ਫਸਲ ਦੀ ਘਰ ਆਮਦ ਨਾਲ ਜੁੜੇ ਖੁਸ਼ੀਆਂ ਖੇੜਿਆਂ ਵਾਲੇ ਰਾਸ਼ਟਰੀ ਤਿਉਹਾਰ ਵਿਸਾਖੀ ਦੀ ਆਮਦ ਤਾਂ ਹੋਈ ਪਰ ਕਿਸਾਨਾਂ ਤੋਂ ਖੁਸ਼ੀਆਂ ਰੁੱਸੀਆਂ ਹੀ ਰਹੀਆਂ। ਨਾ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ, ਨਾ ਐਮ ਐਸ ਪੀ ਦਿੱਤੀ ਤੇ ਉਲਟਾ ਕਣਕ ਦੀ ਖਰੀਦ ਨੂੰ ਵੀ ਸਿੱਧੀ ਅਦਾਇਗੀ ਦੇ ਨਾਂ ‘ਤੇ ਉਲਝਾ ਦਿੱਤਾ …
Read More »Daily Archives: April 9, 2021
ਪੀਲ ‘ਚ ਵੈਕਸੀਨੇਸ਼ਨ ਲਈ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਸ਼ੁੱਕਰਵਾਰ ਤੋਂ ਕਰਵਾ ਸਕਣਗੇ ਅਪੁਆਇੰਟਮੈਂਟ ਬੁੱਕ
ਪੀਲ : ਇਸ ਹਫਤੇ 50 ਸਾਲ ਤੋਂ ਵੱਧ ਉਮਰ ਦੇ ਪੀਲ ਰੀਜਨ ਕੁੱਝ ਖਾਸ ਇਲਾਕਿਆਂ ਦੇ ਵਾਸੀ ਆਪਣੀ ਕੋਵਿਡ-19 ਵੈਕਸੀਨੇਸ਼ਨ ਲਈ ਅਪੁਆਇੰਟਮੈਂਟ ਬੁੱਕ ਕਰਵਾਉਣੀ ਸ਼ੁਰੂ ਕਰ ਸਕਦੇ ਹਨ। ਇਨ੍ਹਾਂ ਵਿਚ ਹੇਠ ਲਿਖੇ ਪੋਸਟਲ ਕੋਡ ਸ਼ਾਮਲ ਹਨ : ਐਲ-6 ਆਰ, ਐਲ-6 ਐਸ, ਐਲ-6 ਟੀ, ਐਲ-6 ਵੀ, ਐਲ-6 ਡਬਲਿਊ, ਐਲ-6 ਵਾਈ, ਐਲ-6 …
Read More »ਉਨਟਾਰੀਓ ਵਿੱਚ ਹੁਣ ਦੂਜੇ ਪੜਾਅ ਦਾ ਟੀਕਾਕਰਣ ਸ਼ੁਰੂ
ਉਨਟਾਰੀਓ : ਪ੍ਰੋਵਿੰਸ ਵੱਲੋਂ ਕੋਵਿਡ-19 ਵੈਕਸੀਨੇਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਨ ਦੇ ਸੰਕੇਤ ਦਿੱਤੇ ਗਏ ਹਨ। ਇਸ ਸਬੰਧ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਦੂਜਾ ਪੜਾਅ ਅਪਰੈਲ ਤੋਂ ਜੂਨ ਦਰਮਿਆਨ ਚੱਲੇਗਾ। ਇਸ ਫੇਜ਼ ਦੇ ਸਬੰਧ ਵਿੱਚ ਫੋਰਡ ਸਰਕਾਰ ਦਾ ਕਹਿਣਾ ਹੈ ਕਿ ਕੋਈ ਵਿਅਕਤੀ ਜੋ 18 ਸਾਲ ਤੋਂ ਉਪਰ …
Read More »ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੇ ਦੋਵੇਂ ਗੁਰਦੇ ਹੋਏ ਖਰਾਬ
ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਜਲਦ ਹੀ ਹੋਵਾਂਗਾ ਤੰਦਰੁਸਤ : ਰਵੀ ਸਿੰਘ ਨਵੀਂ ਦਿੱਲੀ : ਖਾਲਸਾ ਏਡ ਰਾਹੀਂ ਅੰਤਰਰਾਸ਼ਟਰੀ ਪੱਧਰ ‘ਤੇ ਸਮਾਜ ਸੇਵੀ ਕੰਮਾਂ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਰਵੀ ਸਿੰਘ ਦੀ ਸਿਹਤ ਇਨ੍ਹੀਂ ਦਿਨੀਂ ਠੀਕ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਆਪਣੀ ਸਿਹਤ ਵਿਗੜਨ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਰਵੀ …
