Breaking News
Home / ਦੁਨੀਆ / ਜੋਅ ਬਿਡੇਨ ਨੇ ਪ੍ਰਸ਼ਾਸਨਿਕ ਅਹੁਦੇ ਲਈ ਭਾਰਤੀ ਅਮਰੀਕੀ ਨੂੰ ਕੀਤਾ ਨਾਮਜ਼ਦ

ਜੋਅ ਬਿਡੇਨ ਨੇ ਪ੍ਰਸ਼ਾਸਨਿਕ ਅਹੁਦੇ ਲਈ ਭਾਰਤੀ ਅਮਰੀਕੀ ਨੂੰ ਕੀਤਾ ਨਾਮਜ਼ਦ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਵਿਦੇਸ਼ੀ ਵਪਾਰਕ ਸੇਵਾ ਨਾਲ ਜੁੜੇ ਆਪਣੇ ਪ੍ਰਸ਼ਾਸਨ ਦੇ ਇਕ ਮਹੱਤਵਪੂਰਨ ਅਹੁਦੇ ਲਈ ਭਾਰਤੀ ਅਮਰੀਕੀ ਅਰੁਣ ਵੈਂਕਟਰਮਨ ਨੂੰ ਨਾਮਜ਼ਦ ਕਰਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ। ਵੈਂਕਟਾਰਮਨ, ਸੰਯੁਕਤ ਰਾਜ ਅਤੇ ਵਿਦੇਸ਼ੀ ਵਪਾਰਕ ਸੇਵਾ ਦੇ ਡਾਇਰੈਕਟਰ ਜਨਰਲ ਅਤੇ ਵਣਜ ਵਿਭਾਗ ਦੇ ਗਲੋਬਲ ਬਾਜ਼ਾਰਾਂ ਲਈ ਸਹਾਇਕ ਸਕੱਤਰ ਲਈ ਨਾਮਜ਼ਦ ਹਨ।

 

Check Also

ਹਾਰਵਰਡ ਯੂਨੀਵਰਸਿਟੀ ਮਾਮਲੇ ’ਚ ਟਰੰਪ ਪ੍ਰਸ਼ਾਸ਼ਨ ਦੇ ਫੈਸਲੇ ’ਤੇ ਫਿਲਹਾਲ ਰੋਕ

ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਲੱਗੀ ਪਾਬੰਦੀ ’ਚ 30 ਦਿਨਾਂ ਦੀ ਰਾਹਤ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ …