 23 ਵਿਅਕਤੀਆਂ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਇਸ ਸਟੋਰ ਤੋਂ ਸ਼ੌਪਿੰਗ ਕਰਨ ਵਾਲੇ ਸਾਰੇ ਲੋਕਾਂ ਨੂੰ ਖੁਦ ਵਿੱਚ ਕੋਵਿਡ-19 ਲੱਛਣਾਂ ਦੀ ਜਾਂਚ ਕਰਨ ਲਈ ਆਖਿਆ …

Read More »

ਗਾਇਕ ਸੰਨੀ ਸ਼ਿਵਰਾਜ ਦੇ ਮਾਤਾ ਜੀ ਜਗਜੀਤ ਕੌਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਭਾਵ-ਭਿੰਨੀ ਸ਼ਰਧਾਂਜਲੀ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਕਮੇਟੀ ਦੀ ਲੰਘੇ ਸ਼ਨੀਵਾਰ ਨੂੰ ਹੋਈ ਜ਼ੂਮ-ਮੀਟਿੰਗ ਵਿਚ ਬਰੈਂਪਟਨ ਦੇ ਉੱਘੇ ਗਾਇਕ ਅਤੇ ਰੰਗਕਰਮੀ ਸੰਨੀ ਸ਼ਿਵਰਾਜ ਦੇ ਮਾਤਾ ਜੀ ਜਗਜੀਤ ਕੌਰ ਨੂੰ ਭਾਵਪੂਰਤ ਸ਼ਰਧਾਂਜਲੀ ਅਰਪਿਤ ਕੀਤੀ ਗਈ। ਮੀਟਿੰਗ ਦੌਰਾਨ ਮਾਤਾ ਜੀ ਨੂੰ ਯਾਦ ਕਰਦਿਆਂ ਹੋਇਆਂ ਦੋ ਮਿੰਟ ਦਾ ਮੋਨ ਰੱਖਿਆ …

Read More »

ਪੰਜਾਬ ‘ਚ ਕਾਲਾ ਦਿਵਸ ਨੂੰ ਭਰਵਾਂ ਹੁੰਗਾਰਾ

ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ, ਟਰਾਂਸਪੋਰਟਰਾਂ, ਦੁਕਾਨਦਾਰਾਂ, ਸਾਹਿਤਕਾਰਾਂ, ਲੇਖਕਾਂ ਤੇ ਵਪਾਰੀਆਂ ਸਮੇਤ ਹੋਰਾਂ ਨੇ ਵੀ ਵਿਰੋਧ ਪ੍ਰਦਰਸ਼ਨਾਂ ‘ਚ ਕੀਤੀ ਸ਼ਮੂਲੀਅਤ ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ‘ਚ ਮਨਾਏ ਗਏ ‘ਕਾਲਾ ਦਿਵਸ’ ਨੂੰ ਭਰਵਾਂ ਹੁੰਗਾਰਾ ਮਿਲਿਆ। ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮੁਲਾਜ਼ਮਾਂ, ਟਰਾਂਸਪੋਰਟਰਾਂ, ਦੁਕਾਨਦਾਰਾਂ, …

Read More »

ਵੈਕਸੀਨ ਹੀ ਕਰੋਨਾ ਮਹਾਮਾਰੀ ਰੋਕਣ ਦਾ ਇਕੋ-ਇਕ ਤਰੀਕਾ : ਗੁਟੇਰੇਜ਼

ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਭਾਰਤ, ਦੱਖਣੀ ਅਮਰੀਕਾ ਤੇ ਹੋਰ ਖੇਤਰਾਂ ਵਿਚ ਝੁੱਲੀ ਕੋਵਿਡ ਦੀ ਨਵੀਂ ਹਨੇਰੀ ਦੌਰਾਨ ਅਸੀਂ ਲੋਕਾਂ ਨੂੰ ‘ਸਾਡੀਆਂ ਅੱਖਾਂ ਸਾਹਮਣੇ ਸਾਹਾਂ ਲਈ ਤੜਫਦੇ ਦੇਖਿਆ ਹੈ।’ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਕਿ ਮਹਾਮਾਰੀ ਹਾਲੇ ਵੀ ‘ਸਾਡੇ ਆਲੇ-ਦੁਆਲੇ ਹੈ, ਵਧ …

Read More »

ਮੇਹੁਲ ਚੋਕਸੀ ਡੋਮਿਨਿਕਾ ਤੋਂ ਗ੍ਰਿਫਤਾਰ

ਐਂਟੀਗੁਆ ਦੇ ਪ੍ਰਧਾਨ ਮੰਤਰੀ ਬੋਲੇ – ਭਾਰਤ ਨੂੰ ਸੌਂਪ ਦਿਆਂਗੇ ਚੋਕਸੀ ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਆਰੋਪੀ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੋਮਿਨਿਕਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਐਂਟੀਗੁਆ ਦੇ ਮੀਡੀਆ ਨੇ ਦਾਅਵਾ ਕੀਤਾ ਕਿ 62 ਸਾਲਾ ਚੋਕਸੀ ਡੋਮਿਨਿਕਾ ਤੋਂ ਕਿਊਬਾ ਭੱਜਣ ਦੀ ਫਿਰਾਕ ਵਿਚ …

Read More »

ਕੈਲੇਫੋਰਨੀਆ ‘ਚ ਗੋਲੀਬਾਰੀ-ਅੰਮ੍ਰਿਤਸਰ ਦੇ ਨੌਜਵਾਨ ਸਣੇ 8 ਵਿਅਕਤੀਆਂ ਦੀ ਮੌਤ

ਸੈਨਹੋਜੇ/ਬਿਊਰੋ ਨਿਊਜ਼ : ਅਮਰੀਕਾ ਦੇ ਕੈਲੇਫੋਰਨੀਆ ਵਿਚ ਇਕ ਹਥਿਆਰਬੰਦ ਵਿਅਕਤੀ ਨੇ ਇਕ ਰੇਲ ਯਾਰਡ ਵਿਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਇਸ ਵਾਰਦਾਤ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ। ਇਸ ਵਾਰਦਾਤ ਵਿਚ ਪੰਜਾਬੀ ਨੌਜਵਾਨ ਤਪਤੇਜ ਸਿੰਘ ਦੀ ਵੀ ਮੌਤ ਹੋ ਗਈ। ਤਪਤੇਜ ਸਿੰਘ ਗਿੱਲ ਦੀਆਂ ਦੋ ਬੱਚੀਆਂ ਹਨ, ਇਕ …

Read More »

ਜੋਅ ਬਿਡੇਨ ਨੇ ਪ੍ਰਸ਼ਾਸਨਿਕ ਅਹੁਦੇ ਲਈ ਭਾਰਤੀ ਅਮਰੀਕੀ ਨੂੰ ਕੀਤਾ ਨਾਮਜ਼ਦ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਵਿਦੇਸ਼ੀ ਵਪਾਰਕ ਸੇਵਾ ਨਾਲ ਜੁੜੇ ਆਪਣੇ ਪ੍ਰਸ਼ਾਸਨ ਦੇ ਇਕ ਮਹੱਤਵਪੂਰਨ ਅਹੁਦੇ ਲਈ ਭਾਰਤੀ ਅਮਰੀਕੀ ਅਰੁਣ ਵੈਂਕਟਰਮਨ ਨੂੰ ਨਾਮਜ਼ਦ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ। ਵੈਂਕਟਾਰਮਨ, ਸੰਯੁਕਤ ਰਾਜ ਅਤੇ ਵਿਦੇਸ਼ੀ ਵਪਾਰਕ ਸੇਵਾ ਦੇ ਡਾਇਰੈਕਟਰ ਜਨਰਲ ਅਤੇ ਵਣਜ ਵਿਭਾਗ ਦੇ ਗਲੋਬਲ ਬਾਜ਼ਾਰਾਂ ਲਈ …

Read More »

ਯੂਕੇ ਦੇ ਸਕੂਲ ਵਿਚ ਸਿੱਖ ਬੱਚੇ ਦੇ ਜਬਰੀ ਕੇਸ ਕੱਟੇ

ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਕੇ ਦੇ ਦੱਖਣੀ ਲੰਡਨ ਸਥਿਤ ਸਕੂਲ ਵਿਚ ਸਿੱਖ ਵਿਦਿਆਰਥੀ ਦੇ ਜਬਰੀ ਕੇਸ ਕੱਟਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ ਕਿ ਬ੍ਰਿਟੇਨ ਵਿਚ ਸਿੱਖਾਂ ਦੀਆਂ …

Read More »

ਬੌਰਿਸ ਜੌਹਨਸਨ ਅਗਲੇ ਸਾਲ ਕਰਵਾਉਣਗੇ ਤੀਜਾ ਵਿਆਹ

ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਭੇਜੇ ਸੱਦਾ ਪੱਤਰ ਲੰਡਨ/ਬਿਊਰੋ ਨਿਊਜ਼ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਅਗਲੇ ਸਾਲ ਗਰਮੀਆਂ ਦੇ ਮੌਸਮ ‘ਚ ਆਪਣੀ ਮੰਗੇਤਰ ਕੈਰੀ ਸਾਇਮੰਡਸ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਜਾਣਕਾਰੀ ਅਨੁਸਾਰ ਜੌਹਨਸਨ ਤੇ ਸਾਇਮੰਡਸ 30 ਜੁਲਾਈ, 2022 ਨੂੰ ਵਿਆਹ ਬੰਧਨ ‘ਚ ਬੱਝਣਗੇ। ਦੋਵਾਂ ਨੇ ਆਪਣੇ ਦੋਸਤਾਂ …

Read More »