Read More »ਸੁੱਤੇ ਪਏ ਪੰਜਾਬ ਦੀ ਕੈਪਟਨ ਨੇ ਕੱਟ ਲਈ ਜੇਬ! ਸਰਕਾਰ ਨੇ ਪ੍ਰਾਪਰਟੀ ਅਤੇ ਪੈਟਰੋਲ-ਡੀਜ਼ਲ ‘ਤੇ ਲਗਾਇਆ ਹੋਰ ਟੈਕਸ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਸਰਕਾਰ ਨੇ ਸੁੱਤੇ ਪਏ ਪੰਜਾਬ ਦੀ ਫਿਰ ਜੇਬ ਕੱਟ ਲਈ ਹੈ! ਪੰਜਾਬ ਵਿਚ ਰਜਿਸਟਰੀ ਕਰਵਾਉਣ ਤੋਂ ਇਲਾਵਾ ਪੈਟਰੋਲ ਤੇ ਡੀਜ਼ਲ ਮਹਿੰਗੇ ਹੋ ਗਏ ਹਨ। ਪੰਜਾਬ ਦੀ ਕੈਪਟਨ ਸਰਕਾਰ ਨੇ ਆਮ ਜਨਤਾ ਨੂੰ ਇਕ ਵੱਡਾ ਝਟਕਾ ਦਿੰਦਿਆਂ ਪ੍ਰਾਪਰਟੀ ਦੀ ਰਜਿਸਟਰੀ ਦੌਰਾਨ ਵਸੂਲੀ ਜਾਣ ਵਾਲੀ ਪੰਜਾਬ ਇਨਫਰਾਸਟਰੱਕਚਰ …
Read More »ਪਾਕਿ ਵਲੋਂ ਵਿਸਾਖੀ ਲਈ 1100 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ ਕਿ ਉਸਨੇ 12 ਅਪ੍ਰੈਲ ਤੋਂ 22 ਅਪ੍ਰੈਲ ਤੱਕ ਪਾਕਿਸਤਾਨ ‘ਚ ਵਿਸਾਖੀ ਸਮਾਗਮਾਂ ‘ਚ ਸ਼ਮੂਲੀਅਤ ਕਰਨ ਲਈ 1100 ਤੋਂ ਜ਼ਿਆਦਾ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ। ਹਾਈ ਕਮਿਸ਼ਨ ਨੇ ਕਿਹਾ ਕਿ 1947 ਵੇਲੇ ਦੇ ਧਾਰਮਿਕ ਸਥਾਨਾਂ ਦੀ ਯਾਤਰਾ ‘ਤੇ ਭਾਰਤ-ਪਾਕਿ …
Read More »09 April 2021 GTA & Main
1965 ਨੂੰ ਹੋਈ ਲੜਾਈ ਦੇ ਵਿਸ਼ੇਸ਼ ਸੰਦਰਭ ‘ਚ
ਪਾਕਿਸਤਾਨ ਨਾਲ ਹੋਈ ਰਣ-ਕੱਛ ਦੀ ਲੜਾਈ ਕੈਪਟਨ ਇਕਬਾਲ ਸਿੰਘ ਵਿਰਕ 647-631-9445 ਗੁਆਂਢੀ ਦੇਸ਼ ਪਾਕਿਸਤਾਨ ਨਾਲ 2, 3 ਅਤੇ 4 ਅਪ੍ਰੈਲ ਨੂੰ ਰਣ-ਕੱਛ ਦੇ ਮੈਦਾਨ ਵਿਚ ਹੋਈ ਲੜਾਈ ਵਿਚ ਮੈਂ ਆਪਣੇ ਸਾਥੀਆਂ ਨਾਲ ਹਿੱਸਾ ਲਿਆ ਸੀ। ਅਸੀਂ ਆਗਰੇ ਤੋਂ ਪੈਰਾ ਬ੍ਰਿਗੇਡ ਨਾਲ ਮੂਵ ਹੋ ਕੇ ਉੱਥੇ ਗਏ ਸੀ। ਇਸ ਸਾਲ ਆਪਣੀ …
Read More »ਪਰਵਾਸੀਨਾਮਾ
– ਗਿੱਲ ਬਲਵਿੰਦਰ +1 416-558-5530 ਵੱਧਦੀਉਮਰ ਦੇ ਦੁੱਖ ਉਮਰ ਪੰਜਾਹਾਂ ਤੋਂ ਹੋਈ ਤਿੰਨ ਵਰ੍ਹੇ ਉਪਰ, ਕਿਸੇ ਨੂੰ ਦੱਸਦਿਆਂ ਆਉਂਦੀ ਹੈ ਸੰਗ਼ ਅੱਜ-ਕੱਲ੍ਹ। ਮੋਢੇ ਝੁਕੇ ਤੇ ਗੋਡੇ ਦੋਵੇਂ ਰਹਿਣ ਦੁੱਖਦੇ, ਤੁਰਨ-ਫਿਰਨਦਾਬਦਲ ਗਿਆ ਢੰਗ ਅੱਜ-ਕੱਲ੍ਹ। ਵਾਲਛਾਤੀ ਦੇ ਵੀਛੇਤੀ-ਛੇਤੀਹੋਣ ਚਿੱਟੇ, ਅੱਧਾ ਸਰੀਰ ਨੂੰ ਕਰਨਾਪਏ ਰੰਗ਼ ਅੱਜ-ਕੱਲ੍ਹ। ਡੇਰਾ ਡਾਂਗ ‘ਤੇ ਹੁੰਦਾ ਸੀ ਕਦੇ ਜੱਟ …
Read More »